Sunday, May 3, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਮਹਾਰਿਸ਼ੀ ਸੁਆਮੀ ਦਯਾਨੰਦ ਸਰਸਵਤੀ ਜੀ ਦਾ ਜਨਮਦਿਨ ਅਤੇ ਬੋਧ ਉਤਸਵ ਹਵਨ ਜਗ ਵਿੱਚ ਕਰਕੇ ਮਨਾਇਆ

India Crime News by India Crime News
February 19, 2023
in National
Reading Time: 1 min read
0
ਮਹਾਰਿਸ਼ੀ ਸੁਆਮੀ ਦਯਾਨੰਦ ਸਰਸਵਤੀ ਜੀ ਦਾ ਜਨਮਦਿਨ ਅਤੇ ਬੋਧ ਉਤਸਵ ਹਵਨ ਜਗ ਵਿੱਚ ਕਰਕੇ ਮਨਾਇਆ
Share on FacebookShare on TwitterWhatsapp

ਮਹਾਰਿਸ਼ੀ ਸੁਆਮੀ ਦਯਾਨੰਦ ਸਰਸਵਤੀ ਜੀ ਦਾ ਜਨਮਦਿਨ ਅਤੇ ਬੋਧ ਉਤਸਵ ਹਵਨ ਜਗ ਵਿੱਚ ਕਰਕੇ ਮਨਾਇਆ

ਗੁਰਦਾਸਪੁਰ-:ਸੁਸ਼ੀਲ ਕੁਮਾਰ ਬਰਨਾਲਾ
ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਲੋਂ ਮਹਾਰਿਸ਼ੀ ਸੁਆਮੀ ਦਯਾਨੰਦ ਸਰਸਵਤੀ ਜੀ ਦਾ 200ਵਾ ਜਨਮ ਉਤਸਵ ਅਤੇ ਰਿਸ਼ੀ ਬੋਧ ਉਤਸਵ ਬੜੀ ਧੁੰਮ ਧਾਮ ਅਤੇ ਸਰਧਾ ਨਾਲ ਮਨਾਇਆ ਗਿਆ ।ਸਾਸ਼ਤਰੀ ਜੀ ਨੇ ਪਵਿੱਤਰ ਵੇਦ ਮੰਤਰਾਂ ਦਾ ਉਚਾਰਨ ਕਰਕੇ ਹਵਨ ਜਗ ਵਿੱਚ ਆਹੁਤਿਆ ਪਾ ਕੇ ਰਿਸ਼ੀ ਦੀ ਮਹਾਨਤਾ ਨੂੰ ਯਾਦ ਕੀਤਾ ਅਤੇ ਸਰਧਾ ਦੇ ਫੁੱਲ ਭੇਂਟ ਕੀਤੇ ।ਸਮਾਰੋਹ ਦੀ ਪ੍ਰਧਾਨਗੀ ਠਾਕੁਰ ਯਸਪਾਲ ਸਿੰਘ ਨੇ ਕੀਤੀ । ਤਰਸੇਮ ਲਾਲ ਆਰੀਆ ਬਤੌਰ ਮੁੱਖ ਮਹਿਮਾਨ ਸਾਮਲ ਹੋਏ ।
ਮੁੱਖ ਬੁਲਾਰੇ ਮਾਸਟਰ ਗੁਰਦਿੱਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਦਸਿਆ ਕਿ ਪੁਰਾਣੇ ਸਮੇਂ ਵਿਚ ਧਰਮ ਦੇ ਨਾਂ ਤੇ ਜੋ ਗਲਤੀਆ ਕੀਤੀਆਂ ਗਈਆਂ ਸੀ ਸਵਾਮੀ ਜੀ ਨੇ ਉਹਨਾਂ ਵੈਦਿਕ ਧਰਮ ਦੇ ਪਰਕਾਸ਼ ਨਾਲ ਹਟਾ ਦਿੱਤਾ ਸਵਾਮੀ ਜੀ ਨੇ ਭੇਦ ਭਾਵ ਛੁਆ ਛੁਤ ਸਤੀ ਪ੍ਰਥਾ ਬਾਲ ਵਿਆਹ ਮਹਿਲਾ ਉਤਪੀੜਤ ਦੇ ਵਿਰੋਧ ਵਿੱਚ ਲਾਮਬੰਦ ਕੀਤਾ ।ਇਸ ਮੌਕੇ ਤੇ ਰਮੇਸ਼ ਚੰਦਰ,ਪ੍ਰੈਸ ਸਕੱਤਰ ਕੁਮਾਰੁ ਸੁਸ਼ੀਲ ਬਰਨਾਲਾ,ਵਿਜੈ ਕੁਮਾਰ,ਰਾਜੀਵ ਕੁਮਾਰ,ਪ੍ਰੇਮ ਚੰਦ,ਪਲਵਿੰਦਰ ਡੋਗਰਾ,ਬਲਵਿੰਦਰ ਡੋਗਰਾ,ਡਾ ਪਰਮਜੀਤ ਪੰਮੀ,ਵਿਜੈ ਸਿੰਘ,ਇਕਬਾਲ ਸਿੰਘ,ਪਰਦੀਪ ਕੁਮਾਰ,ਮੋਹਨ ਲਾਲ,ਦਮਨ ਸਿੰਘ,ਸਤ ਪਾਲ ਫੋਜੀ,ਗੁਰਦਿਆਲ ਸਿੰਘ,ਰਾਜ ਕੁਮਾਰ,ਸੋਨੀਆ ਗੁਲਸ਼ਨ,ਮੀਤਾਲੀ ਗੁਲਸ਼ਨ,ਸੋਭਾ ਡੋਗਰਾ,ਚੰਚਲ ਡੋਗਰਾ,ਆਦਿ ਸ਼ਾਮਲ ਸਨ

