ਵਿਸ਼ਵ ਹਿੰਦੂ ਪ੍ਰੀਸ਼ਦ ਵਲੋ ਨਵੇਂ ਮੈਂਬਰਾ ਦੀ ਕੀਤੀ ਗਈ ਨਿਯੁਕਤੀ ।
5ਮਈ 2024
ਸੂਸ਼ੀਲ ਬਰਨਾਲਾ ਗੁਰਦਾਸਪੁਰ
ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਵਿੱਚ ਨਵੇਂ ਮੈਂਬਰ ਬਣਾਏ ਗਏ । ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਵਿੱਚ ਸ਼੍ਰੀ ਕਿਰਨ ਪ੍ਰਕਾਸ਼ ਜੀ ਨੂੰ ਜਿਲਾ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਓਹਨਾ ਦੇ ਨਾਲ ਬਲਬੀਰ ਰਾਏ ਜੀ ਨੂੰ ਜਿਲਾ ਸ਼ਹਿ ਮੰਤਰੀ ਨਿਯੁਕਤ ਕੀਤਾ ਅਤੇ ਕਿਸ਼ਨ ਚੰਦ ਜੀ ਨੂੰ ਧਰਮ ਪਰਚਾਰ ਪਰਸਾਰ ਪਰਮੁਖ ਅਤੇ ਮਾਤਰ ਸ਼ਕਤੀ ਦੇ ਵਿਸਥਾਰ ਲਈ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਵਿਨਾ ਮਹਾਜਨ ਜੀ ਨੂੰ ਜਿਲਾ ਵਿਸ਼ੇਸ਼ ਸੰਪਰਕ ਪਰਮੁਖ ਬਣਾਇਆ ਗਿਆ ਅਤੇ ਵੀਨਾ ਮਹੰਤ ਜੀ ਨੂੰ ਦੁਰਗਾ ਵਹਿਣੀ ਸੰਜੋਈਕਾ ਬਣਾਇਆ ਗਿਆ ਹੈ ਇਹਨਾਂ ਦੇ ਨਾਲ ਚਾਂਧ ਰਾਣੀ ਜੀ ਨੂੰ ਮਾਤਰ ਸ਼ਕਤੀ ਸਨਜੋਇਕਾ ਬਣਾਇਆ ਗਿਆ ਹੈ ਇਸ ਦੇ ਨਾਲ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਵਿੱਚ ਵਾਧਾ ਕੀਤਾ ਗਿਆ ਹੈ। ਅੱਜ ਦੇ ਇਸ ਮੌਕੇ ਅਨੁਰਾਧਾ ਪੰਡਿਤ ਜੀ ਮਾਤਰ ਸ਼ਕਤੀ ਸਾਂਜੋਇਕਾ ਅਤੇ ਕਿਰਨ ਮਹਿਰਾ ਸ਼ਹਿ ਸਣਜੋਇਕਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਨਵੇਂ ਬਣੇ ਮੈਂਬਰਾ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਹੋਰ ਵੀ ਜਾਦਾ ਮੇਹਨਤ ਕਰਕੇ ਹੋਰ ਵੀ ਮਹਿਲਾਵਾਂ ਨੂੰ ਨਾਲ ਜੋੜਿਆ ਜਾਏਗਾ ਇਸ ਮੌਕੇ ਤੇ ਜਿਲਾ ਮੰਤਰੀ ਸੁਮਿਤ ਭਾਰਦਵਾਜ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਜੀ ਅਤੇ ਜਿਲਾ ਸੰਜੌਇਕ ਬਜਰੰਗ ਦਲ ਅਨਿਲ ਕੁਮਾਰ ਸ਼ਰਮਾ ਜੀ ਵੀ ਮੌਜੂਦ ਰਹੇ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ।