Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਡੀ.ਐਸ.ਪੀ. ਦਫਤਰ ਦੇ ਸਾਂਝ ਕੇਂਦਰ ਵਿਖੇ ਮੁਲਾਜਮਾ ਨੂੰ ਲਗਾਈ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ

admin by admin
February 1, 2022
in Uncategorized
Reading Time: 1 min read
0
Share on FacebookShare on TwitterWhatsapp

RelatedPosts

मानयोग बार्डर रेंज डीआईजी श्री राकेश कौशल और मानयोग एस एस पी बटाला श्री अश्विनी गोटियाल जी ने बटाला की आम जनता और बटाला के वरिष्ठ पुलिस अधिकारियों के साथ की नशे को खत्म करने के लिए एक अहम मीटिंग

ਚਿਕਨ ਸ਼ਾਪ ਦਾ ਮਾਲਿਕ ਕਰਵਾ ਰਿਹਾ ਸੀ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ

An awareness seminar was conducted at Government Middle School Mehndipur

ਫਗਵਾੜਾ ਫਰਵਰੀ (ਰੀਤ ਪ੍ਰੀਤ ਪਾਲ ਸਿੰਘ ) ਚੋਣ ਕਮੀਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨਸਭਾ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਵਾਲੇ ਅਮਲੇ ਨੂੰ ਕੋਵਿਡ-19 ਤੋਂ ਬਚਾਅ ਲਈ ਸਿਹਤ ਵਿਭਾਗ ਦੇ ਨਿਰਦੇਸ਼ ਹੇਠ ਸਿਵਲ ਹਸਪਤਾਲ ਫਗਵਾੜਾ ਦੇ ਐਸ.ਐਮ.ਓ. ਲੈਂਬਰ ਰਾਮ ਅਤੇ ਟੀਕਾਕਰਨ ਇੰਚਾਰਜ ਏ.ਐਨ.ਐਮ. ਮੋਨਿਕਾ ਵਲੋਂ ਭੇਜੀ ਟੀਮ ਨੇ ਗੌਂਸਪੁਰ ਸਥਿਤ ਡੀ.ਐਸ.ਪੀ. ਦਫਤਰ ਦੇ ਸਾਂਝ ਕੇਂਦਰ ਵਿਖੇ ਕੋਵਿਡ ਟੀਕਾਕਰਣ ਕੈਂਪ ਲਗਾਇਆ। ਇਸ ਦੌਰਾਨ ਵਿਸ਼ਾਲ ਕੁਮਾਰ ਅਤੇ ਸੰਦੀਪ ਕੁਮਾਰ ਅਧਾਰਤ ਟੀਮ ਨੇ ਸਰਕਾਰੀ ਮੁਲਾਜਮਾ ਨੂੰ ਕੋਵਿਡ ਵੈਕਸੀਨ ਦੀ ਲੋੜ ਅਨੁਸਾਰ ਦੂਸਰੀ ਤੇ ਬੂਸਟਰ ਡੋਜ ਦਾ ਟੀਕਾਕਰਣ ਕੀਤਾ। ਸਾਂਝ ਕੇਂਦਰ ਫਗਵਾੜਾ ਦੀ ਇੰਚਾਰਜ ਮੈਡਮ ਕੈਲਾਸ਼ ਕੌਰ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ਓਮੀਕ੍ਰੋਨ ਦੇ ਖਤਰੇ ਦੇ ਮੱਧੇਨਜ਼ਰ ਟੀਕਾਕਰਣ ਅਤੇ ਬੂਸਟਰ ਡੋਜ ਬਹੁਤ ਜਰੂਰੀ ਹੈ ਤਾਂ ਜੋ ਮੁਲਾਜਮ ਬਿਨਾਂ ਕਿਸੇ ਖਤਰੇ ਤੋਂ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਡਿਊਟੀ ਨਿਭਾ ਸਕਣ। ਇਸ ਮੌਕੇ ਰੀਡਰ ਸੁਰਿੰਦਰ ਪਾਲ, ਬਲਵਿੰਦਰ ਕੁਮਾਰ ਤੋਂ ਇਲਾਵਾ ਹਰਭਜਨ ਸਿੰਘ, ਰਸ਼ਪਾਲ ਸਿੰਘ, ਅਨੀਤਾ, ਐਚ.ਸੀ. ਬਲਰਾਜ ਕੌਰ ਪਾਲ, ਪਰਮਿੰਦਰ ਸਿੰਘ, ਕਰਨੈਲ ਸਿੰਘ, ਅਸ਼ੋਕ ਕੁਮਾਰ, ਹਰਭਜਨ ਸਿੰਘ, ਸੁਖਵਿੰਦਰ ਕੁਮਾਰ ਆਦਿ ਹਾਜਰ ਸਨ।

