Sunday, May 18, 2025
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਅਲਟੀਮੇਟਮ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਧਰਨਾਕਾਰੀਆਂ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ

India Crime News by India Crime News
June 23, 2023
in Punjab
Reading Time: 1 min read
0
ਅਲਟੀਮੇਟਮ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਧਰਨਾਕਾਰੀਆਂ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ
Share on FacebookShare on TwitterWhatsapp

ਅਲਟੀਮੇਟਮ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਧਰਨਾਕਾਰੀਆਂ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ

ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:

RelatedPosts

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵਲੋਂ ਤਲਵਿੰਦਰ ਸਿੰਘ ਨੂੰ ਏ.ਐੱਸ.ਆਈ. ਬਣਨ ਤੇ ਸਟਾਰ ਲਗਾਇਆ

ਪੰਜਾਬ ਅਤੇ ਚੰਡੀਗੜ੍ਹ ਦੇ ਨੌਜਵਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਹੋਵੇਗਾ ਮੈਰਾਥਨ ਦਾ ਆਯੋਜਨ: ਪਰਮਜੀਤ ਸਿੰਘ ਗਿੱਲ

ਅੱਜ ਮਿਤੀ 22 ਜੂਨ, 2023 ਨੂੰ (ਪਠਾਨਕੋਟ) ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਪਿੰਡ ਸਕੋਲ ਵਿਖੇ ਬਣਨ ਜਾ ਰਹੇ ਐੱਨ.ਸੀ.ਜੀ ਹੱਬ ਲਈ ਕੀਤੇ ਜਾ ਰਹੇ ਆਬਾਦਕਾਰਾਂ ਦੇ ਉਜਾੜੇ ਖਿਲਾਫ ਲਗਾਤਾਰ 3 ਘੰਟੇ ਰੋਸ ਧਰਨਾ ਲਗਾਇਆ ਗਿਆ, ਅਤੇ ਧਰਨੇ ਨੂੰ ਡੀ.ਸੀ ਦਫਤਰ ਦੇ ਘਿਰਾਓ ਵਿੱਚ ਤਬਦੀਲ ਕਰਨ ਦੇ ਅਲਟੀਮੇਟਮ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਧਰਨਾਕਾਰੀਆਂ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ।ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਨ.ਐੱਸ.ਜੀ ਹੱਬ ਲਈ ਪਿੰਡ ਸਕੋਲ ਦੀ 103 ਕਿੱਲੇ ਜ਼ਮੀਨ ਦੇਣ ਜਾ ਰਹੀ ਹੈ।ਉਹਨਾਂ ਦੱਸਿਆਂ 103 ਏਕੜ ਜ਼ਮੀਨ ਪਿੰਡ ਸਕੋਲ ਦੇ ਲੋਕਾਂ ਨੇ ਬੜ੍ਹੀ ਮੁਸ਼ਕਿਲ ਨਾਲ ਆਬਾਦ ਕੀਤੀ ਸੀ ਅਤੇ ਸਰਕਾਰ ਹੁਣ ਇੱਕੋ ਝਟਕੇ ਆਬਾਦਕਾਰਾਂ ਤੋਂ ਇਹ ਜ਼ਮੀਨਾਂ ਖੋਹਣ ਜਾ ਰਹੀ ਹੈ।ਉਹਨਾਂ ਦੱਸਿਆ ਕਿ ਪਹਿਲਾਂ ਸਰਕਾਰ ਵੱਲੋਂ ਹੀ ਪਿੰਡ ਸਕੋਲ ਨੂੰ ਆਬਾਦ ਕਰਨ ਲਈ ਲੋਕਾਂ ਨੂੰ ਪ੍ਰੇਰਿਆ ਸੀ ਅਤੇ ਬੇਆਬਾਦ ਜ਼ਮੀਨਾਂ ਆਬਾਦ ਕਰਨ ਲਈ ਮੁਆਵਜ਼ੇ ਵੀ ਦਿੱਤੇ ਸਨ।ਉਹਨਾਂ ਕਿਹਾ ਕਿ ਪਿੰਡ ਸਕੋਲ ਵਿੱਚ ਬੀ.ਐੱਸ.ਐੱਫ ਵੀ ਰਹਿਣ ਤੋਂ ਮਨ੍ਹਾਂ ਕਰ ਰਹੀ ਸੀ ਜਿਸ ਕਰਕੇ ਲੋਕਾਂ ਨੇ ਦੇਸ਼ ਸੇਵਾ ਹਿੱਤ ਇਹ ਫੈਸਲਾ ਲਿਆ ਅਤੇ ਜਾਨ-ਮਾਲ ਦਾ ਖਤਰਾ ਉਠਾ ਕੇ ਪਿੰਡ ਸਕੋਲ ਨੂੰ ਆਬਾਦ ਕੀਤਾ।ਪਾਕਿਸਤਾਨ ਨਾਲ ਹੋਈਆਂ ਸਾਰੀਆਂ ਹੀ ਲੜਾਈਆਂ ਵੇਲੇ ਪਿੰਡ ਸਕੋਲ ਦੇ ਲੋਕ ਪਿੰਡ ਵਿੱਚ ਰਹੇ ਸਨ ਅਤੇ ਜਾਨੀ ਮਾਲੀ ਨੁਕਸਾਨ ਵੀ ਉਠਾਇਆ।
ਆਗੂਆਂ ਨੇ 20 ਜੂਨ ਦੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ 20 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਅਤੇ ਸਕੋਲ ਦੇ ਲੋਕਾਂ ਦਾ ਇੱਕ ਸਾਂਝਾ ਵਫਦ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇਣ ਲਈ ਆਏ ਸਨ, ਪਰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮੰਗ ਪੱਤਰ ਨਹੀਂ ਲਿਆ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਤਿਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਪਰਮਜੀਤ ਸਿੰਘ ਰਤਨਗੜ੍ਹ, ਰਜਿੰਦਰ ਸਿੰਘ, ਕੇਵਲ ਕਾਲੀਆਂ, ਪ੍ਰੇਮ ਸਿੰਘ,ਅਭਿਨਾਸ਼, ਬਲਵੰਤ ਸਿੰਘ ਘੋਹ, ਰਗੁਵੀਰ ਸਿੰਘ ਧਲੌਰਿਆ, ਸ਼ਿਵ ਕੁਮਾਰ, ਪਿੰਡ ਸਕੋਲ ਤੋਂ ਸੁਰਜੀਤ ਸਿੰਘ, ਸਾਬਕਾ ਸਰਪੰਚ ਤਰਲੋਕ ਸਿੰਘ, ਸੰਤੋਖ ਸਿੰਘ ਸਕੋਲ, ਸਰਪੰਚ ਪਰਮਜੀਤ ਕੌਰ, ਨੇ ਸੰਬੋਧਨ ਕੀਤਾ।ਇਸ ਤੋਂ ਇਲਾਵਾ ਇਸ ਘੋਲ਼ ਦੀ ਹਿਮਾਇਤ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਰਾਜ ਕੁਮਾਰ ਪੰਡੋਰੀ, ਇਫਟੂ ਦੇ ਸੁਖਦੇਵਰਾਜ ਬਹਿਰਾਮਪੁਰ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਬਲਬੀਰ ਸਿੰਘ ਰੰਧਾਵਾ,ਸਰਵਣ ਸਿੰਘ ਭੋਲ਼ਾ, ਅਮਰਜੀਤ ਸਿੰਘ ਦੋਰੰਗਖੱਡ, ਕਿਸ਼ਨ ਗੋਸਵਾਮੀ ਨੇ ਸੰਬੋਧਨ ਕੀਤਾ

