Saturday, June 25, 2022
India Crime News
  • Login
  • Homepage
  • National
  • Crime
  • Editorial
  • Entertainment
  • Politics
  • Sports
  • Team
  • Contact
  • Privacy
  • Homepage
  • National
  • Crime
  • Editorial
  • Entertainment
  • Politics
  • Sports
  • Team
  • Contact
  • Privacy
No Result
View All Result
Morning News
No Result
View All Result

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸੰਬਧੀ ਵਿਕਲਪਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ

Sukhnam Singh by Sukhnam Singh
May 26, 2022
in Punjab
1 min read
ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸੰਬਧੀ ਵਿਕਲਪਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ
  • Facebook
  • Twitter
  • Email
  • WhatsApp
  • Telegram
  • Facebook Messenger
  • Copy Link

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸੰਬਧੀ ਵਿਕਲਪਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ

READ ALSO

ਜੇ.ਈ.ਕੌਂਸਲ ਵੱਲੋਂ ਸੰਘਰਸ਼ ਦਾ ਐਲਾਨ ।

ਉਪ ਮੰਡਲ ਦਫਤਰ ਦਿਹਾਤੀ ਪਾਵਰਕਾਮ ਗੁਰਦਾਸਪੁਰ ਅਧੀਨ ਇਲਾਕੇ ਦੀ ਬਿਜਲੀ ਬੰਦ ਰਹੇਗੀ ।

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਤੋਂ ਆਏ ਮਾਹਰਾਂ ਨੇ ਉਚੇਰੀ ਸਿੱਖਿਆ ਸੰਬਧੀ ਵਿਕਲਪਾਂ ਦੀR ਜਾਣਕਾਰੀ ਦਿੱਤੀ

ਬਟਾਲਾ, 25 ਮਈ ( ਅਖਿਲ ਮਲਹੋਤਰਾ, ਦੀਪਕ ਕੁਮਾਰ) – ਤਕਨੀਕੀ ਸਿੱਖਿਆ ਅਧੀਨ ਡਿਪਲੋਮਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸੰਬਧੀ ਵਿਕਲਪਾਂ ਦੀ ਜਾਣਕਾਰੀ ਦੇਣ ਲਈ ਪ੍ਰਿੰਸੀਪਲ ਅਜੇ ਕੁਮਾਰ ਅਰੋੜਾ ਦੀ ਯੋਗ ਅਗਵਾਈ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਕੈਮੀਕਲ ਵਿਭਾਗ ਵੱਲੋਂ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਤੋਂ ਪ੍ਰੋ ਅਮਿਤ ਅਰੋੜਾ ਅਤੇ ਪ੍ਰੋ ਰਜੀਵ ਅਰੋੜਾ ਵਿਸ਼ੇਸ਼ ਤੌਰ `ਤੇ ਪਹੁੰਚੇ।

ਇਸ ਸੈਮੀਨਾਰ ਬਾਰੇ ਜਾਣਕਾਰੀ ਦੇਂਦਿਆਂ ਪਲੇਸਮੈਂਟ ਅਫ਼ਸਰ ਜਸਬੀਰ ਸਿੰਘ ਨੇ ਦੱਸਿਆ ਕਿ ਤਿੰਨ ਸਾਲਾ ਡਿਪਲੋਮਾ ਕੋਰਸ ਕਰਨ ਉਪਰੰਤ ਵਿਦਿਆਰਥੀ ਉਚੇਰੀ ਸਿੱਖਿਆ ਲਈ ਡਿਗਰੀ (ਜਿਵੇਂ ਕਿ ਬੀ-ਟੈਕ) ਵਿੱਚ ਦਾਖਲਾ ਲੈ ਸਕਦੇ ਹਨ। ਤਕਨੀਕੀ ਸਿਖਿੱਆ ਦਾ ਡਿਪਲੋਮਾ ਕਰਨ ਕਰਕੇ ਵਿਦਿਆਰਥੀਆਂ ਨੂੰ ਡਿਗਰੀ ਵਿੱਚ ਦਾਖਲੇ ਸਮੇਂ ਇਕ ਸਾਲ ਦੀ ਛੋਟ ਮਿਲਦੀ ਹੈ ਅਤੇ ਵਿਦਿਆਰਥੀ ਨੂੰ ਸਿੱਧਾ ਦੂਜੇ ਸਾਲ ਵਿੱਚ ਦਾਖਲਾ ਮਿਲ ਜਾਂਦਾ ਹੈ। ਤਕਨੀਕੀ ਸਿੱਖਿਆ ਦੀ ਡਿਗਰੀ ਕਰਨ ਨਾਲ ਵਿਦਿਆਰਥੀਆਂ ਦਾ ਵਿਸ਼ੇ ਸੰਬਧੀ ਗਿਆਨ ਅਤੇ ਪਰਿਪੱਕਤਾ ਵਿੱਚ ਵਾਧਾ ਹੁੰਦਾ ਹੈ।

