ਵਾਰਡ ਨੰਬਰ 31 ਦੇ ਆਪ ਆਗੂ ਰਜਿੰਦਰ ਜ਼ਬਾਂ ਅਤੇ ਹਰਬੰਸ ਸਿੰਘ ਚੈਨੇਵਾਲ ਪ੍ਰਧਾਨ ਦਾਣਾ ਮੰਡੀ ਐਸੋਸੀਏਸ਼ਨ ਵੱਲੋਂ ਬਟਾਲਾ ਦੇ ਹਰਮਨ ਪਿਆਰੇ ਐਮ ਐਲ ਏ ਅਮਨ ਸ਼ੇਰ ਸਿੰਘ ਕਲਸੀ ਜੀ ਨੂੰ ਲੱਖ ਲੱਖ ਹੋਵੇ ਅਤੇ ਹਾਈਕਮਾਨ ਦਾ ਵੀ ਧੰਨਵਾਦ ਕੀਤਾ ਬਟਾਲਾ ਦੇ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਮੱਧ ਪ੍ਰਦੇਸ਼ ਰਾਜ ਦਾ ਸਹਿ ਪ੍ਰਭਾਰੀ ਨਿਯੁਕਤ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਵੱਲੋਂ ਆਪ ਆਗੂ ਰਜਿੰਦਰ ਜੰਬਾ ਹਰਬੰਸ ਸਿੰਘ ਚੈਨੇਵਾਲ