ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ
ਬਟਾਲਾ (ਅਨੀਤਾ ਬੇਦੀ ਨਿਰਮਲ ਸਿੰਘ)
ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ ਇਸ ਦੀ ਜਾਣਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਕੁਮਾਰ ਚੌਹਾਨ ਡਾਰੈਕਟਰ ਹਰਭਜਨ ਸਿੰਘ ਬਾਜਵਾ ਚੇਅਰਮੈਨ ਵਿਜੇ ਘਈ ਜਿਲਾ ਚੇਅਰਮੈਨ ਮਦਨ ਲਾਲ ਪੱਪੂ ਸੈਕਟਰੀ ਆਕਾਸ਼ਦੀਪ ਢਿੱਲੋਂ ਕੈਸ਼ੀਅਰ ਕਮਲ ਨੈਣ ਇਸ ਮੌਕੇ ਤੇ ਦੱਸਿਆ ਕੀ ਗੋਲਡਨ ਪਾਮ ਰਿਜੋਰਟ ਅਲੀਵਾਲ ਰੋਡ ਬਟਾਲਾ ਵਿਖੇ 12 ਜੂਨ ਨੂੰ ਫੋਟੋਗ੍ਰਾਫਰੀ ਮੇਲਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਕੈਮਰਾ ਕੰਪਨੀ ਐਲਬਮ ਕੰਪਨੀ ਫੋਟੋ ਫਰੇਮ ਕੰਪਨੀ ਪੈਂਨ ਡਰਾਇਵ ਆਈ ਕਾਰਡ ਪੇਪਰ ਕੰਪਨੀਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੀਆਂ ਹਨ ਇਸ ਮੌਕੇ ਤੇ ਮੀਤ ਪ੍ਰਧਾਨ ਦਲਜੀਤ ਸਿੰਘ ਸਰਕਲ ਪ੍ਰਧਾਨ ਕਰਮਜੀਤ ਸਿੰਘ ਜੀ ਲਾਲੀ ਮਹਿਤਾ ਚੌਂਕ ਜਿਲਾ ਪ੍ਰਧਾਨ ਦਲਜੀਤ ਸਿੰਘ ਜੀਵਨ ਦੀਪ ਜਿਲਾ ਮੀਤ ਪ੍ਰਧਾਨ ਵਿਕਟਰ ਅੰਨਥੀਨ ਜੋਇੰਟ ਕੈਸੀਅਰ ਪੀਆਰ ਬਲਵਿੰਦਰ ਬਿੱਲਾ ਸਰਕਲ ਪ੍ਰਧਾਨ ਮਨਜੀਤ ਸਿੰਘ ਸਰਕਲ ਪ੍ਰਧਾਨ ਜੈਪਾਲ ਲੁਧਿਆਣਾ ਰਮਨ ਕੁਮਾਰ ਜਿਲਾ ਜਨਰਲ ਸੈਕਟਰੀ ਭੁਪਿੰਦਰ ਸਿੰਘ ਸ਼ੈਲੀ ਜਵਿੰਡ ਸੈਕਟਰੀ ਮਾਨਵ ਬੱਬੂ ਜਿਲਾ ਮੀਤ ਪ੍ਰਧਾਨ ਡਿਵਟ ਕੁਮਾਰ ਡਾਰੈਕਟਰ ਦਿਨੇਸ਼ ਕੁਮਾਰ ਆਫਿਸ ਸੈਕਟਰੀ ਰਾਜ ਕੁਮਾਰ ਸੁਰਿੰਦਰ ਪਾਲ ਜਿਲਾ ਜਿਲਾ ਸੀਨੀਅਰ ਮੀਤ ਪ੍ਰਧਾਨ ਸਰਕਲ ਪ੍ਰਧਾਨ ਲਾਲੀ ਧਾਰੀਵਾਲ ਰਾਮ ਜੀ ਧਾਰੀਵਾਲ ਕੋਟ ਸੰਤੋਖ ਰਾਏ ਜਗਦੀਸ਼ ਸਿੰਘ ਆਫਿਸ ਇੰਚਾਰਜ ਹੋ ਜਿਲਾ ਸੈਕਟਰੀ ਮਹਾਜਨ ਸਰਕਲ ਪ੍ਰਧਾਨ ਜਸਵੰਤ ਸਿੰਘ ਕਲਾਨੌਰ ਸਰਕਲ ਪ੍ਰਧਾਨ ਬਾਬਾ ਬਕਾਲਾ ਇੰਦਰਜੀਤ ਸਿੰਘ ਸਰਕਲ ਪ੍ਰਧਾਨ ਬਟੱਰ ਵਰਿੰਦਰ ਬਾਵਾ ਜੀ ਸੈਕਟਰੀ ਕੁਲਬੀਰ ਸਿੰਘ ਸਰਕਲ ਪ੍ਰਧਾਨ ਬੋਜਾ ਸੁਖਜਿੰਦਰ ਸਿੰਘ ਸਰਕਲ ਪ੍ਰਧਾਨ ਰਈਆ ਸਰਦਾਰ ਸਿੰਘ ਖਾਲਸਾ ਸਰਕਲ ਪ੍ਰਧਾਨ ਤਰਸਿਕਾ ਭਿੰਦਰ ਸਿੰਘ ਸਰਕਲ ਪ੍ਰਧਾਨ ਨਾਥ ਦੀ ਖੂਹੀ ਦਿਲਬਾਗ ਸਿੰਘ ਸਰਕਲ ਪ੍ਰਧਾਨ ਸੁਵਿੰਦਰਪਾਲ ਸਿੰਘ ਬਾਬਾ
ਆਮੂ ਨੰਗਲ ਸਰਕਲ ਪ੍ਰਧਾਨ ਖਰਚੀਆਂ ਗਿੱਲ ਗੁਰਮੇਜ ਸਿੰਘ ਸਰਕਲ ਪ੍ਰਧਾਨ ਜਸਬੀਰ ਸਿੰਘ ਰੰਗੜ ਨੰਗਲ ਸਰਕਲ ਪ੍ਰਧਾਨ ਮਨੋਜ ਕੁਮਾਰ ਬਿਆਸ ਸਰਕਲ ਪ੍ਰਧਾਨ ਨਿਰਮਲ ਸਿੰਘ ਸੰਘਾ ਬਤਾਲਾ ਸਰਕਲ ਪ੍ਰਧਾਨ ਸਕੱਤਰ ਸੋਹਲ ਸਿੰਘ ਸਰਕਲ ਪ੍ਰਧਾਨ ਸੁੱਖ ਬਲ ਸਠਿਆਲਾ ਸਿੰਘਾਂ ਦੀ ਸਰਕਲ ਪ੍ਰਧਾਨ ਫਤਿਹਗੜ੍ਹ ਚੂੜੀਆਂ ਰਕਵਲਜੀਤ ਸਿੰਘ ਹਰਵਿੰਦਰ ਸਿੰਘ ਸਰਕਲ ਪ੍ਰਧਾਨ ਜੰਮੂ ਪਲਵਿੰਦਰ ਕੁਮਾਰ ਸਰਕਲ ਪ੍ਰਧਾਨ ਆਰ ਐਸ ਪੂਰਾ ਜੰਮੂ ਗੁਰਦੇਵ ਸਿੰਘ ਸਰਕਲ ਪ੍ਰਧਾਨ ਜੰਮੂ ਜਸਵਿੰਦਰ ਦੀਪ ਸਿੰਘ
ਨਿਸਾਰਾ ਮੱਜਾ ਸਿੰਘ
ਸਿੰਘ ਸਤਵਿੰਦਰ ਸਿੰਘ ਸਰਕਲ ਪ੍ਰਧਾਨ ਧਿਆਨਪੁਰ ਸਰਕਲ ਪ੍ਰਧਾਨ ਜਤਿੰਦਰ ਕਮਾਰੂ ਡੇਰਾ ਬਾਬਾ ਨਾਨਕ ਸੁਖਦੀਪ ਸਿੰਘ ਸਰਕਲ ਪ੍ਰਧਾਨ ਗੋਲਡੀ ਅਜਨਾਲਾ ਪ੍ਰਸਕਤ ਰਜਿੰਦਰ ਕੁਮਾਰ ਬੱਟੂ ਫਤਿਹਗੜ੍ਹ ਚੂੜੀਆਂ ਗਗਨਦੀਪ ਸਿੰਘ ਮਾਨ ਫਤਿਹਗੜ੍ਹ ਚੂੜੀਆਂ ਸਰਕਲ ਪ੍ਰਧਾਨ ਕਿਲਾ ਲਾਲ ਸਿੰਘ ਸਰਵਨ ਸਿੰਘ ਸਰਕਲ ਪ੍ਰਧਾਨ ਅਲੀਵਾਲ ਗੋਲਡੀ ਆਦਿ ਹਾਜ਼ਰ ਸਨ