Saturday, April 10, 2021
India Crime News
  • Login
  • Homepage
  • National
  • Crime
  • Editorial
  • Entertainment
  • Politics
  • Sports
  • Team
  • Contact
  • Privacy
  • Homepage
  • National
  • Crime
  • Editorial
  • Entertainment
  • Politics
  • Sports
  • Team
  • Contact
  • Privacy
No Result
View All Result
Morning News
No Result
View All Result

19 ਫਰਵਰੀ ਨੂੰ ਲੰਬੀ ਚ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ, ਦਲਿਤਾਂ ਤੇ ਹੁੰਦੇ ਜਬਰ ਅਤੇ ਕਿਸਾਨ ਮੋਰਚਿਆਂ ਉੱਤੇ ਕੀਤੇ ਹੱਲੇ ਵਿਰੁੱਧ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਦੀ ਸਫ਼ਲਤਾ ਲਈ

Sukhnam Singh by Sukhnam Singh
February 13, 2021
in National
1 min read
19 ਫਰਵਰੀ ਨੂੰ ਲੰਬੀ ਚ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ, ਦਲਿਤਾਂ ਤੇ ਹੁੰਦੇ ਜਬਰ ਅਤੇ ਕਿਸਾਨ ਮੋਰਚਿਆਂ ਉੱਤੇ ਕੀਤੇ ਹੱਲੇ ਵਿਰੁੱਧ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਦੀ ਸਫ਼ਲਤਾ ਲਈ

READ ALSO

ਹਿੰਦੂ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ

ਸੀਨੀਅਰ ਕਾਂਗਰਸੀ ਆਗੂ ਜੋਨ ਕੋਟਲੀ ਨੂੰ ਸਦਮਾ ਦਾਦੀ ਦਾ ਦਿਹਾਂਤ

  • Facebook
  • Twitter
  • Email
  • WhatsApp
  • Telegram
  • Facebook Messenger
  • Copy Link

ਮੁਕਤਸਰ 13 ਫਰਵਰੀ (ਗੁਰਜੰਟ ਸਿੰਘ ਭੱਟੀ ) ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 19 ਫਰਵਰੀ ਨੂੰ ਲੰਬੀ ਚ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ, ਦਲਿਤਾਂ ਤੇ ਹੁੰਦੇ ਜਬਰ ਅਤੇ ਕਿਸਾਨ ਮੋਰਚਿਆਂ ਉੱਤੇ ਕੀਤੇ ਹੱਲੇ ਵਿਰੁੱਧ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਦੀ ਸਫ਼ਲਤਾ ਲਈ ਪਿੰਡ ਥਾਂਦੇਵਾਲਾ ਵਿੱਚ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ ਅਤੇ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਨਿਸ਼ਾ ਕੌਰ ਪ੍ਰਧਾਨ ,ਸਕੱਤਰ ਜਸਵਿੰਦਰ ਕੌਰ, ਅਤੇ ਰਾਜਾ ਸਿੰਘ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ,ਜ਼ਿਲ੍ਹਾ ਕਮੇਟੀ ਮੈਂਬਰ ਬਾਜ ਸਿੰਘ ਭੁੱਟੀਵਾਲਾ ਅਤੇ ਜਸਵਿੰਦਰ ਸਿੰਘ ਸੰਗੂਧੌਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਮੋਦੀ ਹਕੂਮਤ ਵੱਲੋਂ ਵਿੱਢੇ ਆਰਥਿਕ ਤੇ ਜਾਬਰ ਹੱਲੇ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਵਿਰੁੱਧ ਚਲਦੇ ਸੰਘਰਸ਼ ਨੂੰ ਮੋਦੀ ਹਕੂਮਤ ਫ਼ਿਰਕੂ ਚਾਲਾਂ ਚੱਲ ਕੇ ਅਤੇ ਤਿੱਖਾ ਜਬਰ ਕਰਕੇ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ , ਇਸ ਤੋਂ ਇਲਾਵਾ ਮੋਦੀ ਸਰਕਾਰ ਆਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਮਜ਼ਦੂਰਾਂ ਤੇ ਅਣਮਨੁੱਖੀ ਜਬਰ ਜ਼ੁਲਮ ਕੀਤਾ ਜਾ ਰਿਹਾ ਹੈ। ਔਰਤਾਂ ਦੀਆਂ ਬੇਪਤੀਆਂ ਤੇ ਬਲਾਤਕਾਰ ਕਰਨ ਦੀਆਂ ਘਟਨਾਵਾਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ, ਉਨ੍ਹਾਂ ਕੇਂਦਰੀ ਬਜਟ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਵੇਂ ਬਜਟ ਵਿੱਚ ਮਨਰੇਗਾ ਸਿਹਤ ਸਹੂਲਤਾਂ ਅਤੇ ਵਿੱਦਿਆ ਆਦਿ ਲਈ ਪਹਿਲਾਂ ਨਾਲੋਂ ਵੀ ਘੱਟ ਕੀਤੀ ਰਾਸ਼ੀ ਮਜ਼ਦੂਰਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰੇਗੀ । ਉਨ੍ਹਾਂ ਖੇਤ ਮਜ਼ਦੂਰਾਂ ਨੂੰ ਭਾਜਪਾ ਹਕੂਮਤ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਅਤੇ ਜਾਬਰ ਹੱਲੇ ਵਿਰੁੱਧ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਉਨ੍ਹਾਂ ਮਜ਼ਦੂਰਾਂ ਦੇ ਆਗੂ ਨੂੰ ਦੀਪ ਕੌਰ ਗੰਧੜ ਸਮੇਤ ਦਿੱਲੀ ਵਿਚ ਫੜੇ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ।ਇਸ ਸਮੇਂ ਕਮੇਟੀ ਮੈਂਬਰ ਜਗਸੀਰ, ਸਿੰਘ ਮਿਰਜਾ ਸਿੰਘ, ਗੁਰਦੇਵ ਸਿੰਘ, ਸੂਬਾ ਸਿੰਘ ਚਰਨਜੀਤ ਕੌਰ, ਰਾਜਬੀਰ ਕੌਰ, ਸੰਦੀਪ ਕੌਰ ,ਕੁਲਵਿੰਦਰ ਕੌਰ ਆਦਿ ਇਕਾਈ ਆਗੂ ਹਾਜ਼ਰ ਸਨ ।