admin

ShareTweetSend
Advertisement Advertisement Advertisement
ADVERTISEMENT
Previous Post

ਜੋਗਿੰਦਰ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਰੰਗ ‘ਚ ਰੰਗਿਆ ਪਿੰਡ ਨੰਗਲ ਮੱਝਾ

Next Post

भाजपा उम्मीदवार विजय सांपला ने वार्ड नंबर 47 मे किया गया चुनाव प्रचार

admin

admin

Related Posts

मानयोग बार्डर रेंज डीआईजी श्री राकेश कौशल और मानयोग एस एस पी बटाला श्री अश्विनी गोटियाल जी ने बटाला की आम जनता और बटाला के वरिष्ठ पुलिस अधिकारियों के साथ की नशे को खत्म करने के लिए एक अहम मीटिंग
Uncategorized

मानयोग बार्डर रेंज डीआईजी श्री राकेश कौशल और मानयोग एस एस पी बटाला श्री अश्विनी गोटियाल जी ने बटाला की आम जनता और बटाला के वरिष्ठ पुलिस अधिकारियों के साथ की नशे को खत्म करने के लिए एक अहम मीटिंग

July 7, 2024
ਚਿਕਨ ਸ਼ਾਪ ਦਾ ਮਾਲਿਕ ਕਰਵਾ ਰਿਹਾ ਸੀ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ
Uncategorized

ਚਿਕਨ ਸ਼ਾਪ ਦਾ ਮਾਲਿਕ ਕਰਵਾ ਰਿਹਾ ਸੀ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ

June 19, 2024
An awareness seminar was conducted at Government Middle School Mehndipur
Education

An awareness seminar was conducted at Government Middle School Mehndipur

April 19, 2024
ਰਮਜਾਨ ਦੇ ਪਵਿੱਤਰ ਮਹੀਨੇ ਮੁਰਿੰਡੇ ਵਿੱਚ ਮੁਸਲਿਮ ਭਾਈਚਾਰੇ ਦੀ ਅਲਵਿਦਾ ਜੁੰਮਾ ਪਾਰਟੀ ਵਿੱਚ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨਾਮਜਦ ਉਮੀਦਵਾਰ ਸਰਦਾਰ ਕੁਸ਼ਲ ਪਾਲ ਸਿੰਘ ਮਾਨ ਉਚੇਚੇ ਤੌਰ ‘ਤੇ ਪਹੁੰਚੇ ਅਤੇ ਮੁਸਲਿਮ ਵੀਰਾਂ ਦਾ ਆਪ ਰੋਜਾ ਖੁਲਵਾਇਆ
Religious

April 8, 2024
ਪ੍ਰਧਾਨ ਮੰਤਰੀ ਵਿਸਵਕਰਮਾ ਸਕੀਮ ਦੀ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਦਫ਼ਤਰ ਸੰਪਰਕ ਕੀਤਾ ਜਾਵੇ
Uncategorized

ਪ੍ਰਧਾਨ ਮੰਤਰੀ ਵਿਸਵਕਰਮਾ ਸਕੀਮ ਦੀ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਦਫ਼ਤਰ ਸੰਪਰਕ ਕੀਤਾ ਜਾਵੇ

November 24, 2023

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)