Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਗੈਰ ਰਿਹਾਇਸ਼ੀ/ਵਪਾਰਕ ਅਤੇ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਲਈ ਸਵੈ ਇਸ਼ੁਕ ਪ੍ਰਗਟਾਵਾ ਸਕੀਮ।

India Crime News by India Crime News
April 25, 2024
in Punjab
Reading Time: 1 min read
0
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਗੈਰ ਰਿਹਾਇਸ਼ੀ/ਵਪਾਰਕ ਅਤੇ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਲਈ ਸਵੈ ਇਸ਼ੁਕ ਪ੍ਰਗਟਾਵਾ ਸਕੀਮ।
Share on FacebookShare on TwitterWhatsapp

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਗੈਰ ਰਿਹਾਇਸ਼ੀ/ਵਪਾਰਕ ਅਤੇ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਲਈ ਸਵੈ ਇਸ਼ੁਕ ਪ੍ਰਗਟਾਵਾ ਸਕੀਮ।

ਗੁਰਦਾਸਪੁਰ, (ਸੁਸ਼ੀਲ ਬਰਨਾਲਾ)
ਮਿਤੀ 25 ਅਪ੍ਰੈਲ 2024

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

ਪਾਵਰਕਾਮ ਦੇ ਉੱਪ ਮੰਡਲ ਅਫ਼ਸਰ ਨੌਸ਼ਿਹਰਾ ਮੱਝਾ ਸਿੰਘ, ਇੰਜੀ: ਜਤਿੰਦਰ ਸ਼ਰਮਾ ਨੇ ਇੰਡੀਆ ਕਰਾਈਮ ਨਿਉਜ ਦੇ ਪੱਤਰਕਾਰ ਸੁਸ਼ੀਲ ਬਰਨਾਲਾ ਨਾਲ ਵਿਸ਼ੇਸ਼ ਗਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਗੈਰ ਰਿਹਾਇਸ਼ੀ/ਵਪਾਰਕ ਅਤੇ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਲਈ ਸਵੈ ਇਸ਼ੁਕ ਪ੍ਰਗਟਾਵਾ ਸਕੀਮ (ਵੀ. ਡੀ. ਐਸ) ਜੋਂ ਕਿ 11 ਮਾਰਚ 2024 ਤੋਂ ਲੈ 24 ਅਪ੍ਰੈਲ 2024 ਤੱਕ ਸ਼ੁਰੂ ਕੀਤੀ ਗਈ ਸੀ, ਦਾ ਖਪਤਕਾਰਾਂ ਵਲੋਂ ਭਰਵਾਂ ਹੁੰਗਾਰਾ ਮਿਲਣ ਤੇ, ਇਸ ਸਕੀਮ ਦਾ ਲਾਭ ਹੋਰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ, ਇਸ ਦੀ ਮਿਆਦ ਵਿੱਚ, ਇੱਕ ਮਹੀਨਾ ਹੋਰ ਦਾ ਵਾਧਾ ਕਰਨ ਭਾਵ 24 ਮਈ 2024 ਤੱਕ ਕਰਨ ਲਈ, ਪੱਤਰ ਨੰ 153/157 ਮਿਤੀ 23-4-24 ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਖੇਤੀਬਾੜੀ ਟਿਊਬਵੈੱਲ (ਏ. ਪੀ.) ਖਪਤਕਾਰਾਂ ਲਈ ਵੀ ਚਲ ਰਹੀ ਵੀ. ਡੀ. ਐਸ. ਸਕੀਮ ਦੀ ਮਿਆਦ ਵੀ ਇਕ ਮਹੀਨਾ ਹੋਰ ਪਤੱਰ ਨੰਬਰ 86/90 ਮਿਤੀ 23-4-24 ਨਾਲ, ਵਣਜ ਗਸ਼ਤੀ ਪੱਤਰ ਨੰਬਰ :-06/2024 ਮਿਤੀ 11-3-24, ਵਿੱਚ ਵਾਧਾ , ਮਾਣਯੋਗ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਮਨਜੂਰੀ ਮਿਲਣ ਤੋਂ ਬਾਦ, 24 ਮਈ 2024 ਤੱਕ ਕਰ ਦਿੱਤਾ ਹੈ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਮਿਆਦ ਵਿੱਚ ਵਾਧੇ ਤੋਂ ਇਲਾਵਾ ਬਾਕੀ ਹਦਾਇਤਾਂ/ਨਿਰਦੇਸ਼ ਪਹਿਲਾਂ ਦੀ ਤਰ੍ਹਾਂ ਲਾਗੂ ਰਹਿਣਗੇ।
ਕਿਸੇ ਕਾਰਣ ਜੋ ਖਪਤਕਾਰ ਪਿਛਲੇ ਦਿਨੀਂ, ਆਪਣੇ ਲੋਡ ਵਿੱਚ ਵਾਧਾ ਨਹੀਂ ਕਰਵਾ ਸਕੇ, ਕਿਸੇ ਵੀ ਕੰਮ ਵਾਲੇ ਦਿਨ, ਉਨ੍ਹਾਂ ਨੂੰ ਦਫ਼ਤਰੀ ਸਮੇਂ ਵਿੱਚ ਲੋੜੀਂਦੇ ਫਾਰਮ ਭਰ ਕੇ ਦੇ ਸਕਦੇ ਹਨ ਅਤੇ ਲੋਡ ਵਿੱਚ ਵਾਧਾ ਕਰਵਾ ਸਕਦੇ ਹਨ।

India Crime News

ShareTweetSend
Advertisement Advertisement Advertisement
ADVERTISEMENT
Previous Post

ਰਿਟਾਇਰਮੈਂਟ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ

Next Post

ਕਾਂਗਰਸੀ ਪਾਰਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਲਦ ਲੱਗ ਸਕਦਾ ਹੈ ਵੱਡਾ ਝੱਟਕਾ

India Crime News

India Crime News

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)