ਵਾਰਡ ਨੰਬਰ 32 ਦੇ ਆਪ ਆਗੂ ਪ੍ਰਦੀਪ ਕੁਮਾਰ ਵੱਲੋਂ ਬਟਾਲਾ ਐਮ ਅਲੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਲਸੀ ਜੀ ਨੂੰ ਦਿੱਤੀ ਗਈ ਵਧਾਈ 
ਬਟਾਲਾ ਦੇ ਹਰਮਨ ਪਿਆਰੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਦਿੱਤਾ ਹਾਈ ਕਮਾਨ ਨੇ ਇੱਕ ਹੋਰ ਔਂਦਾ ਮੱਧ ਪ੍ਰਦੇਸ਼ ਰਾਜ ਦਾ ਸਿਹ ਪ੍ਰਭਾਰੀ ਨਿਯੁਕਤ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਵੱਲੋਂ ਆਪ ਆਗੂ ਵਾਰਡ ਨੰਬਰ 32 ਪ੍ਰਦੀਪ ਕੁਮਾਰ













