Monday, April 27, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਜਾਅਲੀ ਸਰਟੀਫਿਕੇਟ ਬਣਾਉਣ ਦਾ ਰੈਕੇਟ ਦਾ ਪਰਦਾਫਾਸ਼

admin by admin
June 15, 2022
in Crime, Punjab
Reading Time: 1 min read
0
Share on FacebookShare on TwitterWhatsapp

ਗੁਰਦਾਸਪੁਰ, 15 ਜੂਨ ( ਸਿਵਾ) ਐਸ ਐਸ ਪੀ ਗੁਰਦਾਸਪੁਰ ਸ. ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ , ਜਿਸ ਦੇ ਚੱਲਦਿਆਂ ਸਿਟੀ ਪੁਲੀਸ ਗੁਰਦਾਸਪੁਰ ਵੱਲੋਂ ਜਾਅਲੀ ਸਰਟੀਫਿਕੇਟ ਬਣਾਉਣ ਦਾ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਐਸ.ਪੀ. (ਡੀ) ਡਾ. ਮੁਕੇਸ਼ ਅਤੇ ਐਸ.ਐਚ.ਓ. ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਵਲੋਂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਸਿਟੀ ਪੁਲੀਸ ਵੱਲੋ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰਨ ਉਪਰੰਤ ਬਰਾਮਦਗੀ ਕੀਤੀ ਹੈ।ਮੁਕੱਦਮਾ ਨੰਬਰ 139 ਮਿਤੀ 13.06.2022 ਜੁਰਮ 417,420,465।467, 471,472 ਭ.ਦ ਥੁਣਾ ਸਿਟੀ ਗੁਰਦਾਸਪੁਰ,ਦੋਸ਼ੀ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਿਰਜਾ ਜਾਨ ਥਸਣਸ ਕਿਲਾ ਲਾਲ ਸਿੰਘ ਨੂੰ 8 ਜਾਅਲੀ ਮੋਹਰਾ,11 ਤਿਆਰ ਸੈਟੀਫਿਕੇਟ ਵੱਖ- ਵੱਖ ਖੇਡਾ ਦੇ ਜੋ ਬੱਚਿਆਂ ਨੂੰ ਦੇਣੇ ਸਨ , 34 ਖਾਲੀ ਸਾਰਟੀਫਿਕੇਟ ਤਿਆਰ ਹੋਣ ਵਾਲ, 1 ਪ੍ਰਿੰਟਰ,1 ਲੈਪਟੇਪ ਕੰਪਨੀ ਲੈਲ ਅਤੇ 08 ਪੱਤੇ ਹੋਲੋਗ੍ਰੇਮ ਬਰਾਮਦ ਕੀਤੇ ਗਏ ਹਨ l

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

एक संदिग्ध व्यक्ति की गिरफ्तारी एवं एक पिस्तौल, मैगज़ीन तथा 06 जिंदा कारतूस बरामद

ਬਟਾਲਾ ਅੰਦਰ ਲਗਾਤਾਰ ਗੋਲੀਬਾਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ : ਹੀਰਾ ਵਾਲੀਆ

admin

ShareTweetSend
Advertisement Advertisement Advertisement
ADVERTISEMENT
Previous Post

1984 ਦੇ ਕਾਨਪੁਰ ਸਿੱਖ ਕਤਲੇਆਮ ਮਾਮਲੇ ਵਿਚ 38 ਸਾਲਾਂ ਬਾਅਦ ਨਿਆਂ ਮਿਲਿਆ, 4 ਦੋਸ਼ੀ ਗ੍ਰਿਫਤਾਰ :ਮਨਜਿੰਦਰ ਸਿੰਘ ਸਿਰਸਾ

Next Post

ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ਵੱਲੋਂ ਦਸਤਾਰ ਦਿਵਸ ਐਕਟ ਪਾਸ ਕਰਨ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੀਤਾ ਸਵਾਗਤ

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
एक संदिग्ध व्यक्ति की गिरफ्तारी एवं एक पिस्तौल, मैगज़ीन तथा 06 जिंदा कारतूस बरामद
Crime

एक संदिग्ध व्यक्ति की गिरफ्तारी एवं एक पिस्तौल, मैगज़ीन तथा 06 जिंदा कारतूस बरामद

November 1, 2025
ਬਟਾਲਾ ਅੰਦਰ ਲਗਾਤਾਰ ਗੋਲੀਬਾਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ : ਹੀਰਾ ਵਾਲੀਆ
Crime

ਬਟਾਲਾ ਅੰਦਰ ਲਗਾਤਾਰ ਗੋਲੀਬਾਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ : ਹੀਰਾ ਵਾਲੀਆ

October 12, 2025
थाना प्रभारी तारागढ़ परमानंद हाईवे, तेलगया नाका से।
Crime

थाना प्रभारी तारागढ़ परमानंद हाईवे, तेलगया नाका से।

July 21, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)