Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਭਾਜਪਾ ਦੀਆਂ ਨੀਤੀਆਂ ਘਰ ਘਰ ਪਹੁੰਚਾਈਆਂ ਜਾਣ – ਫਤਿਹਜੰਗ ਸਿੰਘ ਬਾਜਵਾ, ਨਰੇਸ਼ ਸ਼ਰਮਾ

India Crime News by India Crime News
April 29, 2025
in Politics
Reading Time: 1 min read
0
ਭਾਜਪਾ ਦੀਆਂ ਨੀਤੀਆਂ ਘਰ ਘਰ ਪਹੁੰਚਾਈਆਂ ਜਾਣ – ਫਤਿਹਜੰਗ ਸਿੰਘ ਬਾਜਵਾ, ਨਰੇਸ਼ ਸ਼ਰਮਾ
Share on FacebookShare on TwitterWhatsapp

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਬਿਹਾਰ ਵਿੱਚ ਹੋਈ ਵੱਡੀ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਨੇ ਵੰਡੇ ਲੱਡੂ ਅਤੇ ਮਨਾਈ ਖੁਸ਼ੀ 

*ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਸ਼ਬਦਾਵਲੀ ਨੇ ਕਾਂਗਰਸ ਦਾ ਅਸਲ ਚੇਹਰਾ ਲੋਕਾਂ ਦੇ ਸਾਹਮਣੇਂ ਲਿਆਂਦਾ______ਹੀਰਾ ਵਾਲਿਆ*

