ਸੰਤ ਸੇਵਾ ਪਰਮੁਖ ਸ਼੍ਰੀ ਵਿਜਯਾਨਾਂਦ ਜੀ ਸਰਸਵਤੀ ਭਾਰਤ ਭੂਸ਼ਣ ਗੋਗਾ ਜੀ ਦੇ ਨਾਲ ਇਕ ਵਿਸ਼ੇਸ਼ ਬੈਠਕ ਕੀਤੀ
ਸੂਸ਼ੀਲ ਬਰਨਾਲਾ ਗੁਰਦਾਸਪੁਰ
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਤ ਸੇਵਾ ਪਰਮੁਖ ਸ਼੍ਰੀ ਵਿਜਯਾਨਾਂਦ ਜੀ ਸਰਸਵਤੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਲ੍ਹਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਜੀ ਦੇ ਨਾਲ ਇਕ ਵਿਸ਼ੇਸ਼ ਬੈਠਕ ਕੀਤੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇ ਇਸ ਉਪਰ ਚਰਚਾ ਕੀਤੀ ਅਤੇ ਅਗੈ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਭਾਰਤ ਭੂਸ਼ਣ ਗੋਗਾ ਜੀ ਵਲੋ ਆਪਣੀਆਂ ਦੁਕਾਨਾਂ ਮੁਸਲਿਮ ਸਮਾਜ ਦੇ ਲੋਕਾਂ ਕੋਲੋ ਖਾਲੀ ਕਰਵਾਣ ਲਈ ਓਹਨਾ ਦੀ ਪ੍ਰਸ਼ੰਸ਼ਾ ਕੀਤੀ ਕਿ ਕਿਸ ਤਰ੍ਹਾਂ ਓਹਨਾ ਨੇ ਆਪਣੀ ਦੁਕਾਨਾਂ ਖਾਲੀ ਕਰਵਾ ਕੇ ਏਕ ਮਿਸਾਲ ਪੇਸ਼ ਕੀਤੀ ਹੈ। ਇਸ ਨਾਲ ਪਾਵੇ ਓਹਨਾ ਨੂ ਲੱਖ ਤੋਹ ਡੇਢ ਲੱਖ ਮਹੀਨੇ ਦਾ ਨੁਕਸਾਨ ਹੋ ਰਿਹਾ ਹੈ ਪਰ ਆਪਣੀ ਹਿੰਦੁਤਾ ਪਰਤੀ ਆਪਣੀ ਜਿੰਮੇ ਵਾਰੀ ਸਮਜਦੇ ਹੋਏ ਓਹਨਾ ਨੇ ਇਹ ਕਦਮ ਚੁੱਕਿਆ ਹੈ। ਇਹਨਾਂ ਦੇ ਨਕਸ਼ੇ ਕਦਮ ਤੇ ਹਰ ਇਕ ਹਿੰਦੂ ਨੂੰ ਆਪਣੀ ਜ਼ਿਮੇਵਾਰੀ ਸਮਝਣ ਦੀ ਲੋੜ ਹੈ ਅਤੇ ਜਿਨਾ ਆਪਣੀਆਂ ਦੁਕਾਨਾਂ ਮੁਸਲਿਮ ਸਮਾਜ ਨੂੰ ਕਿਰਾਏ ਤੇ ਦਿੱਤੀਆ ਹਨ ਓਹਨਾ ਨੂੰ ਵੀ ਖਾਲੀ ਕਰਵਾਨੀਆ ਚਾਹੀਦੀਆ ਨੇ । ਤਾਹ ਕਿ ਸ਼ਹਿਰ ਵਿੱਚ ਅਮਨ ਅਮਾਨ ਬਣਿਆ ਰਹੇ।














