ਹੁਸ਼ਿਆਰਪੁਰ, ਆਦਮਪੁਰ(ਰਣਜੀਤ ਸਿੰਘ ਬੈਂਸ)-ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰੀ ਵਰਿੰਦਰ ਪਰਿਹਾਰ ਜੀ ਵੱਲੋਂ ਆਪਣੇ ਨਾਮਜਦਗੀ ਪੇਪਰ ਦਾਖਿਲ ਕੀਤੇ ਗਏ। ਇਸ ਮੌਕੇ ਉਹਨਾ ਨਾਲ ਜਤਿੰਦਰ ਸਿੰਘ ਲਾਲੀ ਬਾਜਵਾ ਸੁਮਿੱਤਰ ਸੀਕਰੀ ਨੇਤਰਪਾਲ ਕੌਰ ਪਰਹਾਰ ਜਸਵੀਰ ਸਿੰਘ ਖਾਲਸਾ ਗੁਰਿੰਦਰ ਗੋਲਡੀ ਲਾਲ ਚੰਦ ਭੱਟੀ ਜਸਵਿੰਦਰ ਸਿੰਘ ਰਵਿੰਦਰ ਨਿੱਕਾ ਤੀਰਥ ਸਿੰਘ ਭੁਪਿੰਦਰਜੀਤ ਸਿੰਘ ਸਤਵਿੰਦਰ ਵਾਲੀਆ ਰਣਧੀਰ ਭਾਰਜ ਵਿਸ਼ਾਲ ਆਦਿਆ ਬਿੰਦਰ ਸਰੋਆ ਚਰਨਜੀਤ ਚੰਨੀ ਯਸ਼ਪਾਲ ਭੱਟੀ ਵੀ ਹਾਜਰ ਸਨ।