Thursday, April 30, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਬਿਰਜੂ ਮਹਾਰਾਜ ਦੇ ਤੁਰ ਜਾਣ ਨਾਲ ਭਾਰਤੀ ਨ੍ਰਿਤ ਕਲਾ ਦੇ ਇੱਕ ਯੁੱਗ ਦਾ ਅੰਤ: ਡਾ. ਹਰਗੁਣ

admin by admin
January 22, 2022
in Punjab
Reading Time: 1 min read
0
Share on FacebookShare on TwitterWhatsapp


ਫਗਵਾੜਾ-(ਆਰ.ਪੀ.ਸਿਘ)-ਭਾਰਤੀ ਕੱਥਕ ਨ੍ਰਿਤ ਕਲਾ ਦੇ ਸਿਰਮੌਰ ਕਲਾਕਾਰ ਅਤੇ ਵਿਦਵਾਨ ਪੰਡਿਤ ਬਿਰਜੂ ਮਹਾਰਾਜ ਦਾ ਜਨਮ 4 ਫਰਵਰੀ 1938 ਨੂੰ ਉੱਤਰ ਪ੍ਰਦੇਸ਼ ਦੇ ਹੰਡੀਆ ਨਾਮਕ ਸਥਾਨ ਵਿਚ ਹੋਇਆ ਅਤੇ ਆਪ ਜੀ ਪਿਤਾ ਅੱਛਨ ਮਹਾਰਾਜ, ਚਾਚਾ ਸ਼ੰਭੂ ਮਹਾਰਾਜ ਤੇ ਲੱਛੂ ਮਹਾਰਾਜ, ਦਾਦਾ ਕਾਲਕਾ ਪ੍ਰਸਾਦ ਅਤੇ ਬਿੰਦਾਦੀਨ ਮਹਾਰਾਜ ਦੀ ਨ੍ਰਿਤ ਵਿਿਦਆ ਦੇ ਰਖਵਾਲੇ ਤੇ ਕੁਸ਼ਲ ਵਾਹਕ ਸਨ। ਆਪ ਜੀ ਕੱਥਕ ਕੇਂਦਰ ਦਿੱਲੀ ਤੋਂ ਬਤੌਰ ਨਿਰਦੇਸ਼ਕ 1998 ਵਿਚ ਸੇਵਾ ਮੁਕਤ ਹੋਏ, ਉਪਰੰਤ ਨ੍ਰਿਤ ਗੁਰੂਕੁਲ ‘ਕਲਾਸ਼੍ਰਮ’ ਬਣਾਇਆ, ਜਿੱਥੇ ਆਪ ਜੀ ਦੇ ਅਨੇਕ ਸ਼ਗਿਰਦ ਬਣੇ, ਜਿਨ੍ਹਾਂ ਵਿਚ ਪ੍ਰਤਾਪ ਪਵਾਰ, ਮੁੰਨਾ ਸ਼ੁਕਲਾ, ਰਾਣੀ ਕਰਨਾ, ਪੂਰਨਿਮਾ ਪਾਂਡੇ, ਸ਼ਾਸਵਤੀ ਸੇਨ, ਦੁਰਗਾ ਆਰਿਆ, ਰਾਮ ਮੋਹਨ ਆਦਿ ਪ੍ਰਮੁੱਖ ਹਨ। ਇਸ ਤੋਂ ਬਿਨਾਂ ਪੱੁਤਰ ਦੀਪਕ ਮਹਾਰਾਜ, ਜੈ ਕ੍ਰਿਸ਼ਨ ਮਹਾਰਾਜ ਤੇ ਪੁੱਤਰੀ ਮਾਮਤਾ ਮਹਾਰਾਜ ਵੀ ਸ਼ਾਮਿਲ ਹਨ।

ਆਪ ਜੀ ਨੇ ਨ੍ਰਿਤ ਕਲਾ ਦੀ ਰਵਾਇਤੀ ਪੇਸ਼ਕਾਰੀ ਦੇ ਨਾਲ-ਨਾਲ ਸਮੂਹਿਕ ਨ੍ਰਿਤ ਪੇਸ਼ਕਾਰੀਆਂ ਦਾ ਵਿਧਾਨ ਸਿਰਜਦੇ ਹੋਏ, ਭਾਰਤੀ ਨ੍ਰਿਤ ਕਲਾ ਵਿਚ ਨਵੇਂ ਕੀਰਤੀਮਾਨ ਵੀ ਸਥਾਪਿਤ ਕੀਤੇ। ਆਪ ਜੀ ਨੇ ਕਈ ਫ਼ਿਲਮਾਂ ਵਿਚ ਵੀ ਨ੍ਰਿਤ ਨਿਰਦੇਸ਼ਨ ਕੀਤੇ ਅਤੇ ਕਈ ਵੱਡੇ ਐਵਾਰਡ ਵੀ ਪ੍ਰਾਪਤ ਕੀਤੇ, ਜਿਨ੍ਹਾਂ ਵਿਚ ‘ਨੈਸ਼ਨਲ ਫ਼ਿਲਮ ਐਵਾਰਡ’ ਤੇ ‘ਫ਼ਿਲਮਫੇਅਰ ਐਵਾਰਡ’ ਵਿਸ਼ੇਸ਼ ਹਨ। ਪੰਡਿਤ ਬਿਰਜੂ ਮਹਾਰਾਜ ਜੀ ਨੇ ਕਰੀਬ 70 ਵਰ੍ਹਿਆਂ ਦੀ ਆਪਣੀ ਕਲਾ ਯਾਤਰਾ ਦੌਰਾਨ ‘ਬ੍ਰਜ ਸ਼ਯਾਮ ਕਹੇ’ ਤੇ ‘ਅਨੁਭੂਤਿ’ ਨਾਮਕ ਦੋ ਪੁਸਤਕਾਂ ਵੀ ਨ੍ਰਿਤ ਕਲਾ ਦੀ ਝੋਲੀ ਪਾਈਆਂ।

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਗੁਰੁੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫ਼ਾਰ ਵੋਮੈਨ, ਫਗਵਾੜਾ ਦੇ ਸੰਗੀਤ ਪ੍ਰੋਫ਼ੈਸਰ ਹਰਗੁਣ ਸਿੰਘ ਨੇ ਕਿਹਾ ਕਿ ਪੰਡਿਤ ਬਿਰਜੂ ਮਹਾਰਾਜ ਦੇ ਅਚਾਨਕ ਤੁਰ ਜਾਣ ਨਾਲ ਜਿੱਥੇ ਭਾਰਤੀ ਨ੍ਰਿਤ ਕਲਾ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਅੱਜ ਕੱਥਕ ਨ੍ਰਿਤ ਨਾਲ ਜੁੜ੍ਹਿਆ ਹੋਇਆ ਹਰ ਵਿਿਦਆਰਥੀ, ਕਲਾਕਾਰ ਤੇ ਕਲਾ-ਪ੍ਰੇਮੀ ਆਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਲਾਵਾਂ ਦੇ ਇਤਿਹਾਸ ਵਿਚ ਜਦੋਂ ਵੀ ਨ੍ਰਿਤ ਕਲਾ ਦੀ ਗੱਲ ਤੁਰੇਗੀ ਤਾਂ ਬਿਰਜੂ ਮਹਾਰਾਜ ਜੀ ਦੇ ਸਾਰਥਿਕ ਤੇ ਮੁਲਵਾਨ ਯੋਗਦਾਨ ਦੀ ਵਾਰਤਾ ਹਮੇਸ਼ਾ ਤੁਰੇਗੀ ਤੇ ਦੂਰ ਤੱਕ ਜਾਵੇਗੀ।

admin

ShareTweetSend
Advertisement Advertisement Advertisement
ADVERTISEMENT
Previous Post

ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਸਹਿਯੋਗ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਚਾਂਦੁ ਵੱਲੋਂ ਸਵਾਮੀ ਵਿਵੇਕਾਨੰਦ ਦੇ 159 ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਨੈਸ਼ਨਲ ਯੂਥ ਵੀਕ ਦੇ ਤਹਿਤ ਰੈਲੀ ਕਰਵਾਈ ਗਈ ਜਿਸ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਖੇਡਾਂ ਪ੍ਰਤੀ ਜਾਗਰੂਕ ਕੀਤਾ ਗਿਆ

Next Post

ਏ.ਐਸ.ਆਈ. ਦੀ ਵਰਦੀ ਨੂੰ ਹੱਥ ਪਾਉਣ ਦੇ ਮਾਮਲੇ ‘ਚ ਥਾਣਾ ਸਦਰ ਪੁਲਿਸ ਨੇ ਕੀਤਾ ਕੇਸ ਦਰਜ

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)