Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

PM Modi ਨੇ ਸੂਬਿਆਂ ਨੂੰ ਲਾਕਡਾਊਨ ਤੋਂ ਬਚਣ ਦੀ ਦਿੱਤੀ ਸਲਾਹ, ਕਿਹਾ- ਚੌਕਸ ਰਹਿਣ ਦੀ ਲੋੜ, ਘਬਰਾਉਣ ਦੀ ਨਹੀਂ

admin by admin
January 14, 2022
in National
Reading Time: 1 min read
0
Share on FacebookShare on TwitterWhatsapp

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਨੂੰ ਲਾਕਡਾਊਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਕੋਰੋਨਾ ਦੀ ਤੀਜੀ ਲਹਿਰ ਦਰਮਿਆਨ ਮੁੱਖ ਮੰਤਰੀਆਂ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਨਫੈਕਸ਼ਨ ਵਾਲੇ ਇਲਾਕਿਆਂ ’ਚ ਲੋਕਲ ਕੰਟੇਨਮੈਂਟ ’ਤੇ ਜ਼ਿਆਦਾ ਜ਼ੋਰ ਦੇਣ ਨੂੰ ਬਿਹਤਰ ਦੱਸਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਰੁਜ਼ਗਾਰ ਤੇ ਆਰਥਿਕ ਸਰਗਰਮੀਆਂ ਨੂੰ ਘੱਟੋ-ਘੱਟ ਨੁਕਸਾਨ ਹੋਵੇ, ਅਰਥਚਾਰੇ ਦੀ ਰਫ਼ਤਾਰ ਬਣੀ ਰਹੇ, ਕੋਈ ਵੀ ਰਣਨੀਤੀ ਬਣਾਉਣ ਵੇਲੇ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਓਮੀਕ੍ਰੋਨ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੀ ਨਿਸ਼ਾਨਦੇਹੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਚੌਕਸ ਰਹਿਣ ਦੀ ਲੋਡ਼ ਹੈ, ਘਬਰਾਉਣ ਦੀ ਨਹੀਂ।

ਉਨ੍ਹਾਂ ਕਿਹਾ ਕਿ ਲੋਕਲ ਕੰਟੇਨਮੈਂਟ ਜ਼ਰੀਏ ਇਨਫੈਕਸ਼ਨ ਨੂੰ ਤੇਜ਼ੀ ਨਾਲ ਫੈਲਣੋਂ ਰੋਕਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੇ ਜ਼ਿਆਦਾ ਇਨਫੈਕਸ਼ਨ ਵਾਲੇ ਇਲਾਕਿਆਂ ’ਚ ਜ਼ਿਆਦਾ ਟੈਸਟਿੰਗ ਕਰਕੇ ਇਨਫੈਕਟਿਡ ਵਿਅਕਤੀਆਂ ਨੂੰ ਆਈਸੋਲੇਟ ਕਰਨ ਤੇ ਹੋਮ ਆਈਸੋਲੇਸ਼ਨ ’ਚ ਉਨ੍ਹਾਂ ਨੂੰ ਇਲਾਜ ਦੀ ਸਹੂਲਤ ਮੁਹਈਆ ਕਰਵਾਉਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਕਈ ਸੂਬਿਆਂ ’ਚ ਮਰੀਜ਼ਾਂ ਦੇ ਇਲਾਜ ਲਈ ਕੀਤੇ ਜਾ ਰਹੇ ਉਪਾਵਾਂ ਦੀ ਪ੍ਰਸ਼ੰਸਾ ਕੀਤੀ ਤੇ ਲੋਡ਼ ਮੁਤਾਬਕ ਇਸ ਵਿਚ ਸੁਧਾਰ ਦੀ ਲੋਡ਼ ਦੱਸੀ। ਉਨ੍ਹਾਂ ਅਨੁਸਾਰ ਹੋਮ ਆਈਸੋਲੇਸ਼ਨ ’ਚ ਬਿਹਤਰ ਇਲਾਜ ਮਿਲਣ ਨਾਲ ਸਿਹਤ ਢਾਂਚੇ ’ਤੇ ਘੱਟ ਬੋਝ ਪਵੇਗਾ। ਉਨ੍ਹਾਂ ਇਸ ਲਈ ਸੂਬਿਆਂ ਨੂੰ ਕੇਂਦਰ ਵੱਲੋਂ ਪੂਰੀ ਮਦਦ ਦਾ ਭਰੋਸਾ ਦਿੱਤਾ।

