ਨਸ਼ੇ ਦੀ ਓਵਰਡੋਜ਼ ਨਾਲ ਹੋਈ ਏਕ ਔਰਤ ਦੀ ਮੌਤ, ਸਿਵਲ ਹਸਪਤਾਲ ਮਿਲੀ ਲਾਸ਼
ਬਟਾਲਾ (ਸੁਖਨਾਮ ਸਿੰਘ)ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਹੈ ਇਹ ਔਰਤ ਨਸ਼ੇ ਦੀ ਆਦਿ ਸੀ ਇਸਦੀ ਲਾਸ਼ ਨੇੜੇ ਟੀਕਾ ਲਗਾਨ ਵਾਲੀ ਸਰਿੰਜ ਵੀ ਪਈ ਸੀ ਹਸਪਤਾਲ ਦੀ ਓ ਪੀ ਡੀ ਦੇ ਗੇਟ ਦੇ ਬਾਹਰ ਪਈ ਲਾਸ਼ ਨੂੰ ਹਸਪਤਾਲ ਪ੍ਰਸ਼ਾਸਨ ਨੇ ਚੁਕਨ ਦੀ ਕੋਸ਼ਿਸ਼ ਨਹੀਂ ਕੀਤੀ ਲਾਸ਼ ਨੂੰ ਉਦੋਂ ਚੁੱਕ ਕੇ ਡੈਡ ਹਾਊਸ ਵਿੱਚ ਰੱਖਿਆ ਗਿਆ ਜਦੋਂ ਮੀਡੀਆ ਹਸਪਤਾਲ ਪਹੁੰਚਿਆ
ਮੋਕੇ ਤੇ ਡਿਊਟੀ ਕਰ ਰਹੀ ਨਰਸ ਦਾ ਕਹਿਣਾ ਸੀ ਕੀ ਉਸਦੀ ਡਿਊਟੀ 8 ਵਜੇ ਸ਼ੁਰੂ ਹੋਈ ਉਸਤੋਂ ਪਹਿਲਾ ਡੈਡ ਬਾਡੀ ਪਈ ਸੀ ਉਸਨੇ ਚਕਵਾ ਦਿਤੀ ਲਗਦਾ ਹੈ ਕੀ ਨਸ਼ੇ ਦੀ ਆਦੀ ਸੀ ਇਸਦੀ ਬੋਡੀ ਲਾਗੋ ਸਰਿੰਜ ਵੀ ਮਿਲੀ ਹੈ
ਐਮਰਜੈਂਸੀ ਡਿਊਟੀ ਕਰ ਰਹੇ ਡਾਕਟਰ ਨੇ ਕਿਹਾ ਕੀ ਮੈਨੂੰ ਵੀ ਜਦੋ ਪਤਾ ਲਗਾ ਕੀ ਕਿਸੇ ਦੀ ਮੋਤ ਹੋਈ ਹੈ ਤੇ ਮੈਂ ਆਪਣੀ ਡਿਊਟੀ ਕਰਦੇ ਹੋਏ ਬੋਡੀ ਚਕਵਾ ਦਿਤੀ ਹੈ ਪਹਿਲਾ ਵੀ ਏਹ ਔਰਤ ਹਸਪਤਾਲ ਵਿੱਚ ਇਲਾਜ ਕਰਵਾਣ ਆਂਦੀ ਸੀ
ਹਸਪਤਾਲ ਮੁੱਖੀ smo ਨੇ ਕਿਹਾ ਕੀ ਏਹ ਔਰਤ ਹਸਪਤਾਲ ਦੇ ਨੇੜੇ ਪਹਿਲਾਂ ਵੀ ਨਸ਼ਾ ਕਰਦੀ ਦੇਖੀ ਗਈ ਹੈ ਸਾਡੇ ਹਸਪਤਾਲ ਵੀ ਆਂਦੀ ਸੀ ਇਲਾਜ ਲਈ ਜੋ ਆਜ ਜਾਣਕਾਰੀ ਮਿਲੀ ਕੀ ਇਸਦੀ ਮੋਤ ਹੋ ਗਯੀ ਹੈ।