Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਪੰਜਾਬ ‘ਚ ਸਿਆਸਤਦਾਨਾਂ ਦਾ ਚੋਣ ਫੈਸ਼ਨ, ਨਵਜੋਤ ਸਿੱਧੂ ਨੂੰ ਪਠਾਨੀ ਸੂਟ ਤੇ ਚੰਨੀ ਨੂੰ ਸਪੋਰਟਸ ਬੂਟ ਪਸੰਦ

admin by admin
January 18, 2022
in Politics
Reading Time: 1 min read
0
Share on FacebookShare on TwitterWhatsapp

ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਸੂਬੇ ਟਚ ਸਿਆਸੀ ਪਾਰਾ ਚੜ੍ਹ ਗਿਆ ਹੈ ਪਰ ਕੜਾਕੇ ਦੀ ਠੰਢ ਨੇ ਆਗੂਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅਜਿਹੇ ‘ਚ ਚੋਣ ਦੰਗਲ ‘ਚ ਉਤਰਨ ਲਈ ਤਿਆਰ ਬੈਠੇ ਲੀਡਰਾਂ ਨੇ ਅਜਿਹੇ ਕੱਪੜੇ ਪਹਿਨ ਲਏ ਹਨ, ਜਿਸ ਨਾਲ ਠੰਢ ਦੂਰ ਹੋ ਜਾਵੇਗੀ। ਨਾਲ ਹੀ ਜੋ ਵੋਟਰਾਂ ਨੂੰ ਲੁਭਾ ਸਕਦੇ ਹਨ। ਦੇਸੀ ਸਟਾਈਲ ‘ਚ ਦਿਖਾਈ ਦੇਣ ਲਈ, ਉਹ ਰਵਾਇਤੀ ਲੋਈ ਪਹਿਨ ਕੇ ਲੋਕਾਂ ਦੇ ਵਿਚਕਾਰ ਜਾ ਰਹੇ ਹਨ ਅਤੇ ਸਹੂਲਤ ਲਈ ਸਪੋਰਟਸ ਬੂਟ ਵੀ ਪਹਿਨ ਰਹੇ ਹਨ। ਸਿਆਸੀ ਬਿਆਨਾਂ ਤੋਂ ਇਲਾਵਾ ਲੀਡਰਾਂ ਦੇ ਕੱਪੜਿਆਂ ਦੀ ਵੀ ਲੋਕ ਚਰਚਾ ਕਰ ਰਹੇ ਹਨ।ਨਵਜੋਤ ਸਿੰਘ ਸਿੱਧੂ ਦਾ ਪਹਿਰਾਵਾ ਹੈ ਸਭ ਤੋਂ ਵੱਖਰਾਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੱਖਰਾ ਪਹਿਰਾਵਾ ਹੈ। ਸਾਲ 2004 ਵਿਚ ਉਨ੍ਹਾਂ ਨੂੰ ਓਰੇਂਜ ਪ੍ਰਿੰਟ ਦੀ ਕਮੀਜ਼ ਤੇ ਪੈਂਟ ਬਹੁਤ ਪਸੰਦ ਆਈ। 2007 ਦੀਆਂ ਜ਼ਿਮਨੀ-ਚੋਣਾਂ ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਪੈਂਟ-ਸ਼ਰਟ ਪਾਈ ਨਜ਼ਰ ਆਏ ਤੇ ਹੁਣ ਉਹ ਕਾਫੀ ਸਮੇਂ ਤੋਂ ਪਠਾਨੀ ਕੁਰਤੇ-ਪਜ਼ਾਮੇ ‘ਚ ਨਜ਼ਰ ਆ ਰਹੇ ਹਨ। ਸਕਾਰਫ਼ ਵੀ ਪੱਗ ਨਾਲ ਮੈਂਚਿੰਗ ਹੁੰਦਾ ਹੈ।

ਬਹੁਰੰਗੀ ਲੋਈ ਲਏ ਦਿਸੇਰਾਜਾ ਵੜਿੰਗਇਸ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਟਾਈਲ ਵੀ ਵੱਖਰਾ ਹੈ। ਅਕਸਰ ਵੈਸਟ ਕੋਟ ਜਾਂ ਹਾਫ ਜੈਕੇਟ ‘ਚ ਰਹਿਣ ਵਾਲੇ ਵੜਿੰਗ ਵੀ ਲੋਈ ਲਏ ਨਜ਼ਰ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਉਹ ਬਹੁਰੰਗੀ ਲੋਈ ਜ਼ਿਆਦਾ ਪਸੰਦ ਕਰਦੇ ਹਨ

