ਬਟਾਲਾ ਅਖਿਲ ਮਲਹੋਤਰਾ
ਬਟਾਲਾ ਸ਼ਹਿਰ ਦੇ ਵਾਰਡ ਨੰਬਰ 32 ਦੇ ਵਿੱਚ ਸੇਖੜੀਆ ਮਹੱਲਾ ਦੇ ਨਿਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਵਾਰਡ ਨੰਬਰ 32 ਦੇ ਆਪ ਆਗੂਆਂ ਨੇ ਕੀਤਾ ਇਕ ਨਵਾਂ ਉਪਰਾਲਾ ਅੱਗੇ ਕਣਕ ਦੀਆਂ ਪਰਚੀਆਂ ਕੱਟਣ ਵਾਸਤੇ ਲੱਗਣਾ ਪੈਂਦਾ ਸੀ ਲੰਬੀਆਂ ਲੈਣਾ ਤੇ ਵੇਚ ਹੁਣ ਆਪ ਆਗੂਆਂ ਨੇ ਆਪਣੇ ਵਾਰਡ ਦੇ ਵਿੱਚ ਲੋਕਾਂ ਨੂੰ ਬੜੇ ਪਿਆਰ ਭਾਵਨਾ ਦੇ ਨਾਲ ਦਿੱਤੀਆਂ ਕਣਕ ਦੀਆਂ ਪਰਚੀਆਂ ਲੋਕਾਂ ਦੇ ਵਿਚ ਖ਼ੁਸ਼ੀ ਦੀ ਲਹਿਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਲੋਕਾਂ ਨੇ ਬਟਾਲਾ ਦੇ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ ਕੀਤਾ ਧੰਨਵਾਦ ਅਤੇ ਵਾਰਡ ਨੰਬਰ 32 ਆਪ ਆਗੂ ਪ੍ਰਦੀਪ ਕੁਮਾਰ ਰਕੇਸ਼ ਮਹਿਤਾ , ਕੁਨਾਲ ਬਾਜਵਾ , ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਮੁਹੱਲਾ ਨਿਵਾਸੀ ਗਰਮੀ ਨੂੰ ਦੇਖਦੇ ਹੋਇਆ ਆਪ ਆਗੂਆਂ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਨੂੰ ਦੇਖਦੇ ਹੋਏ ਬੜੇ ਖੁਸ਼ ਹੋਏ ਆਪ ਆਗੂਆਂ ਵੱਲੋਂ ਮੁੱਹਲੇ ਦੇ ਵਿਚ ਮੰਦਰ ਦੇ ਅੰਦਰ ਕੱਟੀਆਂ ਗਈਆਂ ਕਣਕ ਦੀਆਂ ਪਰਚੀਆਂ ਲੋਕਾਂ ਨੇ ਬੜੇ ਪ੍ਰੇਮ ਭਾਵਨਾ ਦੇ ਨਾਲ਼ ਪਰਚੀਆਂ ਕਟਵਾਈਆਂ ਡੀਪੂ ਹੋਲਡਰ ਸਵੀਟਾਂ ਕੁਮਾਰੀ ਦਾ ਵੀ ਲੋਕਾਂ ਨੇ ਕੀਤਾ ਧੰਨਵਾਦ