Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੇ 33  ਨੂੰ ਕੀਤਾ ਸਨਮਾਨਿਤ।

India Crime News by India Crime News
September 11, 2023
in Education
Reading Time: 1 min read
0
ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੇ 33  ਨੂੰ ਕੀਤਾ ਸਨਮਾਨਿਤ।
Share on FacebookShare on TwitterWhatsapp

ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੇ 33  ਨੂੰ ਕੀਤਾ ਸਨਮਾਨਿਤ।

ਗੁਰਦਾਸਪੁਰ, 11 ਸਤੰਬਰ

RelatedPosts

ਜ਼ੋਨਲ ਯੋਗਾ ਮੁਕਾਬਲੇ ’ਚ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਏ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਖੇ ਵਿਦਿਅਕ ਪ੍ਰਦਰਸ਼ਨੀ ਦਾ ਆਯੋਜਨ

शिक्षा क्रांति के तहत भोआ विधानसभा क्षेत्र के चार विभिन्न स्कूलों में लगभग 43.66 लाख रुपये की लागत से करवाए गए विकास कार्यों का उद्घाटन किया।

ਸੂਸ਼ੀਲ ਕੁਮਾਰ

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ‘ ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਸੱਤਾਂ ਬਲਾਕਾਂ ਵਿੱਚੋਂ 33 ਅਧਿਆਪਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਅਧਿਆਪਕ ਦੀ ਚੰਗਾ ਸਮਾਜ ਸਿਰਜਣ ਵਿੱਚ ਭੂਮਿਕਾ ਬਾਰੇ ਚਾਨਣਾ ਪਾਇਆ। ਉਹਨਾਂ ਅੱਗੇ ਕਿਹਾ ਕਿ ਅਧਿਆਪਕਾਂ ਨੇ ਸਕੂਲਾਂ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਬੜੀ ਮਿਹਨਤ ਕੀਤੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਲੋਕਾਂ ਦਾ ਝੁਕਾਅ ਵੀ ਵਧਿਆ ਹੈ।

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਅਤੇ ਵੱਖ-ਵੱਖ ਬੀਪੀਈਓਜ਼ ਨੇ ਕਿਹਾ ਕਿ ਅਧਿਆਪਕ ਹੋਣ ਦਾ ਭਾਵ ਸਿਰਫ਼ ਜਮਾਤ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਜਾਂ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਬੱਚਿਆਂ ਨੂੰ ਵਿਚਾਰਸ਼ੀਲ ਅਤੇ ਕਲਪਨਾਸ਼ੀਲ ਬਣਾਉਣਾ ਹੈ ਅਤੇ ਸਮਾਜਿਕ ਚੁਣੌਤੀਆਂ ਦੇ ਨਾਲ ਜੂਝਣ ਲਈ ਤਿਆਰ ਕਰਨਾ ਹੈ। ਅਧਿਆਪਕ ਹਮੇਸ਼ਾ ਗਿਆਨ ਗੰਗਾ ਨੂੰ ਚਲਾਉਂਦਾ ਰਹਿੰਦਾ ਹੈ। ਅਧਿਆਪਕ ’ਚ ਵਿਦਿਆਰਥੀਆਂ ’ਚ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਸਮਝਣ ਦਾ ਢੁੱਕਵਾਂ ਲਚਕੀਲਾਪਨ ਵੀ ਹੋਣਾ ਚਾਹੀਦਾ ਹੈ। ਪੜ੍ਹਾਈ ਦਾ ਅਰਥ ਸਿਰਫ ਬੱਚਿਆਂ ਦੇ ਦਿਮਾਗ ਨੂੰ ਤੇਜ਼ ਕਰਨਾ ਹੀ ਨਹੀਂ, ਉਨ੍ਹਾਂ ਦੇ ਦਿਲਾਂ ’ਤੇ ਹਾਂਪੱਖੀ ਅਸਰ ਛੱਡਣਾ ਵੀ ਹੈ, ਜਿਸ ਨੂੰ ਸਿਰਫ਼ ਅਧਿਆਪਕ ਹੀ ਯਕੀਨੀ ਬਣਾ ਸਕਦੇ ਹਨ। ਸਾਡੇ ਬੱਚੇ ਸਾਡੇ ਕੋਲ ਮਹੱਤਵਪੂਰਨ ਕੀਮਤੀ ਜਾਇਦਾਦ ਹਨ। ਇਸ ਜਾਇਦਾਦ ਨੂੰ ਨਵੇਂ ਖੰਭ ਦੇਣ ’ਚ ਸਮਾਜ ਅਤੇ ਸਰਕਾਰ ਦੇ ਇਲਾਵਾ ਅਧਿਆਪਕ ਦੀ ਮਹੱਤਵਪੂਰਨ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬੀਪੀਈਓ ਸ੍ਰੀ ਕੁਲਦੀਪ ਸਿੰਘ, ਬੀਪੀਈਓ ਸ੍ਰੀ ਨਰੇਸ਼ ਪਨਿਆੜ, ਬੀਪੀਈਓ ਸ੍ਰੀ ਪੰਕਜ ਅਰੋੜਾ, ਬੀਪੀਈਓ ਸ੍ਰੀ ਰਾਕੇਸ਼ ਠਾਕੁਰ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਰਾਜੇਸ਼ ਡੋਗਰਾ, ਰਾਜੇਸ਼ ਸ਼ਰਮਾ, ਤਰੁਣ ਪਠਾਨੀਆ, ਮਲਕੀਤ ਸਿੰਘ, ਰਾਜੇਸ਼ ਕੁਮਾਰ, ਮੁਨੀਸ਼ ਗੁਪਤਾ, ਧੀਰਜ, ਸੁਮਿਤ, ਲਲਿਤਾ, ਨੀਲਮ, ਰੀਨਾ, ਮਨਦੀਪ, ਅਸ਼ਵਨੀ, ਦੁਸ਼ਯੰਤ ਜੋਸ਼ੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।

