ਅਨੀਤਾ ਬੇਦੀ ਨਿਰਮਲ ਸਿੰਘ
ਅੱਜ ਮਿਤੀ 18.7.25 ਨੂੰ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਪ੍ਰੋਗਰਾਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਜੀ S.M.O.Dr.ਮਨਜਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਡੇਂਗੂ ਦਾ ਸਰਵੇ ਕੀਤਾ । ਗਿਆ ਜਿਸ ਤਹਿਤ ਸਾਡੇ ਕੋਲ ਡਾਕਟਰ ਤੇਜਿੰਦਰ ਕੌਰ ਡD.F.O ਅਤੇ ਅਸਿਸਟੈਂਟ ਮਲੇਰੀਆ ਅਫਸਰ ਸ੍ਰੀ ਪ੍ਰਿਤਪਾਲ ਜੀ ਬਟਾਲਾ ਪਹੁੰਚੇ ਅਤੇ ਥਾਣਿਆਂ ਅਤੇ ਚੌਂਕੀਆਂ ਵਿੱਚ ਜਾ ਕੇ ਪੁਲਿਸ ਮੁਲਾਜ਼ਮਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਅਤੇ ਅੱਜ S.M.O ਸ਼੍ਰੀ ਮਨਜਿੰਦਰ ਸਿੰਘ ਜੀ ਸਿਵਿਲ ਹਸਪਤਾਲ ਬਟਾਲਾ ਉਨਾਂ ਨੂੰ ਜਾਗਰੂਕ ਕਰਨ ਲਈ ਪਹੁੰਚੇ ਅਤੇ ਵਿਸ਼ੇਸ਼ ਪ੍ਰੋਗਰਾਮ ਤਹਿਤ ਖਾਲੀ ਪਲਾਟਾਂ ਅਤੇ ਥਾਣਿਆਂ ਅਤੇ ਉਨਾਂ ਦੇ ਪੁਲਿਸ ਕਵਾਰਟਰਾਂ ਵਿੱਚ ਜਾ ਕੇ ਸਰਵੇ ਕੀਤਾ ਗਿਆ ਇਸ ਮੌਕੇ ਹੈਲਥ ਡਿਪਾਰਟਮੈਂਟ ਦੀ ਟੀਮ ਵਿੱਚ ਸ੍ਰੀ ਸੁਰਿੰਦਰ ਪਾਲ ਐਮਪੀਐਚਐਸ ਹੈਲਥ ਇੰਸਪੈਕਟਰ ਮੇਲ ਅਤੇ ਸ੍ਰੀ ਕੇਵਲ ਕ੍ਰਿਸ਼ਨ ਐਮਪੀਐਚਐਸ ਹੈਲਥ ਇੰਸਪੈਕਟਰ ਮੇਲ ਅਤੇ ਸ੍ਰੀ ਹਰਵਿੰਦਰ ਸਿੰਘ ਐਮਪੀਐਚਐਸ ਮੇਲ ਹੈਲਥ ਇੰਸਪੈਕਟਰ ਸ੍ਰੀ ਅਮਨਦੀਪ ਐਮਪੀਐਚਐਸ ਹੈਲਥ ਵਰਕਰ ਮੇਲ ਤੇ ਰਮੇਸ਼ ਕੁਮਾਰ ਐਮਪੀਐਚਐਸ ਮੇਲ ਹੈਲਥ ਵਰਕਰ ਤੇ ਸ੍ਰੀ ਸਤਵਿੰਦਰ ਸਿੰਘ ਐਮਪੀਐਚਐਸ ਮੇਲ ਸ੍ਰੀ ਕੁਲਦੀਪ ਸਿੰਘ ਐਮ ਪੀ ਐਚ ਡਬਲ ਹੈਲਥ ਵਰਕਰ ਨੇ ਜਾ ਕੇ ਡੇਂਗੂ ਦੇ ਲੱਛਣਾਂ ਅਤੇ ਕਿਵੇਂ ਫੈਲਦਾ ਹੈ ਪੁਲਿਸ ਵਾਲਿਆਂ ਨੂੰ ਦੱਸਿਆ ਅਤੇ ਬਰੀਡਰ ਚੈੱਕਰ ਵੀ ਨਾਲ ਸਨ ਜਿਨਾਂ ਨੇ ਲਾਰਵਾ ਨੂੰ ਨਸ਼ਟ ਕੀਤਾ