RelatedPosts

संयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर 

ਭਾਰਤੀ ਸੈਨਾ ਦੀ ਵੀਰਤਾ ਜੀ ਗਾਥਾ ਬਿਆਨਦਾ ਹੈ ਕਾਰਗਿਲ ਵਿਜੇ ਦਿਵਸ : ਪਰਮਜੀਤ ਸਿੰਘ ਗਿੱਲ

ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ : ਪਰਮਜੀਤ ਸਿੰਘ ਗਿੱਲ

India Crime News

ShareTweetSend
Advertisement Advertisement Advertisement
ADVERTISEMENT
Previous Post

ਭੋਏਵਾਲ ਟੂਰਨਾਂਮੈਂਟ ਦੋਰਾਨ ਲਾਲਾਪੁਰਾ ਦੀ ਟੀਮ ਰਹੀ ਜੇਤੂ

Next Post

हिंदू एकता संगठन द्वारा भव्य शोभा यात्रा निकालकर धूम धाम से मनाई शिवरात्रि।

India Crime News

India Crime News

Related Posts

संयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर 
National

संयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर 

September 28, 2025
ਭਾਰਤੀ ਸੈਨਾ ਦੀ ਵੀਰਤਾ ਜੀ ਗਾਥਾ ਬਿਆਨਦਾ ਹੈ ਕਾਰਗਿਲ ਵਿਜੇ ਦਿਵਸ : ਪਰਮਜੀਤ ਸਿੰਘ ਗਿੱਲ
National

ਭਾਰਤੀ ਸੈਨਾ ਦੀ ਵੀਰਤਾ ਜੀ ਗਾਥਾ ਬਿਆਨਦਾ ਹੈ ਕਾਰਗਿਲ ਵਿਜੇ ਦਿਵਸ : ਪਰਮਜੀਤ ਸਿੰਘ ਗਿੱਲ

July 26, 2025
ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ : ਪਰਮਜੀਤ ਸਿੰਘ ਗਿੱਲ
National

ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ : ਪਰਮਜੀਤ ਸਿੰਘ ਗਿੱਲ

July 18, 2025
*ਰਾਸ਼ਟਰੀ ਸੁਰੱਖਿਆ ਨਾਗਰਿਕ  ਮੰਚ ਵਲੋ ਕੱਢੀ ਤਿਰੰਗਾ ਯਾਤਰਾ ਵਿਚ ਵੱਡੀ ਗਿਣਤੀ ਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸ਼ਮੂਲੀਅਤ*
National

*ਰਾਸ਼ਟਰੀ ਸੁਰੱਖਿਆ ਨਾਗਰਿਕ  ਮੰਚ ਵਲੋ ਕੱਢੀ ਤਿਰੰਗਾ ਯਾਤਰਾ ਵਿਚ ਵੱਡੀ ਗਿਣਤੀ ਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸ਼ਮੂਲੀਅਤ*

May 16, 2025
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ ਜਾ ਰਹੀ ਹੈ ਫੌਜ ਦੀ ਭਰਤੀ ਲਈ ਮੁਫ਼ਤ ਕੋਚਿੰਗ: ਪਰਮਿੰਦਰ ਸੈਣੀ 
National

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ ਜਾ ਰਹੀ ਹੈ ਫੌਜ ਦੀ ਭਰਤੀ ਲਈ ਮੁਫ਼ਤ ਕੋਚਿੰਗ: ਪਰਮਿੰਦਰ ਸੈਣੀ 

May 13, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)