India Crime News

ShareTweetSend
Advertisement Advertisement Advertisement
ADVERTISEMENT
Previous Post

ਲੱਗਭਗ 20 ਸਾਲਾਂ ਦੇ ਨੇੜੇ ਪਹੁੰਚਿਆ ਪਿੰਡ ਮਲਕਪੁਰ ਦਾ ਪੰਚਾਇਤੀ ਕ੍ਰਿਕਟ !!

Next Post

ਧਰਮ ਪ੍ਰਚਾਰ ਕਮੇਟੀ ਵਲੋ ਮੈਡਲ ਅਤੇ ਸਰਟੀਫਿਕੇਟ ਬਚਿਆ ਨੂੰ ਤਕਸੀਮ ਕੀਤੇ ਗਏ। 

India Crime News

India Crime News

Related Posts

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵਲੋਂ ਤਲਵਿੰਦਰ ਸਿੰਘ ਨੂੰ ਏ.ਐੱਸ.ਆਈ. ਬਣਨ ਤੇ ਸਟਾਰ ਲਗਾਇਆ
Punjab

ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵਲੋਂ ਤਲਵਿੰਦਰ ਸਿੰਘ ਨੂੰ ਏ.ਐੱਸ.ਆਈ. ਬਣਨ ਤੇ ਸਟਾਰ ਲਗਾਇਆ

April 9, 2025
ਪੰਜਾਬ ਅਤੇ ਚੰਡੀਗੜ੍ਹ ਦੇ ਨੌਜਵਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਹੋਵੇਗਾ ਮੈਰਾਥਨ ਦਾ ਆਯੋਜਨ: ਪਰਮਜੀਤ ਸਿੰਘ ਗਿੱਲ
Punjab

ਪੰਜਾਬ ਅਤੇ ਚੰਡੀਗੜ੍ਹ ਦੇ ਨੌਜਵਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਹੋਵੇਗਾ ਮੈਰਾਥਨ ਦਾ ਆਯੋਜਨ: ਪਰਮਜੀਤ ਸਿੰਘ ਗਿੱਲ

April 4, 2025
ਮੋਦੀ ਹਰ ਵਰਗ ਵਿੱਚ ਹਰਮਨ ਪਿਆਰੇ ਨੇਤਾ ਵਜੋਂ ਉਭਰੇ : ਪਰਮਜੀਤ ਸਿੰਘ ਗਿੱਲ
Politics

