Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

India Crime News by India Crime News
July 9, 2024
in Health
Reading Time: 1 min read
0
Share on FacebookShare on TwitterWhatsapp

ਜੇਕਰ ਰੁੱਖ ਨਾ ਲਗਾਏ ਤਾਂ ਮਨੁੱਖ ਦੀ ਹੋਂਦ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ।

(ਸੰਜੀਵ ਮਹਿਤਾ)
ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਬਟਾਲਾ ਇਕਾਈ ਦੇ ਪ੍ਰਧਾਨ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਦੇ ਯਤਨਾਂ ਨਾਲ ਭਰਾਤਰੀ ਜਥੇਬੰਦੀਆਂ ਨਾਲ਼ ਮਿਲ਼ ਕੇ “ਕਲੀਨ ਗ੍ਰੀਨ ਅਤੇ ਬਿਊਟੀਫੁੱਲ ਬਟਾਲਾ” ਦੇ ਬੈਨਰ ਹੇਠ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੋਨੀ ਵਿਖੇ “ਮਨੁੱਖੀ ਜੀਵਨ ਵਿੱਚ ਰੁੱਖਾਂ ਦਾ ਮਹੱਤਵ ” ਸਬੰਧੀ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਸ੍ਰ ਲਵਦੀਪ ਸਿੰਘ ਗਿੱਲ ਡੀ ਐਸ ਪੀ ਬਟਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਸਕੂਲ ਵਿੱਚ ਬੂਟੇ ਲਗਾਏ ਗਏ ਅਤੇ ਵੱਖ ਵੱਖ ਖ਼ੇਤਰ ਦੇ ਜਾਗਰੂਕ ਵਿਅਕਤੀਆਂ ਨੂੰ ਵੰਡੇ ਵੀ ਗਏ।
ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਲਵਦੀਪ ਸਿੰਘ ਗਿੱਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਜ ਦੀ ਵਿਦਵਾਨ ਜਮਾਤ ਵੱਲੋਂ ਭਵਿੱਖ ਦੇ ਖ਼ਤਰੇ ਨੂੰ ਮੁੱਖ ਰੱਖ ਕੇ ਵਾਤਾਵਰਨ ਨੂੰ ਸੰਭਾਲਣ ਲਈ ਜੋ ਸਾਰਥਕ ਯਤਨ ਅਰੰਭੇ ਗਏ ਹਨ ਉਹ ਵਿਸ਼ਵ ਤਪਸ਼ ਨਾਲ ਜੂਝ ਰਹੀ ਲੋਕਾਈ ਲਈ ਬਹੁਤ ਹੀ ਸੁਖਦ ਸੁਨੇਹਾ ਹੈ। ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੋਰ ਜਥੇਬੰਦੀਆਂ ਦੇ ਭਰਭੂਰ ਸਹਿਯੋਗ ਸਦਕਾ ਹੀ ਇਹ ਕਾਰਜ ਅਰੰਭਿਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਕਿ ਬਟਾਲਾ ਸ਼ਹਿਰ ਅਤੇ ਇਸਦੇ ਆਲ਼ੇ ਦੁਆਲ਼ੇ ਵੱਧ ਤੋਂ ਵੱਧ ਫਲਦਾਰ, ਛਾਂਦਾਰ, ਜੜੀਆਂ ਬੂਟੀਆਂ ਅਤੇ ਇੰਨਡੋਰ ਬੂਟੇ ਲਗਾਏ ਜਾਣਗੇ ਅਤੇ ਉਹਨਾਂ ਦੀ ਪ੍ਰਵਰਿਸ਼ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣਗੇ।
ਆਪਣੇ ਸੰਬੋਧਨ ਵਿੱਚ ਸ੍ਰੀ ਵੀ ਐਮ ਗੋਇਲ ਉੱਪ ਗਵਰਨਰ ਲਾਇੰਜ ਕਲੱਬ ਨੇ ਅੰਕੜਿਆਂ ਸਹਿਤ ਦੱਸਿਆ ਕਿ ਦੇਸ਼ ਵਿੱਚ ਵਾਤਾਵਰਨ ਦੇ ਵਿਗਾੜ ਤੋਂ ਇਲਾਵਾ ਭੁਖਮਰੀ, ਪਾਣੀ ਦੀ ਕਮੀਂ, ਹੋਟਲਾਂ, ਵਿਆਹਾਂ ਅਤੇ ਘਰਾਂ ਵਿੱਚ ਅੰਨ ਦੀ ਬਰਬਾਦੀ ਸਮੇਤ ਹੋਰ ਕਈ ਚੁਨਾਉਤੀਆਂ ਵੱਲ ਵੀ ਜਾਗਰੂਕ ਜਮਾਤ ਨੂੰ ਧਿਆਨ ਦੇਣਾ ਚਾਹੀਦਾ ਹੈ। ਰਾਜੀਵ ਵਿੱਚ ਬੱਬੂ ਪ੍ਰਧਾਨ ਨੀਂਵ ਸੋਸਾਇਟੀ ਅਤੇ ਲਾਇੰਸ ਕਲੱਬ ਸੇਵਾ ਨੇ ਕਿਹਾ ਕਿ ਉਹਨਾਂ ਪਹਿਲਾਂ ਵੀ ਲੋਕਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਜਾਗਰੂਕ ਕੀਤਾ ਹੈ ਅਤੇ ਅਗਾਂਹ ਵੀ ਜਾਰੀ ਰੱਖਣਗੇ। ਇਸ ਤੋਂ ਇਲਾਵਾ ਕੈਪਟਨ ਹਰਦੀਪ ਸਿੰਘ ਬਾਜਵਾ ਪ੍ਰਧਾਨ ਮੈਡਲਬਾਡੀ, ਜੋਗਿੰਦਰ ਅੰਗੂਰਾਲਾ ਚੀਫ ਐਡੀਟਰ ਰੋਜ਼ਾਨਾ ਸੱਚ ਦੀ ਪਟਾਰੀ, ਅਨੂਪ ਲੂਥਰਾ, ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ, ਪ੍ਰੋਫੈਸਰ ਜਸਬੀਰ ਸਿੰਘ, ਮਾਸਟਰ ਜੋਗਿੰਦਰ ਸਿੰਘ, ਪ੍ਰਿੰਸੀਪਲ ਬਲਵਿੰਦਰ ਕੌਰ ਸਟੇਟ ਐਵਾਰਡੀ, ਹਰਪ੍ਰੀਤ ਸਿੰਘ ਸੀਨੀਅਰ ਲੈਕਚਰਾਰ ਆਦਿ ਬੁਲਾਰਿਆਂ ਨੇ ਰੁੱਖ, ਜਲ, ਹਵਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਇਹੋ ਜਿਹੇ ਸਾਰਥਕ ਉਪਰਾਲਿਆਂ ਦੀ ਸਮੇਂ ਦੀ ਲੋੜ ਹੈ। ਪ੍ਰਸਿਧ ਸਮਾਜ ਸੇਵਕ ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਸਾਰੇ ਪ੍ਰੋਗਰਾਮ ਦਾ ਪ੍ਰਬੰਧਨ ਇੰਡੀਅਨ ਫਿਲਮ ਇੰਡਸਟਰੀ ਚ’ ਡਾਇਰੈਕਟਰ ਸ਼ੈਗੀ ਬੌਸ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾਕਟਰ ਜਗੀਰ ਸਿੰਘ, ਡਾਕਟਰ ਹਰਭਜਨ ਸਿੰਘ, ਡਾਕਟਰ ਗੁਰਪਾਲ ਸਿੰਘ, ਡਾਕਟਰ ਹਰਪਾਲ ਸਿੰਘ, ਡਾਕਟਰ ਲਖਵਿੰਦਰ ਸਿੰਘ ਅਠਵਾਲ, ਡਾਕਟਰ ਪ੍ਰਮਜੀਤ ਸਿੰਘ, ਡਾਕਟਰ ਊਸ਼ਾ ਗੁਪਤਾ, ਡਾਕਟਰ ਪਰਲ ਮਹਾਜਨ, ਡਾਕਟਰ ਜੈਸਮੀਨ ਧਾਲੀਵਾਲ, ਰੁਪਿੰਦਰ ਸਿੰਘ ਸ਼ਾਮਪੁਰਾ, ਸੁਖਦੇਵ ਸਿੰਘ ਰੰਧਾਵਾ, ਮਨਬੀਰ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ, ਦਲਜੀਤ ਸਿੰਘ ਕਾਹਲੋਂ ਖਾਲਸਾ ਏਡ, ਵੀ ਕੇ ਸਹਿਗਲ, ਗੁਰਭਿੰਦਰ ਸਿੰਘ ਲਾਡਾ ਸ਼ਾਹ, ਸੁਖਵਿੰਦਰ ਸਿੰਘ ਬਾਜਵਾ ਐਮ ਸੀ, ਦਿਲਬਾਗ ਸਿੰਘ ਸ਼ਾਹ, ਪਲਵਿੰਦਰ ਸਿੰਘ, ਬਿਸ਼ਨ ਸਿੰਘ, ਤਰਲੋਕ ਸਿੰਘ ਅਤੇ ਮੁਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸਕੂਲ ਦੇ ਬੱਚੇ ਹਾਜ਼ਰ ਸਨ।

