ਬਟਾਲਾ ਅਖਿਲ ਮਲਹੋਤਰਾ
ਪਿਤਾ ਵੱਲੋਂ ਪੁਤਰ ਨੂੰ ਲੱਭਣ ਦੀ ਅਪੀਲ ਵਾਸੀ ਕਾਦੀ ਹੱਟੀ ਬੇੜੀਆਂ ਮਹੱਲਾ ਅਤੁਲ ਸਾਨਨ ਦੇ ਪਿਤਾ ਲਲਿਤ ਮੋਹਨ ਸਾਨਨ ਵੱਲੋਂ ਦੱਸਿਆ ਜਾ ਰਿਹਾ ਹੈ ਅਤੁਲ ਸਾਨਨ ਜੋ ਕਿ ਦਿਨ ਵੀਰਵਾਰ ਆਪਣੇ ਘਰ ਤੋਂ ਕੰਮ ਲਈ ਨਿਕਲਦਾ ਹੈ ਜੋ ਕਿ ਉਹ ਕੱਪੜੇ ਵਾਲੀ ਦੁਕਾਨ ਤੇ ਕੰਮ ਕਰਦਾ ਹੈ ਹਰ ਰੋਜ਼ ਦੀ ਤਰ੍ਹਾਂ ਉਹ ਆਪਣੇ ਟਾਈਮ ਤੇ ਦੁਕਾਨ ਤੇ ਜਾਂਦਾ ਹੈ ਪਰਤ ਕੇ ਘਰ ਵਾਪਸ ਨਹੀਂ ਆਉਂਦਾ ਪਰਿਵਾਰਿਕ ਮੈਂਬਰਾਂ ਵੱਲੋਂ ਬਟਾਲਾ ਸਿਟੀ ਥਾਣੇ ਦੇ ਅੰਦਰ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਜੋ ਕਿ ਅਤੁਲ ਸਾਨਨ27/10/2022/ਨੂੰ ਘਰ ਤੋਂ ਚਲਾ ਗਿਆ ਹੈ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਪਿਤਾ ਵੱਲੋਂ ਪੁਤਰ ਨੂੰ ਲੱਭਣ ਦੀ ਗੁਹਾਰ ਲਗਾਈ ਜਾ ਰਹੀ ਹੈ ਅਗਰ ਕਿਸੇ ਨੂੰ ਵੀ ਇਸਦਾ ਪਤਾ ਚਲਦਾ ਹੈ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸੰਪਰਕ ਜ਼ਰੂਰ ਕਰੋ9814643020 ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਸ਼ੇਅਰ ਕਰਨ ਦੇ ਨਾਲ ਸ਼ਾਇਦ ਕਿਸੇ ਦਾ ਪੁੱਤਰ ਲੱਭ ਜਾਵੇ