ਬਟਾਲਾ, ਅਖਿਲ ਮਲਹੋਤਰਾ, ਅੱਜ ਬਟਾਲਾ ਔਕਸਫੋਰਡ ਜੂਨੀਅਰ ਸਕੂਲ ਦੇ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ ਜਿਸ ਵਿਚ ਬੱਚਿਆਂ ਨੇ ਨੱਚ ਗਾ ਕੇ ਖੁਸ਼ੀ ਮਨਾਈ ਗਈ ਸਕੂਲ ਵੱਲੋਂ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਕਰਾਇਆ ਗਿਆ ਬੱਚਿਆਂ ਨੇ ਇਸ ਤਿਉਹਾਰ ਨੂੰ ਬੜੀ ਖੁਸ਼ੀ ਦੇ ਨਾਲ ਮਨਾਇਆ ਸਕੂਲ ਦੇ ਸਾਰੇ ਸਟਾਫ ਵੱਲੋਂ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਗਈ ਸਕੂਲ ਸਟਾਫ ਪ੍ਰਿੰਸੀਪਲ ਸੁਖਵਿੰਦਰ ਕੌਰ ,MD, ਸਨਮਜੀਤ ਸਿੰਘ, had teacher, ਕਿਰਤੀ ਸਰੀਨ, ਮੈਡਮ ਮਾਧਵੀ ਮਹਿਤਾ, ਤਾਣੀਆਂ ਸ਼ਰਮਾ, ਰੂਹੀ ਸ਼ਰਮਾ, ਆਦਿ ਸਾਰਾ ਸਟਾਫ਼ ਮੌਜੂਦ ਸਨ