ਬਟਾਲਾ ਅਖਿਲ ਮਲਹੋਤਰਾ
ਅੱਜ ਬਟਾਲਾ ਦੇ ਆਕਸਫੋਰਡ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਦੇ ਮੌਕੇ ਤੇ ਸੁਖਮਨੀ ਸਾਹਿਬ ਦਾ ਪਾਠ ਲੰਗਰ ਸੇਵਾ ਲਗਾਈ ਗਈ , ਜਿਸ ਵਿਚ ਬੱਚਿਆਂ ਨੂੰ ਸਕੂਲ ਦੇ ਵਿਚ ਬੈਠ ਕੇ ਪਾਠ ਕਰਵਾਇਆ ਗਿਆ ਬੱਚਿਆਂ ਨੇ ਸਾਰਿਆਂ ਨੂੰ ਇਕੱਠੇ ਬੈਠ ਕੇ ਅਰਦਾਸ ਕੀਤੀ ਗਈ ਇਸ ਵਿੱਚ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ, ਚੈਅਰਮੇਨ ਸਨਮਜੀਤ ਬੱਬਰ , ਅਤੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸਨ ਅਤੇ ਗੁਰਪੁਰਬ ਤੇ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ ਜਾਂਦੀ ਹੈ