Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦਾ ਜ਼ਿਲਾ ਕਮੇਟੀ ਦਾ ਵਫਦ ਐੱਸ .ਸੀ. ਗੁਰਦਾਸਪੁਰ ਨੂੰ ਮਿਲਿਆ ਤੇ ਮੰਗ ਪੱਤਰ ਸੌੰਪਿਆ ਗਿਆ ।

admin by admin
April 18, 2022
in Punjab
Reading Time: 1 min read
0
Share on FacebookShare on TwitterWhatsapp

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

ਗੁਰਦਾਸਪੁਰ, 18 ਅਪ੍ਰੈਲ (ਅੰਸ਼ੂ ਸ਼ਰਮਾ) – ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਗੁਰਦਾਸਪੁਰ ਦਾ ਵਫਦ ਜ਼ਿਲਾ ਕਮੇਟੀ ਦੀ ਅਗਵਾਈ ਵਿੱਚ ਐੱਸ . ਸੀ . ਗੁਰਦਾਸਪੁਰ ਨੂੰ ਮਿਲਿਆ । ਮੋਟਰਾਂ ਦੀ ਬਿਜਲੀ ਸਪਲਾਈ ਜੋ ਕਿ ਸਡਿਊਲ ਮੁਤਾਬਿਕ ਰਾਤ ਨੂੰ ਦੋ ਭਾਗਾਂ ਵਿੱਚ ਵੰਡ ਕੇ 1:30 ਤੋਂ 4:30 ਤੱਕ ਤੇ 4:30 ਤੋਂ 7:30 ਵਜੇ ਤੱਕ ਦੇਣ ਦਾ ਵਾਅਦਾ ਕੀਤਾ ਸੀ । ਇਸ ਦਾ ਕਾਰਣ ਕਣਕ ਦੀ ਫਸਲ ਪੱਕੀ ਹੋਣ ਕਾਰਨ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ । ਜਿਸ ਨਾਲ ਕਣਕ ਦੀ ਪੱਕੀ ਫਸਲ ਨੂੰ ਅੱਗ ਨਾ ਲੱਗੇ । ਜਿੱਥੇ ਸਰਕਾਰਾਂ ਫਸਲੀ ਬਦਲਾਅ ਦੀਆਂ ਗੱਲਾਂ ਕਰਦੀਆ ਹਨ ਅੱਤ ਦੀ ਪੈ ਰਹੀ ਗਰਮੀ ਵਿੱਚ ਚੁਕੰਦਰ ਦੀ ਫਸਲ , ਸਬਜ਼ੀਆਂ , ਹਰਾ ਚਾਰਾ , ਆਦਿ ਬਿਜਲੀ ਸਪਲਾਈ ਨਾ ਆਉਣ ਕਾਰਨ ਸਬ ਸੁੱਕ ਰਿਹਾ ਹੈ ਅਤੇ ਸਰਕਾਰ ਦੇ ਵਾਅਦੇ ਮੁਤਾਬਿਕ ਜੀ ਤਿੰਨ ਘੰਟੇ ਬਿਜਲੀ ਦੀ ਉਡੀਕ ਕਰਦੇ ਹਨ ਅਤੇ ਬਿਜਲੀ 1 ਘੰਟਾ ਜਾ ਬਿਲਕੁਲ ਨਹੀਂ ਆ ਰਹੀ । ਇਸਦੇ ਨਾਲ ਜਦੋਂ ਫੋਨਾਂ ਤੇ ਬਿਜਲੀ ਅਧਿਕਾਰੀਆਂ ਨਾ ਰਾਬਤਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵਲੋਂ ਕਿਹਾ ਜਾਂਦਾ ਹੈ ਕਿ ਸਾਡੇ ਵੱਸ ਗੱਲ ਨਹੀਂ । ਨਿਖਾਸ ਅਤੇ ਕੰਡਮ ਤਾਰਾਂ ਹੋਣ ਕਰਕੇ ਸਰਕਾਰਾਂ ਅਤੇ ਮਹਿਕਮਾ ਆਪਣੀ ਚੋਰੀ ਛੁਪਾਉਣ ਵਾਸਤੇ ਬਿਜਲੀ ਦੇ ਕੱਟ ਵੱਡੇ ਲਗਾਏ ਜਾ ਰਹੇ ਹਨ ਕਿ ਖਰਾਬ ਅਤੇ ਢਿੱਲੀਆਂ ਹੋਣ ਕਰਕੇ ਅੱਗ ਨਾ ਲੱਗ ਜਾਵੇ । ਵਿਹਲੇ ਸਮੇਂ ਵਿੱਚ ਬਿਜਲੀ ਮਹਿਕਮੇ ਵਲੋਂ ਕੋਈ ਮੈਂਟੇਨਸ ਨਹੀਂ ਕੀਤੀ ਜਾ ਰਹੀ ਅਤੇ ਮਾੜੇ ਪ੍ਰਬੰਧ ਦਾ ਸਾਰਾ ਹਿਸਾਬ ਕਿਤਾਬ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ । ਇਸਦੇ ਨਾਲ ਮਹਿੰਗੇ ਭਾਅ ਦਾ ਡੀਜ਼ਲ ਹੋਣ ਕਾਰਨ ਜਿੱਥੇ ਕਿਸਾਨ ਪਹਿਲਾ ਕਰਜੇ ਥੱਲੇ ਡੁੱਬਾ ਹੈ ਤੇ ਗੰਨੇ ਦੀ ਵੇਚੀ ਫਸਲ ਦਾ ਵੀ ਪੈਸੇ ਸ਼ੁਗਰ ਮਿੱਲਾਂ ਵਲੋਂ ਨਹੀਂ ਮਿਲ ਰਿਹਾ ਹੈ ਅਤੇ ਨਾ ਹੀ ਫਸਲ ਕੋਈ ਸਹੀ ਭਾਅ ਮਿਲ ਰਿਹਾ ਹੈ ਅਤੇ ਕਿਸਾਨ ਦਾ ਜੀਵਨ ਇਸ ਮਾੜੇ ਪ੍ਰਬੰਧ ਬਹੁਤ ਔਖਾ ਹੈ । ਇਹ ਸਾਰਾ ਦੁੱਖ ਲੈ ਕੇ ਅੱਜ ਐੱਸ . ਸੀ . ਗੁਰਦਾਸਪੁਰ ਨੂੰ ਜ਼ਿਲਾ ਕਮੇਟੀ ਦਾ ਵੱਡਾ ਡੈਪੋਟੇਸ਼ਨ ਲੈ ਕੇ ਸਾਰੇ ਜ਼ੋਨਾਂ ਦੇ ਆਗੂ ਮੰਗ ਪੱਤਰ ਲੈ ਕੇ ਐੱਸ . ਸੀ . ਸਾਹਿਬ ਨੂੰ ਮਿਲੇ ਅਤੇ ਇਹ ਮੰਗ ਪੱਤਰ ਐੱਸ . ਗੁਰਦਾਸਪੁਰ ਰਾਹੀਂ ਬਿਜਲੀ ਚੀਫ ਅੰਮ੍ਰਿਤਸਰ ਅਤੇ ਪਾਵਰਕਾਮ ਚੇਅਰਮੈਨ ( ਪਟਿਆਲਾ ) ਨੂੰ ਮੰਗ ਪੱਤਰ ਭੇਜੇ ਗਏ । ਇਸ ਵਿੱਚ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਕਣਕ ਦੇ ਸੀਜਨ ਵਿੱਚ ਭਾਵੇਂ ਰਾਤ ਨੂੰ ਹੀ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਤਾਂ ਕਿ ਜੋ ਫਸਲਾਂ ਖ਼ਰਾਬ ਹੋ ਰਹੀਆਂ ਹਨ ਹਨ ਉਹ ਬੱਚ ਸਕਣ । ਜੇਕਰ ਇਸ ਮਸਲੇ ਨੂੰ ਅੱਖੋਂ ਪਰੋਖੇ ਕੀਤਾ ਗਿਆ ਤਾਂ ਜਾ ਇਸ ਦੀ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਸੂਬਾ ਕਮੇਟੀ ਨਾਲ ਵਿਚਾਰ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਜੇਕਰ ਫਸਲਾਂ ਦਾ ਨੁਕਸਾਨ ਹੋਇਆ ਤਾਂ ਇਸਦੀ ਜਿੰਮੇਵਾਰ ਪੰਜਾਬ ਸਰਕਾਰ , ਜ਼ਿਲਾ ਪ੍ਰਸਾਸ਼ਨ ਅਤੇ ਐੱਸ . ਸੀ . ਬਿਜਲੀ ਬੋਰਡ ਗੁਰਦਾਸਪੁਰ ਹੋਵੇਗਾ । ਇਸ ਮੌਕੇ ਇਹ ਵਫਦ ਜ਼ਿਲਾ ਪ੍ਰਧਾਨ ਗੁਰਦਾਸਪੁਰ ਦੀ ਅਗਵਾਈ ਵਿੱਚ ਵੱਖ – ਵੱਖ ਜ਼ੋਨਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ , ਜਨਰਲ ਸਕੱਤਰ , ਸੋਹਣ ਸਿੰਘ ਗਿੱਲ , ਸੁਖਦੇਵ ਸਿੰਘ ਅੱਲੜ ਪਿੰਡੀ, ਰਣਬੀਰ ਸਿੰਘ ਡੁਗਰੀ, ਸਤਨਾਮ ਸਿੰਘ ਖਜਾਨਚੀ, ਕੁਲਜੀਤ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਵਰਿਆ, ਰਛਪਾਲ ਸਿੰਘ ਭਰਥ , ਗੁਰਮੁੱਖ ਸਿੰਘ ਖਾਨ ਮਲੱਕ , ਹਰਭਜਨ ਸਿੰਘ ਵੈਰੋਨੰਗਲ , ਹਰਦੀਪ ਸਿੰਘ ਫੌਜੀ , ਹਰਵਿੰਦਰ ਸਿੰਘ ਖੁਜਾਲਾ , ਸਤਨਾਮ ਸਿੰਘ ਮਧਰੇ , ਗੁਰਪ੍ਰਤਾਪ ਸਿੰਘ , ਵੱਸਣ ਸਿੰਘ , ਅਨੂਪ ਸਿੰਘ ਸੁਲਤਾਨੀ , ਸੁਖਵਿੰਦਰ ਸਿੰਘ ਦਾਖਲਾ , ਹਰਵਿੰਦਰ ਸਿੰਘ ਮਸਾਣੀਆਂ , ਦਲਬੀਰ ਸਿੰਘ , ਬਾਬਾ ਸੀਤਲ ਸਿੰਘ , ਬਾਬਾ ਸੁਖਦੇਵ ਸਿੰਘ ਨੱਤ , ਕੁਲਦੀਪ ਸਿੰਘ , ਗੁਰਵਿੰਦਰ ਸਿੰਘ ਖੁਜਾਲਾ , ਸਾਹਿਬ ਸਿੰਘ , ਮਾਸਟਰ ਗੁਰਜੀਤ ਸਿੰਘ ਬੱਲੜਵਾਲ , ਨਰਿੰਦਰ ਸਿੰਘ , ਬਲਜੀਤ ਸਿੰਘ , ਗੁਰਮੇਜ ਸਿੰਘ , ਹਰਚਰਨ ਸਿੰਘ , ਤਰਸੇਮ ਸਿੰਘ , ਜਗਤਾਰ ਸਿੰਘ , ਮੰਗਲ ਸਿੰਘ ਧੀਰਾ , ਹਰਜੀਤ ਸਿੰਘ , ਸੁਖਵਿੰਦਰ ਸਿੰਘ , ਚਰਨਜੀਤ ਸਿੰਘ , ਅਵਤਾਰ ਸਿੰਘ ਆਦਿ ਆਗੂ ਹਾਜ਼ਿਰ ਸਨ ।

admin

ShareTweetSend
Advertisement Advertisement Advertisement
ADVERTISEMENT
Previous Post

ਪੁਲਿਸ ਨੇ ਕਬੜੀਏ ਸਮੇਤ ਚਾਰ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ ਚੋਰੀ ਦਾ ਸਮਾਨ ਵੀ ਕੀਤਾ ਬਰਾਮਦ

Next Post

Evil Geniues, Team Liquid, and Alliance have finalized their Dota 2 rosters

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)