ਬਟਾਲਾ, ਅਖਿਲ ਮਲਹੋਤਰਾ।
ਅੱਜ ਮਿਤੀ,29,9,2022,
ਸਿਵਲ ਹਸਪਤਾਲ ਬਟਾਲਾ ਵਿਖੇ , use heart of every heart , ਬੀਮ ਦੇ ਤਹਿਤ, ਵਿਸ਼ਵ heart day ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਡਾਕਟਰ ਰਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬਟਾਲਾ ਦੀ ਅਗਵਾਈ ਹੇਠ ਮਨਾਇਆ ਗਿਆ, ਐਨ, ਸੀ , ਡੀ ,ਨੋਡਲ ਅਫਸਰ ਡਾਕਟਰ ਲਲਿਤ ਮੋਹਨ ਮੈਡੀਕਲ ਅਫਸਰ ਨੇ ਆਏ ਹੋਏ ਲੋਕਾਂ ਨੂੰ ਦਿਲ ਦੀ ਬਿਮਾਰੀ ਤੋਂ ਜਾਣੂ ਕਰਵਾਇਆ ਅਤੇ ਉਸ ਤੋਂ ਬਚਣ ਦੀ ਸਲਾਹ ਦਿੱਤੀ ਡਾਕਟਰ ,ਲਲਿਤ ਮੋਹਨ , ਮੈਡੀਕਲ ਅਫਸਰ ਨੇ ਆਏ ਹੋਏ ਲੋਕਾਂ ਨੂੰ ਚੰਗੀ ਖਰਾਕ ਰੋਜ਼ਾਨਾ ਸੈਰ, ਯੋਗ ਕਰਨ ਦੀ ਸਲਾਹ ਦਿੱਤੀ , ਇਸ ਮੌਕੇ ਤੇ ਰਣਜੀਤ ਕੌਰ, ਐੱਨ ਸੀ ਡੀ ਸਟਾਫ ਨਰਸ
ਅਤੇ ਸ਼ਾਕਸੀ ਗੁਪਤਾ ਡਾਟਾ ਐਂਟਰੀ ਆਪਰੇਟਰ ਹਾਜ਼ਰ ਸਨ