Friday, May 1, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਜਿੰਮ  ਅਤੇ  ਹੈਲਥ ਕੱਲਬ ਨੂੰ ਹੈਲਥ ਸਬੰਧੀ ਜਾਗੂਰਕ ਕਰਵਾਇਆ

admin by admin
April 25, 2022
in Punjab
Reading Time: 1 min read
0
Share on FacebookShare on TwitterWhatsapp

ਗੁਰਦਾਸਪੁਰ :-25 ਅਪਰੈਲ (ਅੰਸ਼ੂ ਸ਼ਰਮਾ)     –  ਮਾਨਯੋਗ  ਕਮਿਸ਼ਨਰ  ਐਫ ਡੀ  ਏ  ਫੂਡ  ਅਤੇ  ਡਰੱਗ ਐਡਮੀਨਿਸ਼ਟੇਸ਼ਨ  ਜੀ ਦੇ  ਹੁੱਕਮਾਂ ਦੀ ਪਾਲਣਾ ਕਰਦਿਆ ਹੋਇਆ  ਡਿਪਟੀ  ਕਮਿਸ਼ਨਰ  ਗੁਰਦਾਸਪੁਰ ਅਤੇ ਸਿਵਲ ਸਰਜਨ  ਗੁਰਦਾਸਪੁਰ  ਦੇ ਦ੍ਰਿਸ਼ਾਂ ਨਿਰਦੇਸ਼ਾਂ  ਅਧੀਨ  ਫੂਡ ਅਤੇ ਡਰੱਗ  ਬਰਾਂਚ ਗੁਰਦਾਸਪੁਰ  ਵਲੋ ਗੁਰਦਾਸਪੁਰ  ਦੇ ਵੱਖ ਵੱਖ ਹਿਸਿਆ  ਵਿਚ  ਜਿੰਮ  ਅਤੇ ਹੈਲਥ ਕੱਲਬ ਚਲਾਉਣ ਵਾਲੇ ਮਾਲਕ ਅਤੇ ਟਰੇਨਰ ਬੁਲਾ ਕੇ ਕਮਿਸ਼ਨਰ  ਐਫ  ਡੀ ਏ ਵਲੋ  ਪ੍ਰਾਪਤ ਹੋਈਆ  ਹਦਾਇਤਾਂ  ਸਬੰਧੀ  ਜਾਣੂ  ਕਰਵਾਇਆਾ ਗਿਆ । ਇਸ  ਦੋਰਾਨ ਸਹਾਇਕ  ਕਮਿਸ਼ਨਰ  ਫੂਡ  ਡਾ: ਜੀ . ਐਸ.ਪੰਨੂੂ  ਨੇ ਜਿੰਮ   ਅਤੇ  ਹੈਲਥ ਕੱਲਬ ਦੇ ਮਾਲਕਾਂ ਅਤੇ ਟਰੇਨਰਾਂ  ਨੂੰ  ਆਪਣੇ  ਹੈਲਥ ਕੱਲਬ ਵਿਚ  ਕਸਰਤ ਕਰਨ  ਆਉਣ ਵਾਲੇ ਲੜਕੇ , ਲੜਕੀਆਂ  ਨੂੰ  ਕੁਦਰਤੀ ਪੋਸ਼ਟਿਕ  ਆਹਾਰ  ਲੈਣ ਸਬੰਧੀ ਜਾਗਰੂਕ  ਕਰ ਲਈ  ਕਿਹਾ ਤਾ  ਜੋ ਉਹਨਾ  ਦੇ ਸਰੀਰ ਨੂੰ ਕੁਦਰਤੀ ਤੋਰ ਤੇ  ਹੀ  ਮਜਬੂਤ ਅਤੇ  ਤਾਕਤਵਰ ਕੀਤਾ ਜਾ ਸਕੇ ।

ਇਸ ਮੌਕੇ ਤੇ ਡਾ: ਪੰਨੂ ਨੇ  ਫੂਡ ਸਪਲੀਮੈਟ ਆਦਿ  ਜਿੰਨਾਂ ਵਿਚ ਸਰੀਰ ਨੂੰ ਨੁਕਸਾਨ  ਪਹੁੰਚਾਉਣ  ਵਾਲੇ ਤੱਤ  ਹੁੰਦੇ ਹਨ । ਉਨਾ ਦੀ  ਬਿਲਕੁਲ ਵਰਤੋ ਨਾ ਕਰਨ  ਸਬੰਧੀ ਕਿਹਾ । ਇਸ ਸਮੇ ਡਾ:  ਮਨਚੰਦਾ  ਜਿਲਾ  ਟੀਕਾਕਰਨ  ਅਫਸਰ  ਅਤੇ  ਮੈਡੀਸ਼ਨ  ਦੇ ਮਾਹਿਰ ਨੇ ਜ਼ਿਆਦਾ ਮਾਤਰਾ ਵਿਚ  ਲਈ  ਜਾਣ  ਵਾਲੇ ਫੂਡ  ਸਪਲੀਮੈਟ  ਜਾਂ ਸਟੀਲਰਾਡ ਅਦਿ ਦੇੇ ਸਰੀਰ  ਵਿਚ   ਪਾਏ ਜਾਣ  ਵਾਲੇ ਮਾੜੇ ਪ੍ਰਭਾਵਾਂ  ਬਾਰੇ ਦੱਸਿਆ ਅਤੇ  ਇਹਨਾ ਸਪਲੀਮੈਟਸ  ਨਾਲ  ਸਰੀਰ  ਅੰਦਰ ਹੋਣ  ਵਾਲੀਆ  ਬਿਮਾਰੀਆ  ਅਤੇ ਮਾੜੇ ਨਤੀਜਿਆ  ਬਾਰੇ ਜਾਣੂ ਕਰਵਾਇਆ ।

