ਬਟਾਲਾ ( ਅਖਿਲ ਮਲਹੋਤਰਾ )
ਅੱਜ ਬਟਾਲਾ ਸ਼ਹਿਰ ਦੇ ਅੰਦਰ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਬਟਾਲਾ ਦੇ ਅੰਦਰ ਇੱਕ ਫਲੈਗ ਮਾਰਚ ਕੱਢਿਆ ਗਿਆ ਦਿਨੋਂ ਦਿਨ ਹੋ ਰਹੀਆਂ ਨੇ ਬਟਾਲਾ ਸ਼ਹਿਰ ਦੇ ਅੰਦਰ ਲੁੱਟਾਂ-ਖੋਹਾਂ ਸ਼ਰੇਆਮ ਹੋ ਰਿਹੈ ਲੋਕਾਂ ਦੇ ਨਾਲ ਧੱਕਾ ਸ਼ਰੇਆਮ ਹੋ ਰਹੀ ਹੈ ਲੋਕਾਂ ਨਾਲ ਕੁੱਟਮਾਰ ਅੱਜ ਬਟਾਲਾ ਦੀ ਪੰਜਾਬ ਪੁਲਿਸ ਵੱਲੋਂ ਚੁੱਕਿਆ ਗਿਆ ਇੱਕ ਵੱਡਾ ਕਦਮ ਅਤੇ ਕੱਢਿਆ ਗਿਆ ਗਾਂਧੀ ਚੌਂਕ ਤੋਂ ਲੈ ਕੇ ਸਾਰੇ ਸ਼ਹਿਰ ਦੇ ਅੰਦਰ ਇਕ ਫਲੈਗ ਮਾਰਚ ਇਸ ਫਲੈਗ ਮਾਰਚ ਦੇ ਵਿਚ ਬਟਾਲਾ ਡੀਐਸਪੀ ਲਲਿਤ ਕੁਮਾਰ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਪੁਲਸ ਕਰੇਗੀ ਹੁਣ ਕਾਰਵਾਈ ਹੁਣ ਨਹੀਂ ਬਖਸ਼ੇ ਜਾਣਗੇ ਚੋਰ ਅਤੇ ਲੁੱਟਾਂ-ਖੋਹਾਂ ਅਤੇ ਵਾਰਦਾਤਾਂ ਕਰਨ ਵਾਲੇ ਹੁਣ ਪੰਜਾਬ ਪੁਲਿਸ ਕਸੇਗੀ ਚੋਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਤੇ ਸ਼ਿਕੰਜਾ ।