Saturday, April 11, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

27 ਜੂਨ 2022 ਸਰਹੱਦੀ ਪਿੰਡ ਗੁਰਚੱਕ ( ਬਲਾਕ ਡੇਰਾ ਬਾਬਾ ਨਾਨਕ ) , ਤਲਵੰਡੀ ਹਿੰਦੂਆਂ ਅਤੇ ਪੰਨਵਾਂ ਵਿਖੇ ਮੁਫਤ ਮੈਡੀਕਲ ਵੈਨ ਸਿਹਤ ਕੈਪ ਲਗਾਏ ਜਾਣਗੇ

admin by admin
June 25, 2022
in Punjab
Reading Time: 1 min read
0
Share on FacebookShare on TwitterWhatsapp

ਗੁਰਦਾਸਪੁਰ 25 ਜੂਨ ( ਕੁਮਾਰ,ਅੰਸ਼ੂ ਸ਼ਰਮਾ, ਸ਼ਿਵਾ)-   ਡਿਪਟੀ ਕਮਿਸ਼ਨਰ ਗੁਰਦਾਸਪੁਰ ਜੁਨਾਬ ਮੁਹੰਮਦ ਇਸਫਾਕ  ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਵਿੱਚ ਰਹਿੰਦੇ ਵਿਅਕਤੀਆਂ ਲਈ ਦੀ ਸਹੂਲਤ ਲਈ ਮੁਫਤ ਮੈਡੀਕਲ ਵੈਨ ਸਿਹਤ ਵਿਭਾਗ ਅਤੇ ਜਿਲ੍ਹਾ ਰੈਡ ਕਰਾਸ ਸੋਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਚਲਾਈ ਜਾ ਰਹੈ । ਜਿਸ ਤਹਿਤ ਮਿਤੀ 27 ਜੂਨ 2022 ਨੂੰ ਸਵੇਰੇ 10-00 ਵਜੇ ਤੋ 12-00 ਵਜੇ ਤੱਕ ਪਿੰਡ ਗੁਰਚੱਕ  ( ਬਲਾਕ ਡੇਰਾ ਬਾਬਾ ਨਾਨਕ ), 12-30 ਤੋ 2-30 ਵਜੇ ਤੱਕ ਪਿੰਡ  ਤਲਵੰਡੀ ਹਿੰਦੂਆਂ , 3-00 ਤੋ 5-00 ਵਜੇ ਤੱਕ ਪਿੰਡ ਪੰਨਵਾਂ  ਵਿਖੇ ਰਹਿੰਦੇ ਲੋਕਾਂ ਨੂੰ ਚੈਕਅਪ ਕਰਕੇ ਮੁਫਤ ਦੁਵਾਈਆ ਵੰਡੀਆਂ ਜਾਣਗੀਆ । ਇਸੇ ਤਰ੍ਹਾਂ ਮਿਤੀ 28 ਜੂਨ 2022 ਨੂੰ ਸਵੇਰੇ 10-00 ਵਜੇ ਤੋ 12-00 ਵਜੇ ਤਕ ਪਿੰਡ ਗੋਲਾ –ਢੇਲਾ ( ਬਲਾਕ ਡੇਰਾ ਬਾਬਾ ਨਾਨਕ ) , 12-30 ਤੋ 2-30 ਵਜੇ ਧਰਮਕੋਟ ਪੱਤਣ , 3-00 ਵਜੇ ਤੋ 5-00 ਵਜੇ ਤੱਕ ਰੱਤੜ ਛੱਤਰ , ਮਿਤੀ 29 ਜੂਨ 2022  ਨੂੰ ਸਵੇਰੇ 10-00 ਵਜੇ ਤੋ 12-00 ਤੱਕ ਪਿੰਡ ਡਾਲਾ (ਬਲਾਕ ਡੇਰਾ ਬਾਬਾ ਨਾਨਕ ), 12 -30 ਵਜੇ ਤੋ 2-30 ਵਜੇ ਤੱਕ ਪਿੰਡ ਮੰਗੀਆਂ , 3-00 ਵਜੇ ਤੋ 5-00 ਵਜੇ ਤੱਕ ਪਿੰਡ ਖੰਨਾਂ ਚਮਾਰਾਂ,  ਮਿਤੀ 30 ਜੂਨ 2022 ਨੂੰ ਸਵੇਰੇ 10-00 ਵਜੇ ਤੋ 12-00 ਵਜੇ ਤੱਕ ਪਿੰਡ ਸਹਿਜਾਦਾ ਕੱਲਾਂ , 12-30 ਵਜੇ ਤੋ 2-30 ਵਜੇ ਤੱਕ ਪਿੰਡ ਨਿਕੋ ਸਰਾਏ , 3-00 ਵਜੇ ਤੋ 5-00 ਤੱਕ ਸਾਹਪੁਰ ਜਾਜਨ ,ਮਿਤੀ  1 ਜਲਾਈ 2022 ਨੂੰ ਸਵੇਰੇ 10-00 ਵਜੇ ਤੋ 12-00 ਤੱਕ ਪੱਖੋ ਕੇ ਮਹਿਮਾਰਾਂ , 12-30 ਵਜੇ ਤੋ 2-30 ਵਜੇ ਤੱਕ ਖੌਦੇ ਬੇਟ , 3-00 ਵਜੇ ਤੋ 5-00 ਵਜੇ ਤੱਕ ਪੱਤੀ ਹਵੇਲੀਆਂ , ਮਿਤੀ 2 ਜੁਲਾਈ 2022 ਨੂੰ ਸਵੇਰੇ 10-00 ਵਜੇ ਤੋ 12-00 ਵਜੇ ਤੱਕ ਪਿੰਡ ਜ਼ੋੜੀਆਂ ਖੁਰਦ , 12-30 ਵਜੇ ਤੋ 2-30 ਵਜੇ ਤੱਕ ਪਿੰਡ ਰੱਤਾ , 3-00 ਵਜੇ ਤੋ 5-00 ਵਜੇ ਤੱਕ ਪਿੰਡ ਠੇਠਰਕੇ ਆਦਿ ਪਿੰਡਾਂ ਵਿੱਚ ਮੁਫਤ ਮੈਡੀਕਲ ਵੈਨ ਪਹੁੰਚੇਗੀ ਅਤੇ ਮਰੀਜਾਂ ਨੂੰ ਚੈਕਅਪ ਕਰਕੇ ਮੁਫਤ ਦੁਵਾਈਆ ਵੰਡੀਆ ਜਾਣਗੀਆ। ਸਰਹੱਦੀ ਪਿੰਡਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਖ ਵੱਖ ਪਿੰਡਾਂ ਵਿੱਚ ਮੁਫਤ ਮੈਡੀਕਲ ਵੈਨ ਕੈਪਾਂ ਵਿੱਚ ਪਹੁੰਚ ਚੈਕਅਪ ਕਰਵਾ ਕੇ ਮੁਫਤ ਦੁਂਵਾਈਆਂ ਲੈ ਕੇ ਮੌਕੇ ਦਾ ਲਾਭ ਉਠਾਉਣ ।

