Saturday, May 2, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ ਮੋਕੇ ਮਾਂ ਭਗਵਤੀ ਦਾ ਕੀਤਾ ਗੁਨਗਾਣ

India Crime News by India Crime News
July 22, 2024
in Religious
Reading Time: 1 min read
0
ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ ਮੋਕੇ ਮਾਂ ਭਗਵਤੀ ਦਾ ਕੀਤਾ ਗੁਨਗਾਣ
Share on FacebookShare on TwitterWhatsapp

ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ ਮੋਕੇ ਮਾਂ ਭਗਵਤੀ ਦਾ ਕੀਤਾ ਗੁਨਗਾਣ

 

RelatedPosts

ਅਧਿਆਤਮਿਕ ਜਗਦਗੁਰੂ ਰਾਮਭਦਰਾਚਾਰਿਆ ਜੀ ਨੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਅਸ਼ੀਰਵਾਦ ਦਿੱਤਾ 

50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ 

ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਚਗੂਵਾਲਾ ਵਿਖੇ ਗੁਰਮਤਿ ਸਮਾਗਮ ਕੀਤੇ ਗਏ

ਭਾਰੀ ਗਿਣਤੀ ਵਿੱਚ ਸੰਗਤਾਂ ਨੇ ਮਾਨਿਆ ਅਨੰਦ

 

ਕਾਦੀਆਂ 22 ਜੁਲਾਈ (ਸੰਜੀਵ ਮਹਿਤਾ) :- ਮੇਨ ਬਜਾਰ ਕਾਦੀਆਂ ਅੰਦਰ ਧਰਮਸ਼ਾਲਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ (ਰਜਿ) ਵਲੋਂ ਪ੍ਰਧਾਨ ਪਵਨ ਕੁਮਾਰ ਵਿੱਕੀ ਭਾਮੜੀ ਅਤੇ ਵਾਈਸ ਪ੍ਰਧਾਨ ਅਮਿਤ ਭਾਟੀਆ ਦੀ ਅਗਵਾਈ ਵਿੱਚ ਹੱਵਣ ਜੱਗ ਕਰਨ ਉਪਰੰਤ ਬਾਬਾ ਭੈਰੋਨਾਥ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ।

ਇਸ ਮੋਕੇ ਰਾਤ 8 ਵਜੇ ਡਾਕਖਾਨਾ ਚੋੰਕ ਵਿੱਚ ਭੈਰੋ ਬਾਬਾ ਅਤੇ ਮਾਂ ਭਗਵਤੀ ਦਾ ਗੁਨਗਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੋਰ ਤੇ ਦੇਸ਼ ਵਿਦੇਸ਼ਾਂ ਵਿੱਚ ਧੂਮਾਂ ਮਚਾਉਣ ਵਾਲੇ ਧਾਰਮਿਕ ਕਲਾਕਾਰ ਰਵੀ ਕੰਚਨ ਜੀ ਰਾਜਪੁਰਾ ਵਾਲੇ ਨੇ ਮਹਾਂਮਾਈ ਦੀ ਮਹਿਮਾ ਦੇ ਗੁਨਗਾਨ ਕੀਤਾ ਅਤੇ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਮੋਕੇ ਹਜ਼ਾਰਾਂ ਦੀ ਤਾਦਾਤ ਵਿੱਚ ਸੰਗਤਾਂ ਨੇ ਪ੍ਰਭੂ ਭੈਰੋ ਨਾਥ ਜੀ ਦੇ ਦਰਸ਼ਨ ਕੀਤੇ ਅਤੇ ਭੈਰੋ ਨਾਥ ਅਤੇ ਮਾਂ ਭਗਵਤੀ ਦੀਆਂ ਭੇਟਾਂ ਦਾ ਅਨੰਦ ਮਾਨਿਆ। ਇਸ ਮੋਕੇ ਰਵੀ ਕੰਚਨ ਜੀ ਵਲੋਂ ਭੇਟਾਂ ਤੇ ਭੰਜਨਾ ਦੇ ਗੁਣਗਾਨ ਕਰਕੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਆਈਆਂ ਸੰਗਤਾਂ ਲਈ ਮੰਦਰ ਕਮੇਟੀ ਵੱਲੋਂ ਗੋਬਿੰਦ ਮਾਰਕਿਟ ਵਿੱਚ ਕਈ ਪ੍ਰਕਾਰ ਦੇ ਅਤੁੱਟ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਵਿਸ਼ੇਸ਼ ਤੋਰ ਤੇ ਅਏ ਸੂਰੇਸ਼ ਗੋਇਲ ਬਟਾਲਾ ਵਾਲੇ ਮੈਂਬਰਾ ਰੇਲਵੇ ਬੋਰਡ, ਵਰਿੰਦਰ ਪ੍ਰਭਾਕਰ, ਭਾਜਪਾ ਜਿਲ੍ਹਾ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਗੁਰਾਈਆ, ਕੇਵਲ ਕ੍ਰਿਸ਼ਨ ਗੁਪਤਾ, ਮੰਦਿਰ ਸ਼੍ਰੀ ਠਾਕੁਰ ਦੁਆਰਾ ਦੇ ਪ੍ਰਧਾਨ ਨਰੇਸ਼ ਅਰੋੜਾ, ਆਮ ਪਾਰਟੀ ਕਾਦੀਆਂ ਦੇ ਬਲਾਕ ਇੰਨਚਾਰਜ ਡਾਕਟਰ ਰਾਕੇਸ਼ ਕਾਲੀਆ, ਨਗਰ ਪਾਲਿਕਾ ਕਾਦੀਆਂ ਦੇ ਪ੍ਰਧਾਨ ਨੇਹਾ ਦੇ ਪਤੀ ਜੋਗਿੰਦਰ ਪਾਲ, ਐਸ ਐਚ ਉ ਗੁਰਦੇਵ ਸਿੰਘ, ਸਨੈਟਰੀ ਵਿਭਾਗ ਦੇ ਇੰਸਪੈਕਟਰ ਕੰਵਲਪ੍ਰੀਤ ਸਿੰਘ ਰਾਜਾ, ਅਮਰਜੀਤ ਸਿੰਘ ਪਿੰਡ ਭੈਣੀ ਬਾਂਗਰ, ਅਸ਼ਵਨੀ ਵਰਮਾ, ਬਾਬਾ ਲੱਖ ਦਾਤਾ ਦਰਬਾਰ ਤੋਂ ਅਮਿਤ ਵਰਮਾ, ਗੁਰਜੀਤ ਸਿੰਘ ਰਿੰਕੂ, ਮੰਦਿਰ ਸ਼੍ਰੀ ਸ਼ੀਤਲਾ ਮਾਤਾ ਦੇ ਪ੍ਰਧਾਨ ਰਾਮ ਪ੍ਰਕਾਸ਼ ਲੱਡਾ, ਬਾਬਾ ਮੁਰਾਦ ਸ਼ਾਹ ਦਰਗਾਹ ਤੋਂ ਸ਼ਰਮਾਂ ਜੀ , ਬਾਵਾ ਲਾਲ ਦਿਆਲ ਮੰਦਿਰ ਦੇ ਪ੍ਰਧਾਨ ਦੀਪਕ ਭਾਟੀਆ, ਡਾਕਟਰ ਅਜੇ ਕੁਮਾਰ ਛਾਬੜਾ, ਤਿਲਕ ਰਾਜ ਮੁਨੀਮ, ਸੁਰਿੰਦਰ ਛਾਬੜਾ ਜਗੀਰ ਸਿੰਘ ਰੱਖੜਾ, ਡਾਕਟਰ ਕਮਲ ਜੋਤੀ ਸ਼ਰਮਾਂਆਦ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

 

