Monday, April 6, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਹਿੰਦੂ ਸੰਘਟਨਾਂ ਨੇ ਡੀ ਐਸ ਪੀ ਨੂੰ ਦਿੱਤਾ ਮੰਗਪਤਰ ਹੋਈ ਹਿੰਦੂ ਧਰਮ ਦੀ ਮਰਯਾਦਾ ਦੀ ਹੋਈ ਸੀ ਬੇਅਦਬੀ

India Crime News by India Crime News
October 31, 2022
in Punjab
Reading Time: 1 min read
0
ਹਿੰਦੂ ਸੰਘਟਨਾਂ ਨੇ ਡੀ ਐਸ ਪੀ ਨੂੰ ਦਿੱਤਾ ਮੰਗਪਤਰ ਹੋਈ ਹਿੰਦੂ ਧਰਮ ਦੀ ਮਰਯਾਦਾ ਦੀ ਹੋਈ ਸੀ ਬੇਅਦਬੀ
Share on FacebookShare on TwitterWhatsapp

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

ਬਟਾਲਾ(ਅਖਿਲ ਮਲਹੋਤਰਾ)
ਨਿਊ ਏਕਤਾ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਨੀਵਾਰ ਰਾਤ ਨੂੰ ਮਹਾਮਾਈ ਦਾ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਉੱਚ ਕੋਟੀ ਦੇ ਕਲਾਕਾਰ ਨੇ ਮਹਾਂ ਮਾਈ ਦਾ ਗੁਣਗਾਣ ਕੀਤਾ ਪਰ ਇਸ ਵਿੱਚ ਕਲਾਕਾਰ ਦੇ ਨਾਲ ਜੋ ਬੋਨਸਰ ਆਏ ਸਨ ਉਨ੍ਹਾਂ ਵੱਲੋਂ ਮਹਾਂਮਾਈ ਦੇ ਦਰਬਾਰ ਉਪਰ ਹੀ ਬੂਟ ਪਾ ਕੇ ਚੜ੍ਹੇ ਸਨ ਅਤੇ ਆਮ ਜਨਤਾ ਜੋ ਜਾਗਰਣ ਵੇਖਣ ਆ ਰਹੇ ਸਨ ਉਨ੍ਹਾਂ ਦੀਆਂ ਜੁੱਤੀਆਂ ਗੇਟ ਦੇ ਬਾਹਰ ਹੀ ਲਗਾਈਆਂ ਜਾ ਰਹੀਆਂ ਸਨ ਪਰ ਬਾਉਂਸਰਾਂ ਨੇ ਮਹਾਂਮਾਈ ਦੇ ਦਰਬਾਰ ਦੇ ਵਿੱਚ ਬੂਟ ਪਾਏ ਹੋਏ ਸਨ ਜੋ ਹਿੰਦੂ ਧਰਮ ਦੀ ਮਰਯਾਦਾ ਦੇ ਅਨੁਸਾਰ ਹਿੰਦੂ ਧਰਮ ਦੀ ਬੇਅਬਦੀ ਕੀਤੀ ਗਈ ਹੈ ਜਿਹਦੇ ਵਿੱਚ ਪ੍ਰਬੰਧਕ ਵੀ ਜਿੰਮੇਵਾਰ ਹਨ ਜਿਨ੍ਹਾਂ ਨੇ ਇਹ ਵੀ ਜ਼ਰੂਰੀ ਨਹੀਂ ਸਮਝਿਆ ਕਿ ਮਹਾਂਮਾਈ ਦੇ ਦਰਬਾਰ ਵਿੱਚ ਬੂਟ ਲੈ ਕੇ ਜਾਣਾ ਹਿੰਦੂ ਧਰਮ ਦੀ ਮਰਯਾਦਾ ਦੇ ਖਿਲਾਫ ਹੈਪਰ ਫਿਰ ਜਾਣ-ਬੁੱਝ ਕੇ ਗਲਤੀ ਕੀਤੀ ਗਈ ਹੈ ਜਿਸ ਦੇ ਚੱਲਦੇ ਇਹ ਗਲਤੀ ਦਾ ਨੋਟਿਸ ਲੈਂਦਿਆਂ ਹੋਇਆਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕੀ ਹੈ ਅਤੇ ਇਸ ਜਾਗਰਣ ਦੇ ਪ੍ਰਬੰਧਕਾਂ ਨੇ ਇਹ ਹਰਕਤ ਕੀਤੀ ਹੈਉਹਨਾਂ ਉਪਰ ਹਿੰਦੂ ਧਰਮ ਦੀ ਬੇਅਬਦੀ ਕਰਨ ਤੇ ਧਾਰਾ 295 ਏ ਤਹਿਤ ਪਰਚਾ ਦਰਜ ਕੀਤਾ ਜੇ ਇਹਨਾਂ ਉਪਰ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਸਾਰੇ ਹਿੰਦੂ ਸੰਗਠਨ ਸੜਕਾਂ ਉਪਰ ਉੱਤਰੇ ਕੀ ਜਿਸਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ

India Crime News

ShareTweetSend
Advertisement Advertisement Advertisement
ADVERTISEMENT
Previous Post

ਅਕਾਲ ਅਕੈਡਮੀ ਤਿਬੜ ਵਿਖੇ ਸੁੰਦਰ ਦਸਤਾਰ/ਦੁਮਾਲਾ ਸਜਾਉ ਪ੍ਰਤੀਯੋਗਤਾ ਕਰਵਾਈ ਗਈ

Next Post

ਪਿਤਾ ਵੱਲੋਂ ਪੁੱਤ ਨੂੰ ਲੱਬਨ ਲਈ ਲੋਕਾਂ ਨੂੰ ਅਪੀਲ

India Crime News

India Crime News

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)