India Crime News

ShareTweetSend
Advertisement Advertisement Advertisement
ADVERTISEMENT
Previous Post

ਨਸ਼ੇ ਦੀ ਓਵਰਡੋਜ਼ ਨਾਲ ਹੋਈ ਏਕ ਔਰਤ ਦੀ ਮੌਤ, ਸਿਵਲ ਹਸਪਤਾਲ ਮਿਲੀ ਲਾਸ਼

Next Post

*विश्व हिन्दू परिषद ने धूमधाम से मनाया वत्स द्वादशी का त्यौहार*

India Crime News

India Crime News

Related Posts

ਜ਼ੋਨਲ ਯੋਗਾ ਮੁਕਾਬਲੇ ’ਚ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Education

ਜ਼ੋਨਲ ਯੋਗਾ ਮੁਕਾਬਲੇ ’ਚ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

July 31, 2025
ਏ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਖੇ ਵਿਦਿਅਕ ਪ੍ਰਦਰਸ਼ਨੀ ਦਾ ਆਯੋਜਨ
Education

ਏ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਖੇ ਵਿਦਿਅਕ ਪ੍ਰਦਰਸ਼ਨੀ ਦਾ ਆਯੋਜਨ

July 20, 2025
शिक्षा क्रांति के तहत भोआ विधानसभा क्षेत्र के चार विभिन्न स्कूलों में लगभग 43.66 लाख रुपये की लागत से करवाए गए विकास कार्यों का उद्घाटन किया।
Education

शिक्षा क्रांति के तहत भोआ विधानसभा क्षेत्र के चार विभिन्न स्कूलों में लगभग 43.66 लाख रुपये की लागत से करवाए गए विकास कार्यों का उद्घाटन किया।

May 27, 2025
आज्ञावंती मरवाहा डी ए वी सीनियर सेकेंडरी स्कूल, दसवीं कक्षा का परिणाम शानदार रहा
Education

आज्ञावंती मरवाहा डी ए वी सीनियर सेकेंडरी स्कूल, दसवीं कक्षा का परिणाम शानदार रहा

May 18, 2025
सेवा भारती गुरदासपुर द्वारा कंप्यूटर कोर्स पूरा करने वाले विद्यार्थियों को प्रमाण पत्र दिये गये
Education

सेवा भारती गुरदासपुर द्वारा कंप्यूटर कोर्स पूरा करने वाले विद्यार्थियों को प्रमाण पत्र दिये गये

April 26, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)