Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਪਿੰਡ ਭਿਖਾਰੀ ਹਾਰਨੀ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਭੇਜੀ ਗਈl

India Crime News by India Crime News
September 6, 2025
in Punjab Floods
Reading Time: 1 min read
0
ਪਿੰਡ ਭਿਖਾਰੀ ਹਾਰਨੀ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਭੇਜੀ ਗਈl
Share on FacebookShare on TwitterWhatsapp

ਪਿੰਡ ਭਿਖਾਰੀ ਹਾਰਨੀ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਭੇਜੀ ਗਈl

ਗੁਰਦਾਸਪੁਰ, 6 ਸੰਤਬਰ ( ਸੁਸ਼ੀਲ ਬਰਨਾਲਾ )-

RelatedPosts

ਹੁਣ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਕਰਸਨਾ ਡਾਇਗਨੋਸਟਿਕ ਸੈਂਟਰਾਂ ਵਿੱਚ ਹੜ੍ਹ ਪੀੜਤਾਂ ਦੇ ਸਾਰੇ ਲੈਬ ਟੈੱਸਟ ਮੁਫ਼ਤ ਹੋਣਗੇ – ਰਮਨ ਬਹਿਲ

बाढ़ प्रभावित किसानों, मजदूरों और आम जनता के समर्थन में एडीसी पठानकोट को एक ज्ञापन सौंपा, 

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਿਖਾਰੀ ਹਾਰਨੀ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕ ਵੱਡਾ ਕਦਮ ਚੁੱਕਿਆ ਗਿਆ ਹੈ। ਪਿੰਡ ਦੇ ਨੌਜਵਾਨਾਂ, ਵੱਡੇ ਬਜ਼ੁਰਗਾਂ ਤੇ ਸਮਾਜ ਸੇਵੀਆਂ ਨੇ ਮਿਲ ਕੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮਗਰੀ ਇਕੱਠੀ ਕੀਤੀ ਹੈ। ਇਸ ਵਿੱਚ ਖਾਣ-ਪੀਣ ਦਾ ਸਮਾਨ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਲ ਹਨ।

ਇਹ ਸਾਰੀ ਰਾਹਤ ਸਮਗਰੀ ਹੜ੍ਹ ਪੀੜਤ ਇਲਾਕਿਆਂ ਵਿੱਚ ਤੁਰੰਤ ਭੇਜੀ ਜਾਵੇਗੀ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਸੰਕਟ ਦੀ ਘੜੀ ਵਿੱਚ ਕੁਝ ਸਹਾਰਾ ਮਿਲ ਸਕੇ। ਪਿੰਡ ਭਿਖਾਰੀ ਹਾਰਨੀ ਦੇ ਵਸਨੀਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ।

ਪਿੰਡ ਭਿਖਾਰੀ ਹਾਰਨੀ ਵੱਲੋਂ ਦਿੱਤਾ ਇਹ ਯੋਗਦਾਨ ਮਨੁੱਖਤਾ ਦੀ ਮਿਸਾਲ ਹੈ ਅਤੇ ਇਸ ਨਾਲ ਹੋਰ ਪਿੰਡਾਂ ਅਤੇ ਸ਼ਹਿਰਾਂ ਨੂੰ ਵੀ ਪ੍ਰੇਰਣਾ ਮਿਲੇਗੀ ਕਿ ਉਹ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਅਸੀਂ ਸਾਰੇ ਮਿਲ ਕੇ ਇਸ ਸੰਕਟ ਤੋਂ ਪਾਰ ਪਾ ਲਵਾਂਗੇ।

