ਮੂਨਕ( ਤਨੇਜਾ,ਪਰਕਾਸ)ਸੋਸਲ ਵੈਲਫੇਅਰ ਐਡਂ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਸਲੇਮਗੜ੍ਹ ਵੱਲੋ ਬਾਡੀ ਬਿਲਡਰ ਰਾਜਿੰਦਰ ਸਿੰਘ ਪੁੱਤਰ ਰਾਮਚੰਦ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਜਿਸ ਵਿੱਚ ਪੰਜਾਬ ਦੀਆ ਅਲੱਗ ਅਲੱਗ ਫੈਡਰੇਸ਼ਨਾਂ ਨੇ ਬਾਡੀ ਬਿਲਡਰ ਮੁਕਾਬਲੇ ਕਰਵਾਏ,ਪਹਿਲਾ ਬਾਡੀ ਬਿਲਡਰ ਮੁਕਾਬਲਾ ਮੁਹਾਲੀ ਵਿਖੇ ਕਰਵਾਇਆ ਗਿਆ ਜਿਸ ਰਾਜਿੰਦਰ ਸਿੰਘ ਪੁੱਤਰ ਰਾਮਚੰਦ ਸਿੰਘ ਵਾਸੀ ਸਲੇਮਗੜ੍ਹ ਨੇ 72 ਕਿਲੋ ਵਰਗ ਵਿੱਚ ਭਾਗ ਲਿਆ ਅਤੇ 35 ਬਾਡੀ ਬਿਲਡਰਾਂ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਦੂਜਾ ਬਾਡੀ ਬਿਲਡਰ ਮੁਕਾਬਲਾ ਧੁਰੀ ਵਿਖੇ ਕਰਵਾਇਆ ਗਿਆ ਜਿਸ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੋਲਡ ਮੈਡਲ ਜਿੱਤਿਆ,ਤੀਸਰਾ ਬਾਡੀ ਬਿਲਡਰ ਮੁਕਾਬਲਾ ਮਲੇਰਕੋਟਲਾ ਵਿਖੇ ਹੋਇਆ ਜਿਸ ਵਿੱਚ ਰਾਜਿੰਦਰ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ ਇਸ ਮੋਕੇ ਤੇ ਸੋਸਲ ਵੈਲਫੇਅਰ ਐਡਂ ਸਪੋਰਟਸ ਕਲੱਬ ਦੇ ਮੈਬਰਾਂ ਅਤੇ ਪਿੰਡ ਸਲੇਮਗੜ੍ਹ ਵਾਸੀਆ ਨੇ ਰਾਜਿੰਦਰ ਸਿੰਘ ਦਾ ਨਿਘਾ ਸਵਾਗਤ ਕੀਤਾ ਇਸ ਮੋਕੇ ਕਲੱਬ ਪ੍ਰਧਾਨ ਸਤਪਾਲ ਸਿੰਘ ਗੁਰਜੰਟ ਸਿੰਘ ਖਜਾਨਚੀ, ਜਨਰਲ ਸੈਕਟਰੀ ਬੀਰਬਲ ਸਿੰਘ, ਅਜੈਵੀਰ ਸਿੰਘ ਮੈਬਰ ਬੱਬੂ ਸਿੰਘ ਮੈਬਰ ਹੈਪੀ ਸਿੰਘ ਮੈਬਰ ਬਲਵਿੰਦਰ ਸਿੰਘ ਮੈਬਰ ਬਲਜਿੰਦਰ ਸਿੰਘ ਮੈਬਰ ਯੋਬਨਪ੍ਰੀਤ ਸਿੰਘ ਮੈਬਰ ਡਾ: ਕੁਲਦੀਪ ਸਿੰਘ ਅਵਤਾਰ ਸਿੰਘ ਬਿਟੂ ਸਿੰਘ ਗੁਗਰੀ ਸਿੰਘ ਅਜੈਬ ਸਿੰਘ ਜਨਪਾਲ ਸਿੰਘ ਗੁਰਿਆ ਸਿੰਘ ਮੱਖਣ ਸਿੰਘ ਗੱਗੀ ਸਿੰਘ ਗਿੰਦਰ ਸਿੰਘ ਕਮਲ ਸਿੰਘ ਜੱਗੀ ਸਿੰਘ ਅਰਮਾਨ ਸਿੰਘ ਲਾਡੀ ਸਿੰਘ ਬੁਗਾ ਸਿੰਘ ਤੇਜਵੀਰ ਸਿੰਘ ਪਿੰਡ ਵਾਸੀਆ ਅਤੇ ਕਲੱਬ ਮੈਬਰਾ ਨੇ ਸਵਾਗਤ