Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਲੱਗਭਗ 20 ਸਾਲਾਂ ਦੇ ਨੇੜੇ ਪਹੁੰਚਿਆ ਪਿੰਡ ਮਲਕਪੁਰ ਦਾ ਪੰਚਾਇਤੀ ਕ੍ਰਿਕਟ !!

India Crime News by India Crime News
June 23, 2023
in Entertainment
Reading Time: 1 min read
0
ਲੱਗਭਗ 20 ਸਾਲਾਂ ਦੇ ਨੇੜੇ ਪਹੁੰਚਿਆ ਪਿੰਡ ਮਲਕਪੁਰ ਦਾ ਪੰਚਾਇਤੀ ਕ੍ਰਿਕਟ !!
Share on FacebookShare on TwitterWhatsapp

RelatedPosts

ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 12 ਜਨਵਰੀ ਨੂੰ ਕਰਵਾਇਆ ਜਾਵੇਗਾ ਰੌਣਕ ਵਿਹੜੇ ਦੀ ਪ੍ਰੋਗਰਾਮ : ਸੀਮਾ ਬਟਾਲਵੀ

ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ

‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ

ਲੱਗਭਗ 20 ਸਾਲਾਂ ਦੇ ਨੇੜੇ ਪਹੁੰਚਿਆ ਪਿੰਡ ਮਲਕਪੁਰ ਦਾ ਪੰਚਾਇਤੀ ਕ੍ਰਿਕਟ !! ਪਿੰਡ ਮਲਕਪੁਰ ਦੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਨੂੰ ਲੈਕੇ ਇਹ ਪਰਾਊਡ ਅਤੇ ਮਾਣ ਵਾਲੀ ਗੱਲ ਆਖੀਂ,,,
( ਅਖਿਲ ਮਲਹੋਤਰਾ)
ਜ਼ਿਲ੍ਹਾ ਗੁਰਦਾਸਪੁਰ , ਤਹਿਸੀਲ ਬਟਾਲਾ , ਪਿੰਡ ਮਲਕਪੁਰ ਹਰ ਸਾਲ ਪੰਚਾਇਤੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਂਦਾ ਹੈ , ਇਸ ਸਾਲ ਫਿਰ 19ਵਾਂ ਪੰਚਾਇਤੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ , ਜਿਸ ਵਿੱਚ ਵੱਖ – ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਪਿੰਡ ਮਲਕਪੁਰ ਵਿੱਚ ਕ੍ਰਿਕਟ ਟੂਰਨਾਮੈਂਟ ਖੇਡਿਆਂ , ਮਿਤੀ 22 ਜੂਨ 2023 ਦਿਨ ਵੀਰਵਾਰ ਨੂੰ ਫਾਈਨਲ ਮੈਚ ਖੇਡਿਆ ਗਿਆ, ਜਿਸ ਵਿੱਚ ਪਿੰਡ ਮਲਕਪੁਰ ਦੀ ਟੀਮ ਅਤੇ ਪਿੰਡ ਭੰਗਾਲਾ ਦੀ ਟੀਮ ਨੇ ਫਾਈਨਲ ਮੈਚ ਖੇਡਿਆ , ਲੇਦਰ ਦੀ ਬਾਲ ਨਾਲ 16 ਉਵਰਾਂ ਦਾ ਪੰਚਾਇਤੀ ਕ੍ਰਿਕਟ ਟੂਰਨਾਮੈਂਟ ਹੋਇਆ , ਦੋਵੇਂ ਟੀਮਾਂ ਦੇ ਖੇਡ ਮੁਕਾਬਲੇ ਚ’ ਪਿੰਡ ਮਲਕਪੁਰ ਦੀ ਟੀਮ ਨੇ ਬੈਟਿੰਗ ਕੀਤੀ ਅਤੇ 16 ਉਵਰਾਂ ਵਿੱਚ 186 ਦੌੜਾਂ ਬਣਾਈਆਂ 186 ਦਾ ਟਾਰਗੇਟ ਪਿੰਡ ਮਲਕਪੁਰ ਦੀ ਟੀਮ ਨੇ ਪਿੰਡ ਭੰਗਾਲਾ ਨੂੰ ਦਿੱਤਾ ਅਤੇ ਭੰਗਾਲਾ ਪਿੰਡ ਨੇ ਖੇਡਣ ਮਗਰੋਂ 16 ਉਵਰਾਂ ਚ 164 ਦੌੜਾਂ ਹੀ ਪ੍ਰਾਪਤ ਕਰ ਸਕੇ ਅਤੇ ਪਿੰਡ ਮਲਕਪੁਰ ਦੀ ਟੀਮ ਨੇ 186 ਦੌੜਾਂ ਨਾਲ ਫਾਈਨਲ ਮੈਚ ਕਬਜ਼ੇ ਚ ਕੀਤਾ ਅਤੇ ਜੇਤੂ ਟੀਮ ਬਣੀ !! ਇਸ ਉਪੰਰਤ ਪਿੰਡ ਮਲਕਪੁਰ ਦੇ ਸਮੂਹ ਪਿੰਡ ਵਾਸੀਆਂ ਪੰਚਾਇਤ ਮੈਂਬਰ ਐਨ.ਐਰ .ਆਈ ਅਤੇ ਨੌਜਵਾਨਾਂ ਚ ਉਤਸ਼ਾਹ ਅਤੇ ਗਰਭ ਮਾਣ ਵਾਲੀ ਗੱਲ ਆਖੀਂ ਗਈ , ਜ਼ਿਲ੍ਹੇ ਗੁਰਦਾਸਪੁਰ ਦਾ ਪਿੰਡ ਮਲਕਪੁਰ ਦਾ ਕ੍ਰਿਕਟ ਟੂਰਨਾਮੈਂਟ 20 ਸਾਲਾਂ ਤੱਕ ਪਹੁੰਚਿਆ ਹੈ !! ਉਥੇ ਹੀ ਪੰਚਾਇਤ ਮੈਂਬਰ ਸਹਿਬਾਨ ਅਤੇ ਸ. ਮਨਜੀਤ ਸਿੰਘ ਸਰਪੰਚ , ਨਿਸ਼ਾਨ ਸਿੰਘ ਬਾਜਵਾ, ਸਾਬਕਾ ਸਰਪੰਚ ਸਤਨਾਮ ਸਿੰਘ ਸੱਤਾ , ਸੰਪਰਦਾਇ ਬਾਬਾ ਸਰਵਨ ਸਿੰਘ ਬਾਬਾ ਸੁਖਵਿੰਦਰ ਮਲਕਪੁਰ ਵਾਲੇ , ਜਗਤਾਰ ਸਿੰਘ ਬਾਜਵਾ , ਬਲਵਿੰਦਰ ਸਿੰਘ , ਚਰਨਜੀਤ ਸਿੰਘ ਬਿੱਲਾ , ਸ.ਰਤਨ ਸਿੰਘ ਅਤੇ ਸਾਹਿਲਪ੍ਰੀਤ ਸਿੰਘ ਸੇਖੋਂ , ਪ੍ਰੀਤ ਮਲਕਪੁਰੀ , ਹਰਜਿੰਦਰ ਸਿੰਘ ਜੇ.ਈ , ਬਲਕਾਰ ਸਿੰਘ , ਪਲਵਿੰਦਰ ਸਿੰਘ , ਸੁਖਵੰਤ ਸਿੰਘ ਬੋਬੀ , ਕੁਲਵੰਤ ਸਿੰਘ ਕਾਲਾ , ਜੇਤੂ ਟੀਮ ਦੀ ਹੌਸਲਾ ਅਫਜ਼ਾਈ ਅਤੇ ਮੁਬਾਰਕਵਾਦ ਦਿੱਤੀ !!