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

ਇਸ ਮੌਕੇ ਤੇ ਜੋਨਲ ਲਾਈਸੈਸਸਿੰਗ  ਅਥਾਰਟੀ  ਗੁਰਦਾਸਪੁਰ  ਸ੍ਰੀ  ਤਿਲਕ ਰਾਜ  ਨੇ ਜਿੰਮ . ਅਤੇ ਹੈਲਥ ਕੱਲਬ ਵਿਚ ਵਰਤੀਆ ਜਾਣ ਵਾਲੀਆ  ਦਵਾਈਆ  ਅਤੇ ਸਟੀਲਰਾਡ  ਆਦਿ  ਬਾਰੇ ਜਾਣੂ ਕਰਵਾਇਆ  ਕਿ ਇਹ  ਸਰੀਰ ਲਈ  ਹਾਨੀਕਾਰਕ  ਹਨ  ਅਤੇ ਇਹ  ਕੋਈ ਵੀ  ਜਿੰਮ   ਜਾਂ ਹੈਲਥ ਕੱਲਬ ਵਾਲਾ ਆਪਣੇ ਪ੍ਰਰਸੋਸ ਵਿਚ  ਨਾ ਹੀ  ਰੱਖ  ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ । ਇਸ ਸਮੇ ਫੂਡ  ਸੇਫਟੀ  ਅਫਸਰ  ਰੇਖਾ ਸ਼ਰਮਾ ਅਤੇ  ਮੁਨੀਸ਼  ਸੋਢੀ ਵਲੋ  ਅਤੇ ਡਰੱਗ  ਕੰਟਰੋਲ ਅਫਸਰ  ਬਬਲੀਨ  ਕੋਰ  ਅਤੇ  ਗੁਰਦੀਪ ਸਿੰਘ  ਨੇ ਵੀ  ਆਪਣੇ ਵਿਚਾਰ ਸਾਂਝੇ ਕੀਤੇ ।

ਡਾ ਜੀ .ਐਸ .ਪੰਨੂ ਨੇ ਕਿਹਾ ਕਿ  ਆਉਣ  ਵਾਲੇ ਸਮੇ  ਵਿਚ ਫੂਡ  ਅਤੇ ਡਰੱਗ ਵਿਭਾਗ  ਵਲੋ ਜੇਕਰ  ਜਿੰਮ  ਅਤੇ ਹੈਲਥ ਕੱਲਬ ਚੈਕ  ਕੀਤੇ ਜਾਦੇ ਹਨ  ਅਤੇ  ਉਸ  ਜਗ੍ਹਾ ਤੇ ਕਿਸੇ ਵੀ ਤਰਾਂ  ਦਾ   ———- ਪਦਾਰਥ ਪਾਇਆ  ਗਿਆ  ਤਾ  ਐਫ ਐਸ . ਐਸ. ਏ 2006 ਅਤੇ ਡਰੱਗ  ਐਕਟ *1940 ਅਧੀਨ  ਬਣਦੀ ਕਾਰਵਾਈ  ਕੀਤੀ ਜਾਵੇਗੀ ।

admin

ShareTweetSend
Advertisement Advertisement Advertisement
ADVERTISEMENT
Previous Post

ਪੰਜਾਬ ਸਰਕਾਰ ਕਣਕ ਦੀ ਫਸਲ ਦਾ ਦਾਣਾ-ਦਾਣਾ ਖਰੀਦ ਕਰਨ ਲਈ ਵਚਨਬੱਧ-ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

Next Post

ਕਣਕ ਦੀ ਖਰੀਦ 417098 ਲੱਖ ਮੀਟਰਕ ਟਨ ਦੀ ਖਰੀਦ-ਕਿਸਾਨਾਂ ਨੂੰ 88 ਫੀਸਦ ਭਾਵ 615.78 ਕਰੋੜ ਰੁਪਏ ਦੀ ਕੀਤੀ ਅਦਾਇਗੀ 

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)