  • Facebook
  • Twitter
  • Email
  • WhatsApp
  • Telegram
  • Facebook Messenger
  • Copy Link
ADVERTISEMENT

Related Posts

National

ਹਿੰਦੂ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ

April 1, 2021
50
ਸੀਨੀਅਰ ਕਾਂਗਰਸੀ ਆਗੂ ਜੋਨ ਕੋਟਲੀ ਨੂੰ ਸਦਮਾ ਦਾਦੀ ਦਾ ਦਿਹਾਂਤ
National

ਸੀਨੀਅਰ ਕਾਂਗਰਸੀ ਆਗੂ ਜੋਨ ਕੋਟਲੀ ਨੂੰ ਸਦਮਾ ਦਾਦੀ ਦਾ ਦਿਹਾਂਤ

March 29, 2021
41
ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਚੇਤਨਪੁਰਾ ਵਿਖੇ ਹੋਈ ਇਕੱਤਰਤਾ
National

ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਚੇਤਨਪੁਰਾ ਵਿਖੇ ਹੋਈ ਇਕੱਤਰਤਾ

March 13, 2021
66
 “ਜੈ ਜਵਾਨ ਜੈ ਕਿਸਾਨ” ਪਾਰਟੀ ਨਾਲ ਜੁੜ ਰਹੀ ਪੰਜਾਬ ਦੀ ਜਨਤਾ, ਰਿਵਾਈਤੀ ਪਾਰਟੀਆਂ ਨੂੰ ਟੇਕਿਆ ਮੱਥਾ
National

 “ਜੈ ਜਵਾਨ ਜੈ ਕਿਸਾਨ” ਪਾਰਟੀ ਨਾਲ ਜੁੜ ਰਹੀ ਪੰਜਾਬ ਦੀ ਜਨਤਾ, ਰਿਵਾਈਤੀ ਪਾਰਟੀਆਂ ਨੂੰ ਟੇਕਿਆ ਮੱਥਾ

March 13, 2021
51
ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਚ ਸੋਧਾਂ ਖ਼ਿਲਾਫ਼ ਬਠਿੰਡਾ ‘ਚ ਖੇਤ ਮਜ਼ਦੂਰ ਰੈਲੀ ਸਬੰਧੀ ਮੁਹਿੰਮ ਜ਼ੋਰਾਂ ‘ਤੇ
National

ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਚ ਸੋਧਾਂ ਖ਼ਿਲਾਫ਼ ਬਠਿੰਡਾ ‘ਚ ਖੇਤ ਮਜ਼ਦੂਰ ਰੈਲੀ ਸਬੰਧੀ ਮੁਹਿੰਮ ਜ਼ੋਰਾਂ ‘ਤੇ

March 10, 2021
52
ਜਿਲ੍ਹਾਂ ਪੁਲਿਸ ਕ੍ਰਮਚਾਰੀਆਂ ਇਗਜੈਂਪਲਰੀ ਸੇਵਾ ਟੂ ਸੁਸਾਇਟੀ ਡਿਸਕ ਲਈ ਸਨਮਾਨਿਤ
National

ਜਿਲ੍ਹਾਂ ਪੁਲਿਸ ਕ੍ਰਮਚਾਰੀਆਂ ਇਗਜੈਂਪਲਰੀ ਸੇਵਾ ਟੂ ਸੁਸਾਇਟੀ ਡਿਸਕ ਲਈ ਸਨਮਾਨਿਤ

March 4, 2021
88

Categories

  • Crime (44)
  • Editorial (4)
  • Entertainment (3)
  • Health (44)
  • National (120)
  • Politics (64)
  • Punjab (177)
  • Sports (1)
  • Uncategorized (11)

IndiaCrimeNews.com

Sukhnam Singh

Journalist

  • Contact
  • Homepage
  • Our Team
  • Privacy Policy

© 2020 India Crime News Powered By Ambit Solutions (7488039982)

No Result
View All Result
  • Homepage
  • National
  • Crime
  • Editorial
  • Entertainment
  • Politics
  • Sports
  • Team
  • Contact
  • Privacy

© 2020 India Crime News Powered By Ambit Solutions (7488039982)

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In
Send this to a friend