Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਵਿਆਹ ਦੇ 18 ਸਾਲ ਬਾਅਦ ਧਨੁਸ਼ ਤੇ ਐਸ਼ਵਰਿਆ ਰਜਨੀਕਾਂਤ ਨੇ ਕੀਤਾ ਵੱਖ ਹੋਣ ਦਾ ਫੈਸਲਾ, ਸੋਸ਼ਲ ਮੀਡੀਆ ‘ਤੇ ਕੀਤਾ ਐਲਾਨ

admin by admin
January 18, 2022
in Entertainment
Reading Time: 1 min read
0
Share on FacebookShare on TwitterWhatsapp

ਨਵੀਂ ਦਿੱਲੀ, ਜੇਐਨਐਨ : ਸਾਊਥ ਦੇ ਸੁਪਰਸਟਾਰ ਧਨੁਸ਼ ਤੇ ਐਸ਼ਵਰਿਆ ਰਜਨੀਕਾਂਤ ਨੂੰ ਪਾਵਰ ਕਪਲਜ਼ ਮੰਨਿਆ ਜਾਂਦਾ ਹੈ। ਪਰ ਹੁਣ ਦੋਵਾਂ ਨੇ ਵੱਖ ਹੋਣ ਦੇ ਆਪਣੇ ਫੈਸਲੇ ਨਾਲ ਆਪਣੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਸਾਊਥ ਸੁਪਰਸਟਾਰ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਧਨੁਸ਼ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ। ਦੋਵਾਂ ਦੇ ਵਿਆਹ ਨੂੰ 18 ਸਾਲ ਹੋ ਗਏ ਹਨ। ਐਸ਼ਵਰਿਆ ਰਜਨੀਕਾਂਤ ਤੋਂ ਇਲਾਵਾ ਧਨੁਸ਼ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਵੱਖ ਹੋਣ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਵੀ ਕੀਤੀ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹੈ ਪੋਸਟਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਐਸ਼ਵਰਿਆ ਤੋਂ ਵੱਖ ਹੋਣ ਦੀ ਜਾਣਕਾਰੀ ਦਿੰਦੇ ਹੋਏ ਸੁਪਰਸਟਾਰ ਧਨੁਸ਼ ਨੇ ਲਿਖਿਆ, ‘ਅਸੀਂ 18 ਸਾਲ ਇਕੱਠੇ ਰਹੇ, ਜਿਸ ‘ਚ ਅਸੀਂ ਦੋਸਤਾਂ, ਮਾਤਾ-ਪਿਤਾ, ਕਪਲ ਤੇ ਇਕ-ਦੂਜੇ ਦੇ ਸਾਥੀ ਦੇ ਰੂਪ ‘ਚ ਇਕੱਠੇ ਰਹੇ। ਇਸ ਸਫ਼ਰ ਵਿਚ ਅਸੀਂ ਇੱਕ ਦੂਜੇ ਨੂੰ ਸਮਝਦੇ ਹੋਏ ਅੱਗੇ ਵਧਦੇ ਹੋਏ ਬਹੁਤ ਕੁਝ ਦੇਖਿਆ। ਅੱਜ ਸਾਡੇ ਰਾਹ ਵੱਖ ਹੋ ਗਏ ਹਨ। ਮੈਂ ਤੇ ਐਸ਼ਵਰਿਆ ਇਕ ਕਪਲ ਦੇ ਰੂਪ ਵਿਚ ਹੁਣ ਵੱਖ ਹੋ ਰਹੇ ਹਾਂ ਅਤੇ ਚੀਜ਼ਾਂ ਨੂੰ ਵੱਖਰੇ ਤੌਰ ‘ਤੇ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਰਪਾ ਕਰਕੇ ਸਾਡੇ ਫੈਸਲੇ ਦਾ ਸਤਿਕਾਰ ਕਰੋ ਅਤੇ ਸਾਨੂੰ ਪ੍ਰਾਈਵੈਸੀ ਦਿਓ।’

RelatedPosts

ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 12 ਜਨਵਰੀ ਨੂੰ ਕਰਵਾਇਆ ਜਾਵੇਗਾ ਰੌਣਕ ਵਿਹੜੇ ਦੀ ਪ੍ਰੋਗਰਾਮ : ਸੀਮਾ ਬਟਾਲਵੀ

ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ

‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ

ਇਹ ਖਬਰ ਸੁਣ ਕੇ ਫੈਨਜ਼ ਦਾ ਟੁੱਟਿਆ ਦਿਲਧਨੁਸ਼ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਜਨੀਕਾਂਤ ਨੇ ਵੀ ਆਪਣੇ ਤੇ ਧਨੁਸ਼ ਦੇ ਵੱਖ ਹੋਣ ਦੀ ਜਾਣਕਾਰੀ ਫੈਨਜ਼ ਨੂੰ ਦਿੱਤੀ। ਐਸ਼ਵਰਿਆ ਨੇ ਕੈਪਸ਼ਨ ‘ਚ ਲਿਖਿਆ, ‘ਕੋਈ ਕੈਪਸ਼ਨ ਦੀ ਲੋੜ ਨਹੀਂ। ਬਸ ਤੁਹਾਡੇ ਪਿਆਰ ਅਤੇ ਸਾਥ ਦੀ ਲੋੜ ਹੈ। ਉਨ੍ਹਾਂ ਦੇ ਫੈਨਸ ਨੇ ਕੁਮੈਂਟ ਬਾਕਸ ‘ਚ ਉਨ੍ਹਾਂ ਦੇ ਅੱਲਗ ਹੋਣ ਦੀ ਖਬਰ ‘ਤੇ ਦੁੱਖ ਜਤਾਇਆ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਸ਼ਾਕਿੰਗ’, ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਤੋੜਨ ਵਾਲਾ ਇਮੋਜੀ ਵੀ ਪਾਇਆ। ਇਕ ਹੋਰ ਯੂਜ਼ਰ ਨੇ ਲਿਖਿਆ, ‘ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇਹ ਖਬਰ ਦਿਲ ਤੋੜਨ ਵਾਲੀ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਮਿਸਟਰ ਡੀ ਦੀ ਜ਼ਿੰਦਗੀ ‘ਚ ਅਜਿਹਾ ਹੋਣ ਦੀ ਉਮੀਦ ਨਹੀਂ ਸੀ।’

2004 ਵਿਚ ਹੋਇਆ ਸੀ ਵਿਆਹ

ਧਨੁਸ਼ ਤੇ ਐਸ਼ਵਰਿਆ ਰਾਜਨੀਕਾਂਤ ਦਾ ਵਿਆਹ 2004 ‘ਚ ਹੋਇਆ ਸੀ। ਜਦ ਇਸ ਕਪਲ ਨੇ ਵਿਆਹ ਕੀਤਾ ਸੀ ਤਾਂ ਧਨੁਸ਼ ਦੀ ਉਮਰ 21 ਸਾਲ ਤੇ ਐਸ਼ਵਰਿਆ ਦੀ ਉਮਰ 23 ਸਾਲ ਸੀ। ਦੋਵਾਂ ਦਾ ਵਿਆਹ ਤਾਮਿਲ ਰੀਤੀ-ਰਿਵਾਜ ਨਾਲ ਹੋਇਆ ਸੀ। ਧਨੁਸ਼ ਤੇ ਐਸ਼ਵਰਿਆ ਦੇ 2 ਪੁੱਤਰ ਹਨ। ਐਸ਼ਵਰਿਆ ਰਜਨੀਕਾਂਤ ਸੁਪਰਸਟਾਰ ਰਜਨੀਕਾਂਤ ਦੀ ਬੇਟੀ ਹੈ।

admin

ShareTweetSend
Advertisement Advertisement Advertisement
ADVERTISEMENT
Previous Post

ਐਸ.ਸੀ ਭਾਈਚਾਰੇ ਦੀ ਵੋਟ ਲਈ ਕਾਂਗਰਸ ਨੇ ਚੰਨੀ ਦੀ ‘ਨਾਈਟ-ਵਾਚਮੈਨ’ ਵੱਜੋਂ ਵਰਤੋਂ ਕੀਤੀ: ਚੱਢਾ

Next Post

Opium Cultivation : ਪੰਜਾਬ ‘ਚ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ : ਗੁਰਨਾਮ ਸਿੰਘ ਚੜੂਨੀ

admin

admin

Related Posts

ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 12 ਜਨਵਰੀ ਨੂੰ ਕਰਵਾਇਆ ਜਾਵੇਗਾ ਰੌਣਕ ਵਿਹੜੇ ਦੀ ਪ੍ਰੋਗਰਾਮ : ਸੀਮਾ ਬਟਾਲਵੀ
Entertainment

ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 12 ਜਨਵਰੀ ਨੂੰ ਕਰਵਾਇਆ ਜਾਵੇਗਾ ਰੌਣਕ ਵਿਹੜੇ ਦੀ ਪ੍ਰੋਗਰਾਮ : ਸੀਮਾ ਬਟਾਲਵੀ

January 3, 2026
ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ
Entertainment

ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ

May 1, 2025
‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ
Entertainment

‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ

August 22, 2024
ਚੱਕ ਸ਼ਰੀਫ਼ ‘ਚ ਹੋਏ ਵੇਟ ਲਿਫਟਿੰਗ ਮੁਕਾਬਲੇ
Entertainment

ਚੱਕ ਸ਼ਰੀਫ਼ ‘ਚ ਹੋਏ ਵੇਟ ਲਿਫਟਿੰਗ ਮੁਕਾਬਲੇ

April 23, 2024
*Punjabi presented at World Poetry Day in London*
Entertainment

*Punjabi presented at World Poetry Day in London*

April 1, 2024

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)