ਬਟਾਲਾ, ਆਖਿਲ ਮਲਹੋਤਰਾ
ਬਟਾਲਾ ਦੇ ਸਿਵਲ ਹਸਪਤਾਲ ਐਸ ਐਮ ਓ ਡਾਕਟਰ ਰਵਿੰਦਰ ਸਿੰਘ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ ਜਿਸ ਵਿੱਚ ਸਾਰੇ ਸਟਾਫ ਵੱਲੋਂ ਇਕੱਠੇ ਹੋ ਕੇ ਡਾਕਟਰ ਰਵਿੰਦਰ ਸਿੰਘ ਨਾਲ ਇੱਕ ਖਾਸ ਮੀਟਿੰਗ ਕੀਤੀ ਗਈ ਜਿਸ ਵਿਚ ਸਾਰਾ ਸਟਾਫ ਅਤੇ ਆਸ਼ਾ ਵਰਕਰ ਮੌਜੂਦ ਸਨ ਅਤੇ ਡਾਕਟਰ ਰਵਿੰਦਰ ਵੱਲੋਂ ਸਾਰੇ ਸਟਾਫ਼ ਦਾ ਮੂੰਹ ਮਿੱਠਾ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਹਰਜੀਤ ਕੌਰ lhv ਡਾਕਟਰ ਪਰਮਜੀਤ ਕੌਰ,anm, ਆਸ਼ਾ ਵਰਕਰ ਮੌਜੂਦ ਸਨ