ਇਸ ਮੌਕੇ ਉਨ੍ਹਾ ਦੱਸਿਆ ਕਿ  ਇਨ੍ਹਾਂ ਮੈਡੀਕਲ ਕੈਪਾਂ ਦੌਰਾਂਨ ਕਾਂਮਨ ਸਰਵਿਸ ਸੈਂਟਰ ਦੇ ਕਰਮਚਾਰੀਆਂ ਵੱਲੋਂ  ਕੈਂਪ ਵਿੱਚ ਆਉਣ ਵਾਲੇ ਵਿਅਕਤੀਆ ਦੇ ਵੱਖ ਵੱਖ ਫਾਰਮ ਫਾਰਮ ਵੀ ਭਰੇ ਜਾਣਗੇ ਜਿਵੇਂ ਕਿ ਯੂ. ਡੀ. ਆਈ . ਡੀ ਕਾਰਡ , ਪ੍ਰਧਾਨ ਮੰਤਰੀ ਮੁਧਰਾ ਧਨ ਪੈਨਸ਼ਨ ਯੋਜਨਾ ਈ ਸ਼ਰਮ ਮਾਨ ਧਨ ਯੋਜਨਾਂ ਦੇ ਫਾਰਮ ਵੀ  ਭਰੇ ਜਾਣਗੇ ।

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

admin

ShareTweetSend
Advertisement Advertisement Advertisement
ADVERTISEMENT
Previous Post

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਨੇ ਬੀ.ਡੀਪੀ.ਉ. ਦੋਰਾਗਲਾ ਨੂੰ ਮੰਗ ਪੱਤਰ ਦਿੱਤਾ

Next Post

28 ਜੂਨ ਨੂੰ ਪਾਵਰਕਾਮ ਦੇ ਸਮੂਹ ਸਰਕਲ ਹੈੱਡਕੁਆਰਟਰ ਮੂਹਰੇ ਦਿੱਤੇ ਜਾਣਗਾ ਰੋਸ ਧਰਨੇ : ਇੰਜੀ. ਜਤਿੰਦਰ ਸ਼ਰਮਾ ਅਤੇ ਵਿਮਲ ਕੁਮਾਰ

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)