ਭਾਜਪਾ ਵਲੋਂ 5 ਹੋਰ ਨਵੇਂ ਮੰਡਲ ਪ੍ਰਧਾਨ ਨਿਯੁਕਤ
ਭਾਜਪਾ ਦੀਆਂ ਨੀਤੀਆਂ ਘਰ ਘਰ ਪਹੁੰਚਾਈਆਂ ਜਾਣ – ਫਤਿਹਜੰਗ ਸਿੰਘ ਬਾਜਵਾ, ਨਰੇਸ਼ ਸ਼ਰਮਾ
ਸ਼ਹਿਰੀ ਖੇਤਰ ਦੇ ਨਾਲ ਨਾਲ ਪਿੰਡਾਂ ਅੰਦਰ ਵੀ ਭਾਜਪਾ ਦਿਨੋਂ ਦਿਨ ਹੋਰ ਮਜ਼ਬੂਤ ਹੋ ਰਹੀ – ਹੀਰਾ ਵਾਲੀਆ
ਬਟਾਲਾ, 29 ਅਪ੍ਰੈਲ (ਸੁਖਨਾਮ ਸਿੰਘ ਹਰਮੇਸ਼ ਸਿੰਘ) – ਅੱਜ ਭਾਜਪਾ ਵੱਲੋ ਚੱਲ ਰਹੇ ਸੰਗਠਨ ਪ੍ਰਵ ਦੇ ਸੰਬੰਧ ’ਚ ਜਿਲਾ ਬਟਾਲਾ ਦੇ ਪ੍ਰਧਾਨ ਹਰਸਿਮਰਨ ਸਿੰਘ ਦੀ ਪ੍ਰਧਾਨਗੀ ਹੇਠ ਬੈਠਕ ਹੋਈ। ਜਿਸ ਵਿੱਚ ਪੰਜਾਬ ਭਾਜਦਾ ਦੇ ਵਾਇਸ ਪ੍ਰਧਾਨ ਫਹਿਤਜੰਗ ਸਿੰਘ ਬਾਜਵਾ ਅਤੇ ਜ਼ਿਲਾ ਬਟਾਲਾ ਦੇ ਚੋਣ ਅਧਿਕਾਰੀ ਨਰੇਸ਼ ਸ਼ਰਮਾ ਨੇ ਵਿਸ਼ੇਸ਼ ਰੂਪ ’ਚ ਸ਼ਾਮਿਲ ਹੋਏ। ਇਸ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਸਿਟੀ ਮੰਡਲ ਪ੍ਰਧਾਨ ਬਲਵਿੰਦਰ ਕੁਮਾਰ ਮਹਿਤਾ ਨੂੰ ਬਣਾਇਆ ਗਿਆ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਸ਼੍ਰੀਹਰਗੋਬਿੰਦਪੁਰ ਸਾਹਿਬ ਤੋਂ ਚਾਰੇ ਮੰਡਲ ਪ੍ਰਧਾਨ ਨਿਯੁਕਤ ਕੀਤੇ ਗਏ ਜਿੰਨ੍ਹਾਂ ਵਿੱਚ ਮੰਡਲ ਮਚਰਾਵਾ ਤੋਂ ਗੁਰਬਾਜ ਸਿੰਘ, ਮੰਡਲ ਹਰਚੋਵਾਲ ਤੋਂ ਸਿਕੰਦਰ ਸਿੰਘ, ਮੰਡਲ ਸ਼੍ਰੀਹਰਗੋਬਿੰਦਪੁਰ ਸਿਟੀ ਤੋਂ ਨਵਤੇਜ ਸਿੰਘ, ਮੰਡਲ ਘੁਮਾਣ ਤੋਂ ਪਲਵਿੰਦਰ ਸਿੰਘ ਚੀਮਾ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਫਤਿਹਜੰਗ ਸਿੰਘ ਬਾਜਵਾ ਅਤੇ ਨਰੇਸ਼ ਸ਼ਰਮਾ ਨੇ ਕਿਹਾ ਕਿ ਜਿਲਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਪਾਰਟੀ ਦੇ ਸਾਰੇ ਆਗੂ ਬੜੀ ਹੀ ਤਨਦੇਹੀ ਅਤੇ ਮਿਹਨਤ ਨਾਲ ਪਾਰਟੀ ਲਈ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਜੋ ਮੰਡਲ ਪ੍ਰਧਾਨ ਬਣਾਏ ਗਏ ਹਨ ਉਹਨਾਂ ਨੂੰ ਬਹੁਤ ਬਹੁਤ ਵਧਾਈ ਅਤੇ ਇਕ ਹੀ ਅਪੀਲ ਕਰਦਾ ਹਾਂ ਕਿ ਪੂਰੀ ਮਿਹਨਤ ਨਾਲ ਪਾਰਟੀ ਲਈ ਕੰਮ ਕਰੋਂ ਅਤੇ ਪਾਰਟੀ ਦਾ ਝੰਡਾ ਬੁਲੰਦ ਕਰੋ। ਇਸ ਮੌਕੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਚੋਣ ਅਧਿਕਾਰੀ ਸ੍ਰੀ ਨਰੇਸ਼ ਸ਼ਰਮਾ ਵਲੋਂ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜੋ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਹ ਸੁਆਗਤ ਯੋਗ ਹਨ ਅਤੇ ਸਾਡਾ ਸਾਰਿਆਂ ਦਾ ਇੱਕੋਂ ਇਕ ਮਕਸਦ ਹੈ ਕਿ ਪੂਰੀ ਮਿਹਨਤ ਨਾਲ ਪਾਰਟੀ ਲਈ ਕੰਮ ਕਰੀਏ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਡਾ ਅਤੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ ਪਾਰਟੀ ਦੀ ਬੇਹਤਰੀ ਲਈ ਕੰਮ ਕਰੀਏ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਵੇ। ਇਸ ਮੌਕੇ ਜਿਲਾ ਜਨਰਲ ਸੈਕਟਰੀ ਰੋਸ਼ਨ ਲਾਲ ਵਾਈਸ ਪ੍ਰਧਾਨ ਸ਼ਕਤੀ ਸ਼ਰਮਾ ਪਲਵਿੰਦਰ ਚੌਧਰੀ ਰਮੇਸ਼ ਅਗਰਵਾਲ ਨਰੇਸ਼ ਅਗਰਵਾਲ ਐਕਸ ਐਮਸੀ ਸੁਰਿੰਦਰ ਕੁਮਾਰ ਵਿਜੇ ਭਾਟੀਆ ਸੰਦੀਪ ਆਜ਼ਾਦ ਵਿੱਕੀ ਕੌਸ਼ਲ ਗੁਰਿੰਦਰ ਪਾਲ ਸਿੰਘ ਪੰਕਜ ਸ਼ਰਮਾ ਸ੍ਰੀ ਕਾਂਤ ਸ਼ਰਮਾ ਅਨਿਲ ਭੱਟੀ ਸ਼ਮੀ ਭਟੀ ਦੀਪਕ ਜੋਸ਼ੀ ਸੂਰਜ ਪ੍ਰਕਾਸ਼ ਵਰੁਣ ਡਡਵਾਲ ਬਾਬਾ ਦੇਬਾ ਸਿੰਘ ਜਸਪਾਲ ਸਿੰਘ ਸੁਰਿੰਦਰ ਕੁਮਾਰ ਬਿੱਟੂ ਰਾਜੂ ਬਾਲ ਕਿਸ਼ਨ ਵਿਜੇ ਕੁਮਾਰ ਹੋਰ ਵੀ ਬੀਜੇਪੀ ਦੇ ਸੀਨੀਅਰ ਕਾਰਿਆ ਕਰਤਾ ਮੌਜੂਦ ਸਨ