India Crime News

ShareTweetSend
Advertisement Advertisement Advertisement
ADVERTISEMENT
Previous Post

ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਵਿਸੇਸ਼ ਇਨਾਮ ਦਿਤਾ ਗਿਆ।

Next Post

ਅਲਟੀਮੇਟਮ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਧਰਨਾਕਾਰੀਆਂ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ

India Crime News

India Crime News

Related Posts

ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 12 ਜਨਵਰੀ ਨੂੰ ਕਰਵਾਇਆ ਜਾਵੇਗਾ ਰੌਣਕ ਵਿਹੜੇ ਦੀ ਪ੍ਰੋਗਰਾਮ : ਸੀਮਾ ਬਟਾਲਵੀ
Entertainment

ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 12 ਜਨਵਰੀ ਨੂੰ ਕਰਵਾਇਆ ਜਾਵੇਗਾ ਰੌਣਕ ਵਿਹੜੇ ਦੀ ਪ੍ਰੋਗਰਾਮ : ਸੀਮਾ ਬਟਾਲਵੀ

January 3, 2026
ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ
Entertainment

ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ

May 1, 2025
‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ
Entertainment

‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ

August 22, 2024
ਚੱਕ ਸ਼ਰੀਫ਼ ‘ਚ ਹੋਏ ਵੇਟ ਲਿਫਟਿੰਗ ਮੁਕਾਬਲੇ
Entertainment

ਚੱਕ ਸ਼ਰੀਫ਼ ‘ਚ ਹੋਏ ਵੇਟ ਲਿਫਟਿੰਗ ਮੁਕਾਬਲੇ

April 23, 2024
*Punjabi presented at World Poetry Day in London*
Entertainment

*Punjabi presented at World Poetry Day in London*

April 1, 2024

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)