RelatedPosts

संयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर 

ਭਾਰਤੀ ਸੈਨਾ ਦੀ ਵੀਰਤਾ ਜੀ ਗਾਥਾ ਬਿਆਨਦਾ ਹੈ ਕਾਰਗਿਲ ਵਿਜੇ ਦਿਵਸ : ਪਰਮਜੀਤ ਸਿੰਘ ਗਿੱਲ

ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ : ਪਰਮਜੀਤ ਸਿੰਘ ਗਿੱਲ

ਸਾਰੇ ਵੈਰੀਐਂਟਾਂ ਵਿਰੁੱਧ ਵੈਕਸੀਨ ਹੀ ਸਭ ਤੋਂ ਕਾਰਗਰ ਉਪਾਅ

ਪ੍ਰਧਾਨ ਮੰਤਰੀ ਨੇ ਕਿਹਾ ਕਿ ਓਮੀਕ੍ਰੋਨ ਦੁਨੀਆ ’ਚ ਇਕ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਇਆ। ਅਮਰੀਕਾ ’ਚ ਇਕ ਦਿਨ ’ਚ 14-15 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਕੋਰੋਨਾ ਦੇ ਸਾਰੇ ਵੈਰੀਐਂਟਾਂ ਤੋਂ ਬਚਾਅ ਲਈ ਵਕਸੀਨ ਹੀ ਸਭ ਤੋਂ ਕਾਰਗਰ ਉਪਾਅ ਹੈ। ਸਪੱਸ਼ਟ ਹੈ ਭਾਰਤ ’ਚ ਵੱਡੇ ਪੱਧਰ ’ਤੇ ਹੋਇਆ ਟੀਕਾਕਰਨ ਤੀਜੀ ਲਹਿਰ ਨਾਲ ਲਡ਼ਨ ’ਚ ਮਦਦਗਾਰ ਸਾਬਤ ਹੋ ਸਕਦਾ ਹੈ।

ਬਾਕੀ ਬਚੇ ਲੋਕਾਂ ਨੂੰ ਛੇਤੀ ਟੀਕਾ ਲੁਆਉਣ ਦਾ ਸੁਝਾਅ

ਮੋਦੀ ਨੇ ਕਿਹਾ ਕਿ ਭਾਰਤ ’ਚ ਹੁਣ ਤਕ 92 ਫ਼ੀਸਦੀ ਬਾਲਗ ਆਬਾਦੀ ਨੂੰ ਇਕ ਡੋਜ਼ ਤੇ ਲਗਪਗ 70 ਫ਼ੀਸਦੀ ਆਬਾਦੀ ਨੂੰ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ। ਇਸ ਦੇ ਨਾਲ ਹੀ 10 ਦਿਨਾਂ ’ਚ ਹੀ 15 ਤੋਂ 18 ਸਾਲ ਦੇ ਲਗਪਗ ਤਿੰਨ ਕਰੋਡ਼ ਅੱਲ੍ਹਡ਼ਾਂ ਨੂੰ ਵੀ ਪਹਿਲੀ ਡੋਜ਼ ਲੱਗ ਗਈ ਹੈ। ਉਨ੍ਹਾਂ ਮੁੱਖ ਮੰਤਰੀੱਾਂ ਨੂੰ ਬਾਕੀ ਬਚੇ ਲੋਕਾਂ ਦਾ ਛੇਤੀ ਤੋਂ ਛੇਤੀ ਟੀਕਾਕਰਨ ਪੂਰਾ ਕਰਨ ਲਈ ਕਿਹਾ। ਉਨ੍ਹਾਂ ਹੈਲਥ ਕੇਅਰ ਵਰਕਰਾਂ, ਫਰੰਟ ਲਾਈਨ ਵਰਕਰਾਂ ਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ 60 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਟੀਕਾਕਰਨ ਦੀ ਲੋਡ਼ ਦੱਸਦਿਆਂ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਨੂੰ ਸੁਚਾਰੂ ਰੱਖਣ ’ਚ ਮਦਦ ਮਿਲੇਗੀ।

ਕੋਰੋਨਾ ਵਿਰੁੱਧ ਲਡ਼ਾਈ ’ਚ ਬਿਹਤਰ ਸਥਿਤੀ ’ਚ ਹੈ ਦੇਸ਼

ਪ੍ਰਧਾਨ ਮੰਤਰੀ ਅਨੁਸਾਰ ਜਿੱਥੇ ਕੋਰੋਨਾ ਤੀਜੇ ਸਾਲ ’ਚ ਪ੍ਰਵੇਸ਼ ਕਰ ਰਿਹਾ ਹੈ ਉੱਥੇ ਦੇਸ਼ ਇਸ ਨਾਲ ਨਿਪਟਣ ਲਈ ਕਿਤੇ ਬਿਹਤਰ ਤਰੀਕੇ ਨਾਲ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਓਮੀਕ੍ਰੋਨ ਹੀ ਨਹੀਂ ਭਵਿੱਖ ’ਚ ਕੋਰੋਨਾ ਦੇ ਕਿਸੇ ਵੀ ਵੈਰੀਐਂਟ ਨਾਲ ਨਿਪਟਣ ਲਈ ਸਿਹਤ ਢਾਂਚੇ ਨੂੰ ਤਿਆਰ ਰੱਖਣਾ ਪਵੇਗਾ। ਉਨ੍ਹਾਂ ਦੂਜੀ ਲਹਿਰ ਪਿੱਛੋਂ 23 ਹਜ਼ਾਰ ਕਰੋਡ਼ ਰੁਪਏ ਦੇ ਪੈਕੇਜ ਨਾਲ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦੀ ਵੀ ਜਾਣਕਾਰੀ ਦਿੱਤੀ।