India Crime News

ShareTweetSend
Advertisement Advertisement Advertisement
ADVERTISEMENT
Previous Post

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਖ਼ੇਲੋ ਇੰਡੀਆ ਦੇ ਖਿਡਾਰੀਆਂ ਵੱਲੋਂ ਸਾਈਕਲ ਰੈਲੀ

Next Post

ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਪੂਰਾ ਦੇਸ਼ ਅੱਤਵਾਦ ਵਿਰੁੱਧ ਇੱਕਜੁੱਟ ਹੈ: ਪਰਮਜੀਤ ਸਿੰਘ ਗਿੱਲ

India Crime News

India Crime News

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਬਿਹਾਰ ਵਿੱਚ ਹੋਈ ਵੱਡੀ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਨੇ ਵੰਡੇ ਲੱਡੂ ਅਤੇ ਮਨਾਈ ਖੁਸ਼ੀ 
Politics

ਬਿਹਾਰ ਵਿੱਚ ਹੋਈ ਵੱਡੀ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਨੇ ਵੰਡੇ ਲੱਡੂ ਅਤੇ ਮਨਾਈ ਖੁਸ਼ੀ 

November 16, 2025
*ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਸ਼ਬਦਾਵਲੀ ਨੇ ਕਾਂਗਰਸ ਦਾ ਅਸਲ ਚੇਹਰਾ ਲੋਕਾਂ ਦੇ ਸਾਹਮਣੇਂ ਲਿਆਂਦਾ______ਹੀਰਾ ਵਾਲਿਆ*
Politics

*ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਸ਼ਬਦਾਵਲੀ ਨੇ ਕਾਂਗਰਸ ਦਾ ਅਸਲ ਚੇਹਰਾ ਲੋਕਾਂ ਦੇ ਸਾਹਮਣੇਂ ਲਿਆਂਦਾ______ਹੀਰਾ ਵਾਲਿਆ*

November 4, 2025
ਸ.ਵੱਲਭ ਭਾਈ ਪਟੇਲ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਬਟਾਲਾ ਵਿਚ ਏਕਤਾ ਯਾਤਰਾ ਕੱਢੀ ਗਈ
Politics

ਸ.ਵੱਲਭ ਭਾਈ ਪਟੇਲ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਬਟਾਲਾ ਵਿਚ ਏਕਤਾ ਯਾਤਰਾ ਕੱਢੀ ਗਈ

October 31, 2025
ਰਮਨ ਬਹਿਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਕਰਵਾਈ ਸ਼ੁਰੂਆਤ
Politics

ਰਮਨ ਬਹਿਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਕਰਵਾਈ ਸ਼ੁਰੂਆਤ

October 29, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)