Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ 

India Crime News by India Crime News
August 28, 2025
in Religious
Reading Time: 1 min read
0
50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ 
Share on FacebookShare on TwitterWhatsapp

50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ

ਗੁਰਦਾਸਪੁਰ ਸੁਸ਼ੀਲ ਬਰਨਾਲਾ-:ਇਸ ਵਾਰ ੫੦ ਵਾ ਸਰਬ ਹਿੰਦ ਸ੍ਰੀ ਸੁਖਮਨੀ ਸਾਹਿਬ ਸੋਸਾਇਟੀਆ ਦਾ ਸਾਲਾਨਾ ਸਮਾਗਮ।” ਸਥਾਨ ਸੈਨਿਕ ਲਾਨ ਆਸ਼ਿਆਨਾ ਲਖਨਊ” ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਬਾਰੇ

RelatedPosts

ਅਧਿਆਤਮਿਕ ਜਗਦਗੁਰੂ ਰਾਮਭਦਰਾਚਾਰਿਆ ਜੀ ਨੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਅਸ਼ੀਰਵਾਦ ਦਿੱਤਾ 

ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਚਗੂਵਾਲਾ ਵਿਖੇ ਗੁਰਮਤਿ ਸਮਾਗਮ ਕੀਤੇ ਗਏ

एक मीटिंग चौधरी मैया दास मिस्त्री शिवाला मंदिर मे हुई

ਬੀਬੀ ਨਰਿੰਦਰ ਕੌਰ ਸਿੰਘਾ(ਪ੍ਰਧਾਨ),ਬੀਬੀ ਕਵਲਜੀਤ ਕੌਰ ( ਸਟੇਜ ਸੈਕਟਰੀ),ਬੀਬੀ ਪਰਮਜੀਤ ਕੌਰ (ਸਲਾਹ ਕਾਰ), ਨੇ ਪ੍ਰੈਸ ਨੂੰ ਦੱਸਿਆ ਕੀ

ਗੁਰਦਾਸਪੁਰ, ਬਟਾਲੇ ਅੰਮ੍ਰਿਤਸਰ, ਦੀਆਂ ਸੁਖਮਨੀ ਸਾਹਿਬ ਦੀਆਂ ਸੁਸਾਇਟੀਆਂ ਮਿਤੀ ੧੧ ਸਤੰਬਰ ਨੂੰ ਹੁੰਮਹੁਮਾ ਕੇ ਹਿੱਸਾ ਲੈਣ ਲਈ ਪਹੁੰਚ ਰਹੀਆਂ ਹਨ ਜਿਸ ਵਿਚ ਗੁਰੂ ਘਰ ਦੇ ਮਹਾਨ ਕੀਰਤਨੀਏ ਵੀ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨ ਲਈ ਪਹੁਚ ਰਹੇ ਹਨ ਇਸ ਵਿਚ ਪਰਉਪਕਾਰੀ ਜਥੇ ਦੇ ਪ੍ਰਧਾਨ ਤੇ ਸਰਦਾਰ ਮਹਿੰਦਰ ਸਿੰਘ ,ਸਰਦਾਰ ਕਵਲਜੀਤ ਸਿੰਘ ਸਮੂਹ ਸੁਖਮਨੀ ਸਾਹਿਬ ਸੁਸਾਇਟੀਆਂ ਦੇ ਪ੍ਰਬਧਕ ਬੀਬੀ ਕਵਲਜੀਤ ਸੈਣੀ,ਬੀਬੀ ਗੁਰਪ੍ਰੀਤ ਕੌਰ ਬੀਬੀ ਕਵਲਜੀਤ ਬੀਬੀ ਪਰਮਜੀਤ ਕੌਰ ਭੋਲੀ,ਬੀਬੀ ਰਜਿੰਦਰ ਕੌਰ ਵਿਸੇਸ ਤੌਰ ਤੇ ਪਹੁੰਚ ਰਹੇ ।

India Crime News

ShareTweetSend
Advertisement Advertisement Advertisement
ADVERTISEMENT
Previous Post

1984 ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕਰਕੇ ਹਰਿਆਣਾ ਸਰਕਾਰ ਨੇ ਸਿੱਖਾਂ ਦੇ ਜਖਮ ਉਪਰ ਮੱਲ੍ਹਮ ਲਗਾਉਣ ਦਾ ਕੰਮ ਕੀਤਾ : ਹੀਰਾ ਵਾਲੀਆ

Next Post

ਚੇਅਰਮੈਨ ਰਮਨ ਬਹਿਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ

India Crime News

India Crime News

Related Posts

ਅਧਿਆਤਮਿਕ ਜਗਦਗੁਰੂ ਰਾਮਭਦਰਾਚਾਰਿਆ ਜੀ ਨੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਅਸ਼ੀਰਵਾਦ ਦਿੱਤਾ 
Religious

ਅਧਿਆਤਮਿਕ ਜਗਦਗੁਰੂ ਰਾਮਭਦਰਾਚਾਰਿਆ ਜੀ ਨੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਅਸ਼ੀਰਵਾਦ ਦਿੱਤਾ 

September 13, 2025
ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਚਗੂਵਾਲਾ ਵਿਖੇ ਗੁਰਮਤਿ ਸਮਾਗਮ ਕੀਤੇ ਗਏ
Religious

ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਚਗੂਵਾਲਾ ਵਿਖੇ ਗੁਰਮਤਿ ਸਮਾਗਮ ਕੀਤੇ ਗਏ

August 23, 2025
एक मीटिंग चौधरी मैया दास मिस्त्री शिवाला मंदिर मे हुई
Religious

एक मीटिंग चौधरी मैया दास मिस्त्री शिवाला मंदिर मे हुई

August 21, 2025
ਵਿਸ਼ਵ ਹਿੰਦੂ ਪਰਿਸ਼ਦ ਸਥਾਪਨਾ ਦਿਵਸ ਅਤੇ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਉਤਸਵ ਮਨਾਇਆ ਗਿਆ 
Politics

ਵਿਸ਼ਵ ਹਿੰਦੂ ਪਰਿਸ਼ਦ ਸਥਾਪਨਾ ਦਿਵਸ ਅਤੇ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਉਤਸਵ ਮਨਾਇਆ ਗਿਆ 

August 17, 2025
ਵਿਆਹ ਪੁਰਬ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਏ ਜਾਣਗੇ – ਵਿਧਾਇਕ ਸ਼ੈਰੀ ਕਲਸੀ
Religious

ਵਿਆਹ ਪੁਰਬ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਏ ਜਾਣਗੇ – ਵਿਧਾਇਕ ਸ਼ੈਰੀ ਕਲਸੀ

August 10, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)