ਮੋਦੀ ਹਰ ਵਰਗ ਵਿੱਚ ਹਰਮਨ ਪਿਆਰੇ ਨੇਤਾ ਵਜੋਂ ਉਭਰੇ : ਪਰਮਜੀਤ ਸਿੰਘ ਗਿੱਲ

March 24, 2025
लोगों की सेवा करना ही मेरा पहला कर्तव्य एसएचओ सिविल लाइन गुरदेव सिंह
Punjab

लोगों की सेवा करना ही मेरा पहला कर्तव्य एसएचओ सिविल लाइन गुरदेव सिंह

March 21, 2025

Leave a Reply Cancel reply

Your email address will not be published. Required fields are marked *

Advertise Here Advertise Here Advertise Here
ADVERTISEMENT
  • Trending
  • Comments
  • Latest
मर्डर करने वाले आरोपी का दूसरा साथी बहुत जल्दी पुलिस की गिरफ्त में होगा , एसपी गुरु प्रताप सहोता

मर्डर करने वाले आरोपी का दूसरा साथी बहुत जल्दी पुलिस की गिरफ्त में होगा , एसपी गुरु प्रताप सहोता

September 12, 2024
ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ

ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ

August 6, 2022
नशा बटाला से खत्म करना ही मेरा पहला लक्ष्य है ,डीएसपी हरीश बहल

नशा बटाला से खत्म करना ही मेरा पहला लक्ष्य है ,डीएसपी हरीश बहल

August 16, 2024
ਵਿਜੀਲੈਂਸ ਬਿਊਰੋ ਵੱਲੋਂ 4500 ਰੁਪਏ ਰਿਸ਼ਵਤ ਲੈਂਦਿਆਂ ਮਾਲ ਪਟਵਾਰੀ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 4500 ਰੁਪਏ ਰਿਸ਼ਵਤ ਲੈਂਦਿਆਂ ਮਾਲ ਪਟਵਾਰੀ ਰੰਗੇ ਹੱਥੀਂ ਕਾਬੂ

September 16, 2022

Hello world!

0

The Legend of Zelda: Breath of the Wild gameplay on the Nintendo Switch

0

Shadow Tactics: Blades of the Shogun Review

0

macOS Sierra review: Mac users get a modest update this year

0
*ਰਾਸ਼ਟਰੀ ਸੁਰੱਖਿਆ ਨਾਗਰਿਕ  ਮੰਚ ਵਲੋ ਕੱਢੀ ਤਿਰੰਗਾ ਯਾਤਰਾ ਵਿਚ ਵੱਡੀ ਗਿਣਤੀ ਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸ਼ਮੂਲੀਅਤ*

*ਰਾਸ਼ਟਰੀ ਸੁਰੱਖਿਆ ਨਾਗਰਿਕ  ਮੰਚ ਵਲੋ ਕੱਢੀ ਤਿਰੰਗਾ ਯਾਤਰਾ ਵਿਚ ਵੱਡੀ ਗਿਣਤੀ ਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸ਼ਮੂਲੀਅਤ*

May 16, 2025
*ਕੇਂਦਰ ਸਰਕਾਰ ਵਲੋ ਪੇਸ਼ ਕੀਤਾ ਬਜਟ ਹਰ ਵਰਗ ਲਈ ਹਿਤੈਸ਼ੀ_______ਹੀਰਾ ਵਾਲੀਆ*

*ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ ਪੰਜਾਬ ਸਰਕਾਰ ਦਾ “ਯੁੱਧ ਨਸ਼ਿਆਂ ਵਿਰੁੱਧ” ਦੀ ਸੱਚਾਈ ਕੀਤੀ ਜਗ ਜਾਹਿਰ_______ਹੀਰਾ ਵਾਲਿਆ

May 13, 2025
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ ਜਾ ਰਹੀ ਹੈ ਫੌਜ ਦੀ ਭਰਤੀ ਲਈ ਮੁਫ਼ਤ ਕੋਚਿੰਗ: ਪਰਮਿੰਦਰ ਸੈਣੀ 

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ ਜਾ ਰਹੀ ਹੈ ਫੌਜ ਦੀ ਭਰਤੀ ਲਈ ਮੁਫ਼ਤ ਕੋਚਿੰਗ: ਪਰਮਿੰਦਰ ਸੈਣੀ 

May 13, 2025
ਮੋਦੀ ਹਰ ਵਰਗ ਵਿੱਚ ਹਰਮਨ ਪਿਆਰੇ ਨੇਤਾ ਵਜੋਂ ਉਭਰੇ : ਪਰਮਜੀਤ ਸਿੰਘ ਗਿੱਲ

ਸਮੁੱਚੇ ਦੇਸ਼ ਵਾਸੀਆਂ ਨੂੰ ਆਪਣੀਆਂ ਤਿੰਨੇ ਸੈਨਾਵਾ ਤੇ ਮਾਣ ਜਿਨਾਂ ਦੀ ਬਦੌਲਤ ਅਸੀਂ ਘਰਾਂ ਚ ਸੁਰੱਖਿਅਤ ਹਾਂ : ਪਰਮਜੀਤ ਸਿੰਘ ਗਿੱਲ 

May 13, 2025
Advertisement Advertisement Advertisement
ADVERTISEMENT

Recent News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)