ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਗਰੀਬ ਪ੍ਰੀਵਾਰ ਆਪਣੇ ਬੱਚਿਆਂ ਨੂੰ ਬਾਜ਼ਾਰਾਂ ਵਿੱਚ ਭੀਖ ਮੰਗਣ ਅਤੇ ਕਬਾੜ ਇਕੱਠਾ ਕਰਨ ਤੋਂ ਰੋਕ ਕੇ ਪੜ੍ਹਾਈ ਵੱਲ ਨੂੰ ਤੋਰਨ : ਡਾ ਐਮ ਜਮੀਲ ਬਾਲੀ।
ਹੁਸ਼ਿਆਰਪੁਰ,ਆਦਮਪੁਰ 25 ਜਨਵਰੀ (ਰਣਜੀਤ ਸਿੰਘ ਬੈਂਸ)-ਬੱਚਿਆਂ ਦਾ ਭਵਿੱਖ ਉਜਵਲ ਕਰਨ ਲਈ ਉਨ੍ਹਾਂ ਨੂੰ ਸਕੂਲਾਂ ਵਿੱਚ ਪੜ੍ਹਨ ਲਈ ਦਾਖਿਲ ਕਰਵਾਓ। ਅਸੀਂ ਦੋ...









