CPFEU ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੀ ਲਗਾਤਾਰਤਾ ਵਿੱਚ ਅੱਜ ਮਿਤੀ 28/03/2022 ਨੂੰ *ਸ੍ਰੀ ਅਮਰਪਾਲ ਸਿੰਘ MLA ਸ੍ਰੀ ਹਰਗੋਬਿਪੁਰ ਜੀ ਨੂੰ CPFEU ਗੁਰਦਾਸਪੁਰ ਯੂਨਿਟ ਵੱਲੋਂ ਜ਼ਿਲ੍ਹਾ ਜਿਲ੍ਹਾ ਪ੍ਰਧਾਨ ਸ੍ਰੀ ਪੁਨੀਤ ਸਾਗਰ ਜੀ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਮੁੜ ਲਾਗੂ ਕਰਵਾਉਣ ਲਈ ਵਾਅਦਾ ਯਾਦ ਦਿਵਾਉ ਪੱਤਰ ਸੌਂਪਿਆ ਗਿਆ।* ਇਸ ਮੋਕੇ ਤੇ ਅਰਵਿੰਦ ਕੁਮਾਰ ਜਿਲਾ ਜਨ-ਸਕੱਤਰ , ਸਤਨਾਮ ਸਿੰਘ ਗਾਲੋਵਾਲ , ਅਮਰਿੰਦਰ ਸਿੰਘ, ਅਮਨਦੀਪ ਸਿੰਘ, ਪਰੇਮਜੀਤ ਸਿੰਘ, ਗੁਰਕੰਵਲ ਸਿੰਘ, ਸਰਬਜੀਤ ਸਿੰਘ, ਰਾਜਪ੍ਰੀਤ ਸਿੰਘ , ਜਗੀਰ ਸਿੰਘ , ਨਿਰਮਲ ਸਿੰਘ , ਅਜੇ ਕੁਮਾਰ, ਰਵੀ , ਨਵਜੋਦ ਸਿੰਘ , ਵਿਪਨ ਕੁਮਾਰ , ਸਮੇਤ ਵੱਡੀ ਗਿਣਤੀ ਵਿੱਚ ਮੁਲਾਜਮ ਸਾਥੀ ਮੋਜੂਦ ਸਨ।