ਬਟਾਲਾ ,-(ਅਖਿਲ ਮਲਹੋਤਰਾ) ਅੱਜ ਬਟਾਲਾ ਹਲਕਾ ਦੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਦੇ ਨਿਰਦੇਸ਼ਾਂ ਦੇ ਅਨੁਸਾਰ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਅੰਦਰੂਨੀ ਅੱਚਲੀ ਗੇਟ ਸੀਨੀਅਰ ਸਕੈਂਡਰੀ ਸਕੂਲ ਨੇੜੇ ਗੁਰਦੁਆਰਾ ਕੰਧ ਸਾਹਿਬ ਵਿੱਚ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਅਤੇ ਬੂਟ ਭੇਟ ਕੀਤੇ ਗਏ ਜਿਸ ਵਿਚ ਇਨ੍ਹਾਂ ਵਰਕਰਾਂ ਨੇ ਸੰਜੋਗ ਦਿੱਤਾ ਵਾਰਡ ਨੰਬਰ 32 ਤੋਂ ਪ੍ਰਦੀਪ ਕੁਮਾਰ , ਆਮ ਆਦਮੀ ਪਾਰਟੀ ਵਰਕਰ ਹੀਰਾ ਲਾਲ, ਵਪਾਰ ਮੰਡਲ ਦੇ ਪ੍ਰਧਾਨ ਐਡਵੋਕੇਟ ਭਰਤ ਅਗਰਵਾਲ, ਵਾਰਡ ਨੰਬਰ 31 ਰਜਿੰਦਰ ਕੁਮਾਰ ਜਬਾ, ਗੁਰਦੀਪ ਕਾਹਲੋ, ਆਪ ਆਗੂ, ਆਪ ਆਗੂ ਰਾਜਨ ਮਹਿਰਾ, ਮਾਈ ਭਾਗੋ ਰਾਜਵਿੰਦਰ ਬਾਜਵਾ, ਪ੍ਰਿੰਸੀਪਲ ਤਿਲਕ ਰਾਜ ਐਨ ਸੀ ਹੀਰਾ ਲਾਲ ਆਂਦੀ ਵਰਕਰ ਮੌਜੂਦ ਸਨ