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਬਿਹਾਰ ਵਿੱਚ ਹੋਈ ਵੱਡੀ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਨੇ ਵੰਡੇ ਲੱਡੂ ਅਤੇ ਮਨਾਈ ਖੁਸ਼ੀ 

*ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਸ਼ਬਦਾਵਲੀ ਨੇ ਕਾਂਗਰਸ ਦਾ ਅਸਲ ਚੇਹਰਾ ਲੋਕਾਂ ਦੇ ਸਾਹਮਣੇਂ ਲਿਆਂਦਾ______ਹੀਰਾ ਵਾਲਿਆ*

ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਦੇ ਤੌਰ ‘ਤੇ ਆਪਣੇ-ਆਪ ਨੂੰ ਸਾਦਾ ਦਿਖਾਉਂਦੇ ਹਨ। ਸਰਦੀਆਂ ‘ਚ ਉਨ੍ਹਾਂ ਨੇ ਉਹ ਲੋਈ ਪਹਿਨੀ ਹੈ ਜੋ ਪੇਂਡੂ ਖੇਤਰਾਂ ‘ਚ ਰੁਟੀਨ ਵਿਚ ਪਹਿਨੀ ਜਾਂਦੀ ਹੈ। ਜਦੋਂ ਤੋਂ ਚੰਨੀ ਮੁੱਖ ਮੰਤਰੀ ਬਣੇ ਹਨ, ਉਹ ਆਪਣੇ ਆਪ ਨੂੰ ਇੱਕ ਆਮ ਪੰਜਾਬੀ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਖੇਡਾਂ ਲਈ ਉਹ ਬੂਟ ਪਾਏ ਨਜ਼ਰ ਆਏ।

admin

ShareTweetSend
Advertisement Advertisement Advertisement
ADVERTISEMENT
Previous Post

ਕਪਿਲ ਸ਼ਰਮਾ TV ਦੇ ਸਭ ਤੋਂ ਮਸ਼ਹੂਰ ਸਟਾਰ, ਸਲਮਾਨ ਤੇ ਅਮਿਤਾਭ ਨੂੰ ਵੀ ਛੱਡਿਆ ਪਿੱਛੇ

Next Post

ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਵਲੋਂ ਰਾਮਗੜ੍ਹ ਗੁੱਜਰਾਂ ‘ਚ ਘਰ-ਘਰ ਜਾ ਕੇ ਚੋਣ ਪ੍ਰਚਾਰ

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਬਿਹਾਰ ਵਿੱਚ ਹੋਈ ਵੱਡੀ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਨੇ ਵੰਡੇ ਲੱਡੂ ਅਤੇ ਮਨਾਈ ਖੁਸ਼ੀ 
Politics

ਬਿਹਾਰ ਵਿੱਚ ਹੋਈ ਵੱਡੀ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਨੇ ਵੰਡੇ ਲੱਡੂ ਅਤੇ ਮਨਾਈ ਖੁਸ਼ੀ 

November 16, 2025
*ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਸ਼ਬਦਾਵਲੀ ਨੇ ਕਾਂਗਰਸ ਦਾ ਅਸਲ ਚੇਹਰਾ ਲੋਕਾਂ ਦੇ ਸਾਹਮਣੇਂ ਲਿਆਂਦਾ______ਹੀਰਾ ਵਾਲਿਆ*
Politics

*ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਸ਼ਬਦਾਵਲੀ ਨੇ ਕਾਂਗਰਸ ਦਾ ਅਸਲ ਚੇਹਰਾ ਲੋਕਾਂ ਦੇ ਸਾਹਮਣੇਂ ਲਿਆਂਦਾ______ਹੀਰਾ ਵਾਲਿਆ*

November 4, 2025
ਸ.ਵੱਲਭ ਭਾਈ ਪਟੇਲ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਬਟਾਲਾ ਵਿਚ ਏਕਤਾ ਯਾਤਰਾ ਕੱਢੀ ਗਈ
Politics

ਸ.ਵੱਲਭ ਭਾਈ ਪਟੇਲ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਬਟਾਲਾ ਵਿਚ ਏਕਤਾ ਯਾਤਰਾ ਕੱਢੀ ਗਈ

October 31, 2025
ਰਮਨ ਬਹਿਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਕਰਵਾਈ ਸ਼ੁਰੂਆਤ
Politics

ਰਮਨ ਬਹਿਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਕਰਵਾਈ ਸ਼ੁਰੂਆਤ

October 29, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)