ਗੁਰਦਾਸਪੁਰ ()
ਹੋਲੀ ਦੇ ਤਿਉਹਾਰ ਮੌਕੇ ਅੱਜ ਦੁਰਗਾ ਮੰਦਰ ਬਹਿਰਾਮਪੁਰ ਰੋਡ ਗੁਰਦਾਸਪੁਰ ਵਿਖੇ ਸਤਿਸੰਗ ਕੀਰਤਨ ਕੀਤਾ ਗਿਆ।
ਭਗਵਾਨ ਕ੍ਰਿਸ਼ਨ ਦੇ ਭਜਨ ਨਾਲ ਸਾਰਾ ਮਾਹੌਲ ਭਗਤੀ ਵਾਲਾ ਬਣ ਗਿਆ।
ਭੈਣਾਂ ਨੇ ਗੀਤ ਗਾ ਕੇ ਅਤੇ ਨੱਚ ਕੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਜਤਿੰਦਰ ਸ਼ਰਮਾ, ਪੁਸ਼ਪਿੰਦਰ ਸ਼ਰਮਾ, ਰਵਿੰਦਰ ਸ਼ਰਮਾ, ਓਮ ਪ੍ਰਕਾਸ਼, ਆਰਤੀ ਮਹਾਜਨ, ਅਨਮੋਲ, ਅਨੂ, ਦੀਪਿਕਾ, ਅਨੀਤਾ, ਸੁਮਨ ਸੁਲਕਸ਼ਣਾ, ਨੇਹਾ, ਅਨੂ, ਸੰਗੀਤਾ, ਨੀਤੂ, ਸੁਮਨ, ਸ਼ਿਵਾਨੀ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਫੈਸਲਾ ਕੀਤਾ ਗਿਆ ਕਿ 3 ਅਪ੍ਰੈਲ ਨੂੰ ਨਵਾਂ ਸਾਲ ਪ੍ਰਤੀਪਦਾ, ਧਾਰਮਿਕ ਰਸਮਾਂ ਅਤੇ ਸ਼ਰਧਾ ਭਾਵਨਾ ਨਾਲ ਸਮੂਹਿਕ ਤੌਰ ‘ਤੇ ਮਨਾਇਆ ਜਾਵੇਗਾ।