ਘਰੇਲੂ ਉਪਾਅ ਜਾਰੀ ਰੱਖੋ

ਪ੍ਰਧਾਨ ਮੰਤਰੀ ਨੇ ਸਾਫ਼ ਕੀਤਾ ਕਿ ਤਿਉਹਾਰਾਂ ਦੇ ਇਸ ਸੀਜ਼ਨ ’ਚ ਆਮ ਲੋਕਾਂ ਤੇ ਪ੍ਰਸ਼ਾਸਨ ਦੀ ਚੌਕਸੀ ’ਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਇਨਫੈਕਸ਼ਨ ਨੂੰ ਅਸੀਂ ਜਿੰਨਾ ਸੀਮਤ ਰੱਖਣ ’ਚ ਸਫਲ ਹੋਵਾਂਗੇ, ਸਾਡੇ ਲਈ ਪਰੇਸ਼ਾਨੀ ਓਨੀ ਹੀ ਘੱਟ ਹੋਵੇਗੀ। ਉਨ੍ਹਾਂ ਲੋਕਾਂ ਨੂੰ ਸਰਦੀ ਤੋਂ ਬਚਣ ਤੇ ਸਰੀਰ ਦੀ ਇਮਿਊਨਿਟੀ ਸਮਰੱਥਾ ਵਧਾਉਣ ਲਈ ਸਰਦੀਆਂ ਲਈ ਕੀਤੇ ਜਾ ਰਹੇ ਘਰੇਲੂ ਉਪਾਅ ਰਜਾਰੀ ਰੱਖਣ ਦੀ ਅਪੀਲ ਕੀਤੀ।

admin

ShareTweetSend
Advertisement Advertisement Advertisement
ADVERTISEMENT
Previous Post

ਕਾਂਗਰਸ ਨੁੰ ਵੱਡਾ ਝਟਕਾ, ਪੰਜਾਬ ਕਾਂਗਰਸ ਸਕੱਤਰ ਜਸਪਾਲ ਸਰਪੰਚ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਅਕਾਲੀ ਦਲ ਵਿਚ ਹੋਏ ਸ਼ਾਮਲ

Next Post

ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਓਹਾਰ

admin

admin

Related Posts

संयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर 
National

संयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर 

September 28, 2025
ਭਾਰਤੀ ਸੈਨਾ ਦੀ ਵੀਰਤਾ ਜੀ ਗਾਥਾ ਬਿਆਨਦਾ ਹੈ ਕਾਰਗਿਲ ਵਿਜੇ ਦਿਵਸ : ਪਰਮਜੀਤ ਸਿੰਘ ਗਿੱਲ
National

ਭਾਰਤੀ ਸੈਨਾ ਦੀ ਵੀਰਤਾ ਜੀ ਗਾਥਾ ਬਿਆਨਦਾ ਹੈ ਕਾਰਗਿਲ ਵਿਜੇ ਦਿਵਸ : ਪਰਮਜੀਤ ਸਿੰਘ ਗਿੱਲ

July 26, 2025
ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ : ਪਰਮਜੀਤ ਸਿੰਘ ਗਿੱਲ
National

ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ : ਪਰਮਜੀਤ ਸਿੰਘ ਗਿੱਲ

July 18, 2025
*ਰਾਸ਼ਟਰੀ ਸੁਰੱਖਿਆ ਨਾਗਰਿਕ  ਮੰਚ ਵਲੋ ਕੱਢੀ ਤਿਰੰਗਾ ਯਾਤਰਾ ਵਿਚ ਵੱਡੀ ਗਿਣਤੀ ਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸ਼ਮੂਲੀਅਤ*
National

*ਰਾਸ਼ਟਰੀ ਸੁਰੱਖਿਆ ਨਾਗਰਿਕ  ਮੰਚ ਵਲੋ ਕੱਢੀ ਤਿਰੰਗਾ ਯਾਤਰਾ ਵਿਚ ਵੱਡੀ ਗਿਣਤੀ ਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸ਼ਮੂਲੀਅਤ*

May 16, 2025
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ ਜਾ ਰਹੀ ਹੈ ਫੌਜ ਦੀ ਭਰਤੀ ਲਈ ਮੁਫ਼ਤ ਕੋਚਿੰਗ: ਪਰਮਿੰਦਰ ਸੈਣੀ 
National

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ ਜਾ ਰਹੀ ਹੈ ਫੌਜ ਦੀ ਭਰਤੀ ਲਈ ਮੁਫ਼ਤ ਕੋਚਿੰਗ: ਪਰਮਿੰਦਰ ਸੈਣੀ 

May 13, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)