RelatedPosts

ਪੰਜਾਬ ਸਰਕਾਰ ਵੱਲੋਂ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਲਗਾਤਾਰ ਪੰਜਵੀਂ ਵਾਰ ਮਿਲਿਆ ਸਟੇਟ ਅਵਾਰਡ।

ਸਿਵਲ ਸਰਜਨ ਗੁਰਦਾਸਪੁਰ ਜੀ S.M.O.Dr.ਮਨਜਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਡੇਂਗੂ ਦਾ ਸਰਵੇ ਕੀਤਾ

के. के. महाजन फाउंडेशन की ओर से डॉक्टर विवेक कौशल मेडिकल ऑफिसर सम्मानित

India Crime News

ShareTweetSend
Advertisement Advertisement Advertisement
ADVERTISEMENT
Previous Post

पंजाब बना बिहार जिसकी राजधानी बनी बटाला : रमेश नियर

Next Post

ਨਸ਼ੇ ਦੇ ਸੁਦਾਗਰਾਂ ਨੂੰ ਠੱਲ ਪਾਉਣ ਦੀ ਮੰਗ ਨੂੰ ਲੈਕੇ ਭਾਜਪਾ ਨੇ ਕੀਤਾ ਕੈਂਡਲ ਮਾਰਚ

India Crime News

India Crime News

Related Posts

ਪੰਜਾਬ ਸਰਕਾਰ ਵੱਲੋਂ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਲਗਾਤਾਰ ਪੰਜਵੀਂ ਵਾਰ ਮਿਲਿਆ ਸਟੇਟ ਅਵਾਰਡ।
Health

ਪੰਜਾਬ ਸਰਕਾਰ ਵੱਲੋਂ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਲਗਾਤਾਰ ਪੰਜਵੀਂ ਵਾਰ ਮਿਲਿਆ ਸਟੇਟ ਅਵਾਰਡ।

October 2, 2025
ਸਿਵਲ ਸਰਜਨ ਗੁਰਦਾਸਪੁਰ ਜੀ S.M.O.Dr.ਮਨਜਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਡੇਂਗੂ ਦਾ ਸਰਵੇ ਕੀਤਾ
Health

ਸਿਵਲ ਸਰਜਨ ਗੁਰਦਾਸਪੁਰ ਜੀ S.M.O.Dr.ਮਨਜਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਡੇਂਗੂ ਦਾ ਸਰਵੇ ਕੀਤਾ

July 18, 2025
के. के. महाजन फाउंडेशन की ओर से डॉक्टर विवेक कौशल मेडिकल ऑफिसर सम्मानित
Health

के. के. महाजन फाउंडेशन की ओर से डॉक्टर विवेक कौशल मेडिकल ऑफिसर सम्मानित

July 8, 2025
ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾਨਵਤਾ ਦੀ ਭਲਾਈ ਲਈ ਨੇਕ ਉਪਰਾਲਾ ਕਰਦਿਆਂ ਲਾਇਆ ਖੂਨਦਾਨ ਕੈਂਪ
Health

ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾਨਵਤਾ ਦੀ ਭਲਾਈ ਲਈ ਨੇਕ ਉਪਰਾਲਾ ਕਰਦਿਆਂ ਲਾਇਆ ਖੂਨਦਾਨ ਕੈਂਪ

May 11, 2025
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਖ਼ੇਲੋ ਇੰਡੀਆ ਦੇ ਖਿਡਾਰੀਆਂ ਵੱਲੋਂ ਸਾਈਕਲ ਰੈਲੀ
Crime

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਖ਼ੇਲੋ ਇੰਡੀਆ ਦੇ ਖਿਡਾਰੀਆਂ ਵੱਲੋਂ ਸਾਈਕਲ ਰੈਲੀ

April 29, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)