ਪ੍ਰੋ. ਅਮਿਤ ਅਰੋੜਾ ਅਤੇ ਪ੍ਰੋ. ਰਜੀਵ ਅਰੋੜਾ ਨੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਕੈਮੀਕਲ ਵਿਭਾਗ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕੈਮੀਕਲ ਇੰਜ: ਦੀ ਡਿਗਰੀ ਉਪਰੰਤ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਵਧੇਰੇ ਵਿਕਲਪ ਖੁਲ ਜਾਂਦੇ ਹਨ। ਉਹਨਾਂ ਦੇ ਵਿਭਾਗ ਦੇ ਆਖਰੀ ਸਾਲ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਚੰਗੇ ਪੈਕਜ਼ ਤੇ ਨੌਕਰੀ ਮਿਲ ਚੁੱਕੀ ਹੈ। ਮਾਹਰਾਂ ਨੇ ਡਿਪਲੋਮਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਬੀ-ਟੈਕ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਵੱਲੋਂ ਰਿਹਾਇਸ਼ ਸੰਬਧੀ ਸਵਾਲ ਪੁੱਛੇ ਜਾਣ ’ਤੇ ਉਹਨਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਵਧੀਆ ਹੋਸਟਲ ਵੀ ਮੌਜੂਦ ਹਨ ਜਿੱਥੇ ਰਹਿ ਕੇ ਵਿਦਿਆਰਥੀ ਆਪਣਾ ਕੋਰਸ ਪੂਰਾ ਕਰ ਸਕਦੇ ਹਨ । ਵਿਦਿਆਰਥੀਆਂ ਨੇ ਬੜੇ ਹੀ ਧਿਆਨ ਨਾਲ ਮਾਹਰਾਂ ਦੇ ਵਿਚਾਰ ਸੁਣੇ ।

ਸੈਮੀਨਾਰ ਦੀ ਸਮਾਪਤੀ ’ਤੇ ਜਸਬੀਰ ਸਿੰਘ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਉਹਨਾਂ ਵੱਲੋਂ ਅੱਗੋਂ ਤੋਂ ਵੀ ਇਸ ਤਰਾਂ ਦੇ ਸੈਮੀਨਾਰ ਲਗਵਾਏ ਜਾਣਗੇ। ਇਸ ਮੌਕੇ ਕੈਮੀਕਲ ਵਿਭਗ ਦੇ ਫੈਕਲਟੀ ਮੈਂਬਰ ਮੈਡਮ ਸ਼ਾਲਿਨੀ, ਰੇਖਾ, ਜਸਪ੍ਰੀਤ ਕੌਰ, ਰੰਜੂ ਉਹਰੀ ਅਤੇ ਕੈਮੀਕਲ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।

  • Facebook
  • Twitter
  • Email
  • WhatsApp
  • Telegram
  • Facebook Messenger
  • Copy Link
ADVERTISEMENT

Related Posts

ਜੇ.ਈ.ਕੌਂਸਲ ਵੱਲੋਂ ਸੰਘਰਸ਼ ਦਾ ਐਲਾਨ ।
Punjab

ਜੇ.ਈ.ਕੌਂਸਲ ਵੱਲੋਂ ਸੰਘਰਸ਼ ਦਾ ਐਲਾਨ ।

June 25, 2022
9
ਉਪ ਮੰਡਲ ਦਫਤਰ ਦਿਹਾਤੀ ਪਾਵਰਕਾਮ ਗੁਰਦਾਸਪੁਰ ਅਧੀਨ ਇਲਾਕੇ ਦੀ ਬਿਜਲੀ ਬੰਦ ਰਹੇਗੀ ।
Punjab

ਉਪ ਮੰਡਲ ਦਫਤਰ ਦਿਹਾਤੀ ਪਾਵਰਕਾਮ ਗੁਰਦਾਸਪੁਰ ਅਧੀਨ ਇਲਾਕੇ ਦੀ ਬਿਜਲੀ ਬੰਦ ਰਹੇਗੀ ।

June 9, 2022
94
ਉਪ ਮੰਡਲ ਦਫਤਰ ਦਿਹਾਤੀ ਪਾਵਰਕਾਮ ਗੁਰਦਾਸਪੁਰ ਅਧੀਨ ਇਲਾਕੇ ਦੀ ਬਿਜਲੀ ਬੰਦ ਰਹੇਗੀ ।
Punjab

ਉਪ ਮੰਡਲ ਦਫਤਰ ਦਿਹਾਤੀ ਪਾਵਰਕਾਮ ਗੁਰਦਾਸਪੁਰ ਅਧੀਨ ਇਲਾਕੇ ਦੀ ਬਿਜਲੀ ਬੰਦ ਰਹੇਗੀ ।

June 6, 2022
12
ਬਿਜਲੀ ਵਿਭਾਗ ਦੀ ਵੱਡੀ ਕਾਰਵਾਈ : ਬਿਜਲੀ ਚੋਰੀ ਕਰਨ ਦੇ ਮਾਮਲੇ ’ਚ ਹੋਟਲ ਮਾਲਿਕ ਨੂੰ 5ਲੱਖ ਤੋਂ ਵੱਧ ਦਾ ਕੀਤਾ ਜ਼ੁਰਮਾਨਾ,
Punjab

ਬਿਜਲੀ ਵਿਭਾਗ ਦੀ ਵੱਡੀ ਕਾਰਵਾਈ : ਬਿਜਲੀ ਚੋਰੀ ਕਰਨ ਦੇ ਮਾਮਲੇ ’ਚ ਹੋਟਲ ਮਾਲਿਕ ਨੂੰ 5ਲੱਖ ਤੋਂ ਵੱਧ ਦਾ ਕੀਤਾ ਜ਼ੁਰਮਾਨਾ,

May 26, 2022
92
*29 मई को प्रान्त स्तरीय परशुराम जयंती नवाशहर में मनाई जाएगी : जिला ब्राह्मण सभा*
Punjab

*29 मई को प्रान्त स्तरीय परशुराम जयंती नवाशहर में मनाई जाएगी : जिला ब्राह्मण सभा*

April 26, 2022
24
गुरदासपुर के सभी मंदिरों में राम नवमी का पवित्र त्योहार बड़ी श्रद्धा व धूमधाम से मनाया गया।
Punjab

गुरदासपुर के सभी मंदिरों में राम नवमी का पवित्र त्योहार बड़ी श्रद्धा व धूमधाम से मनाया गया।

April 11, 2022
31

Categories

  • Crime (101)
  • Editorial (4)
  • Entertainment (5)
  • Health (66)
  • Kisan (14)
  • National (143)
  • Politics (203)
  • Punjab (289)
  • Sports (9)
  • Uncategorized (14)

IndiaCrimeNews.com

Sukhnam Singh

Journalist

  • Contact
  • Homepage
  • Our Team
  • Privacy Policy

© 2020 India Crime News Powered By Ambit Solutions (7488039982)

No Result
View All Result
  • Homepage
  • National
  • Crime
  • Editorial
  • Entertainment
  • Politics
  • Sports
  • Team
  • Contact
  • Privacy

© 2020 India Crime News Powered By Ambit Solutions (7488039982)

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In
Send this to a friend