ਇਸ ਮੌਕੇ ਦਮਨਦੀਪ ਸਿੰਘ ਰੋਨੀ,ਗੁਰਪਾਲ ਸਿੰਘ,ਬਲਜੀਤ ਸਿੰਘ, ਰਣਜੀਤ ਸਿੰਘ,ਰਿੱਕੀ ਗੋਰਾਇਆ,ਮਲਕੀਤ ਸਿੰਘ,ਜਗਰੂਪ ਸਿੰਘ,ਸ਼ਮਸ਼ੇਰ ਸਿੰਘ,ਹਰਪਾਲ ਸਿੰਘ,ਡਾ.ਹਰਦੀਪ ਸਿੰਘ,ਬੰਟੀ ਹਾਰਨੀਆਂ ਮੌਜੂਦ ਸਨ l

India Crime News

ShareTweetSend
Advertisement Advertisement Advertisement
ADVERTISEMENT
Previous Post

विश्व हिन्दू परिषद एवं बजरंग दल गुरदासपुर 

Next Post

ਹੜਾਂ ਕਾਰਨ ਹੋਈ ਭਿਆਨਕ ਤਬਾਹੀ ਦੇ ਬਾਵਜੂਦ ਬੁਲੰਦ ਹੌਸਲੇ ਹਨ ਪੀੜਿਤ ਪਰਿਵਾਰਾਂ ਦੇ : ਪਰਮਜੀਤ ਸਿੰਘ ਗਿੱਲ 

India Crime News

India Crime News

Related Posts

Punjab Floods

September 21, 2025
ਹੁਣ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਕਰਸਨਾ ਡਾਇਗਨੋਸਟਿਕ ਸੈਂਟਰਾਂ ਵਿੱਚ ਹੜ੍ਹ ਪੀੜਤਾਂ ਦੇ ਸਾਰੇ ਲੈਬ ਟੈੱਸਟ ਮੁਫ਼ਤ ਹੋਣਗੇ – ਰਮਨ ਬਹਿਲ
Punjab Floods

ਹੁਣ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਕਰਸਨਾ ਡਾਇਗਨੋਸਟਿਕ ਸੈਂਟਰਾਂ ਵਿੱਚ ਹੜ੍ਹ ਪੀੜਤਾਂ ਦੇ ਸਾਰੇ ਲੈਬ ਟੈੱਸਟ ਮੁਫ਼ਤ ਹੋਣਗੇ – ਰਮਨ ਬਹਿਲ

September 16, 2025
बाढ़ प्रभावित किसानों, मजदूरों और आम जनता के समर्थन में एडीसी पठानकोट को एक ज्ञापन सौंपा, 
Punjab Floods

बाढ़ प्रभावित किसानों, मजदूरों और आम जनता के समर्थन में एडीसी पठानकोट को एक ज्ञापन सौंपा, 

September 12, 2025
*बाढ़ से परेशान राजमिस्त्री मज़दूरों के लिए इफ्टू ने निर्माण कल्याण बोर्ड से गुजारा भत्ता देने की माँग की*
Punjab Floods

*बाढ़ से परेशान राजमिस्त्री मज़दूरों के लिए इफ्टू ने निर्माण कल्याण बोर्ड से गुजारा भत्ता देने की माँग की*

September 12, 2025
ਹੜਾਂ ਕਾਰਨ ਹੋਈ ਭਿਆਨਕ ਤਬਾਹੀ ਦੇ ਬਾਵਜੂਦ ਬੁਲੰਦ ਹੌਸਲੇ ਹਨ ਪੀੜਿਤ ਪਰਿਵਾਰਾਂ ਦੇ : ਪਰਮਜੀਤ ਸਿੰਘ ਗਿੱਲ 
Punjab Floods

ਹੜਾਂ ਕਾਰਨ ਹੋਈ ਭਿਆਨਕ ਤਬਾਹੀ ਦੇ ਬਾਵਜੂਦ ਬੁਲੰਦ ਹੌਸਲੇ ਹਨ ਪੀੜਿਤ ਪਰਿਵਾਰਾਂ ਦੇ : ਪਰਮਜੀਤ ਸਿੰਘ ਗਿੱਲ 

September 6, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)