ਇਸ ਮੋਕੇ ਮੰਦਿਰ ਕਮੇਟੀ ਵਿੱਚ ਵਿੱਕੀ ਭਾਮੜੀ ਪ੍ਰਧਾਨ, ਅਮਿਤ ਭਾਟੀਆ ਵਾਈਸ ਪ੍ਰਧਾਨ, ਪਵਨ ਭਾਟੀਆ ਸਲਾਹਕਾਰ, ਰਜਿੰਦਰ ਭਾਟੀਆ ਸਰਪ੍ਰਸਤ, ਸੁਰਿੰਦਰ ਭਾਟੀਆ, ਡਾਕਟਰ ਤਿਲਕ ਰਾਜ, ਲਲਿਤ ਭਨੋਟ, ਹੈਪੀ ਭਨੋਟ, ਮੋਤੀਲਾਲ ਭਗਤ, ਬੱਬਲ ਮਹਾਜਨ, ਸੂਰਜ ਜੀ, ਅਸ਼ੋਕ ਨਈਅਰ, ਸਵਰਨ ਸਿੰਘ ਲਾਡੀ, ਰਜਿਤ ਮਹਾਜਨ, ਡਿਪਲ ਵਰਮਾ, ਗੋਰਵ ਭਨੋਟ, ਦੀਪਕ ਸ਼ਰਮਾਂ ਸ਼ਾਮ ਸ਼ਰਮਾਂ, ਮੰਗਾ ਭਾਟੀਆ, ਅਨਿਲ ਗੁਪਤਾ, ਮੋਤੀ ਲਾਲ, ਯੁਵਰਾਜ ਸਲੋਤਰਾ, ਹਨੀ ਭਨੋਟ, ਰਾਹੁਲ ਕੋਮਲ, ਮਾਨਿਕ ਮਹਾਜਨ, ਰੋਹਿਤ ਭਨੋਟ, ਸੂਜਲ ਸਹਿਦੇਵh ਗੁਲਸ਼ਨ ਜੀ, ਡਿਪਲ ਵਰਮਾ, ਪੰਕਜ, ਮੋਹਿਤ ਵਿੱਜ, ਰੋਹਿਤ ਗੁਪਤਾ, ਅਯਾਨ ਗੁਪਤਾ, ਸਤਨਾਮ ਸਿੰਘ, ਅਵਤਾਰ ਸਿੰਘ, ਅਮਿਤ ਸ਼ਰਮਾਂ, ਬ ਬਲੂ ਭਾਮੜੀ, ਸ਼ਿਵਾ ਜੀ, ਪੂਰਨ ਚੰਦ ਪੂਰੀ, ਸੋਨੂ ਜੀ, ਆਦ ਹਾਜਰ ਸਨ।

India Crime News

ShareTweetSend
Advertisement Advertisement Advertisement
ADVERTISEMENT
Previous Post

Municipal Corporation became strict against people not doing source

Next Post

*ਕੇਂਦਰ ਸਰਕਾਰ ਵਲੋ ਪੇਸ਼ ਕੀਤਾ ਬਜਟ ਹਰ ਵਰਗ ਲਈ ਹਿਤੈਸ਼ੀ_______ਹੀਰਾ ਵਾਲੀਆ*

India Crime News

India Crime News

Related Posts

ਅਧਿਆਤਮਿਕ ਜਗਦਗੁਰੂ ਰਾਮਭਦਰਾਚਾਰਿਆ ਜੀ ਨੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਅਸ਼ੀਰਵਾਦ ਦਿੱਤਾ 
Religious

ਅਧਿਆਤਮਿਕ ਜਗਦਗੁਰੂ ਰਾਮਭਦਰਾਚਾਰਿਆ ਜੀ ਨੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਅਸ਼ੀਰਵਾਦ ਦਿੱਤਾ 

September 13, 2025
50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ 
Religious

50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ 

August 28, 2025
ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਚਗੂਵਾਲਾ ਵਿਖੇ ਗੁਰਮਤਿ ਸਮਾਗਮ ਕੀਤੇ ਗਏ
Religious

ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਚਗੂਵਾਲਾ ਵਿਖੇ ਗੁਰਮਤਿ ਸਮਾਗਮ ਕੀਤੇ ਗਏ

August 23, 2025
एक मीटिंग चौधरी मैया दास मिस्त्री शिवाला मंदिर मे हुई
Religious

एक मीटिंग चौधरी मैया दास मिस्त्री शिवाला मंदिर मे हुई

August 21, 2025
ਵਿਸ਼ਵ ਹਿੰਦੂ ਪਰਿਸ਼ਦ ਸਥਾਪਨਾ ਦਿਵਸ ਅਤੇ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਉਤਸਵ ਮਨਾਇਆ ਗਿਆ 
Politics

ਵਿਸ਼ਵ ਹਿੰਦੂ ਪਰਿਸ਼ਦ ਸਥਾਪਨਾ ਦਿਵਸ ਅਤੇ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਉਤਸਵ ਮਨਾਇਆ ਗਿਆ 

August 17, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)