ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਮ ਤੇ ਬਣੀ ਨਗਰ ਦੀ ਟੀਮ ਨੂੰ ਕੀਤਾ ਭੰਗ।
ਸੁਸ਼ੀਲ ਬਰਨਾਲਾ ਪੰਜਾਬੀ ਜਾਗਰਣ ਗੁਰਦਾਸਪੁਰ
ਵਿਸ਼ਵ ਹਿੰਦੂ ਪ੍ਰੀਸ਼ਦ ਗੁਰਦਾਸਪੁਰ ਵਿੱਚ ਹੋਈ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਪ੍ਰਦੇਸ਼ ਅਧਿਕਾਰੀਆਂ ਦੀ ਇਕ ਅਤਿ ਮਹੱਤਵਪੂਰਨ ਮੀਟਿੰਗ ਮੀਟਿੰਗ ਵਿੱਚ ਸੁਨੀਲ ਸ਼ਰਮਾ ਪੰਜਾਬ ਪ੍ਰਦੇਸ਼ ਮੰਤਰੀ ਅਤੇ ਓਹਨਾ ਨਾਲ ਸ਼੍ਰੀ ਸੁਦਿਕਸ਼ਣ ਸਹ ਮੰਤਰੀ ਪੰਜਾਬ ਖਾਸ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਇਸ ਮੀਟਿੰਗ ਵਿੱਚ ਗੁਰਦਾਸਪੁਰ ਵਿੱਚ ਬਣੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਮ ਤੇ ਨਗਰ ਦੀ ਟੀਮ ਨੂੰ ਭੰਗ ਕਰ ਦਿੱਤਾ ਗਿਆ ਹੈ ਗੁਰਦਾਸਪੁਰ ਵਿੱਚ ਕਿਸੇ ਵੀ ਤਰਾਂ ਦੀ ਕੋਈ ਨਗਰ ਟੀਮ ਨਹੀਂ ਹੈ ਇਸ ਮੀਟਿੰਗ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਲਾ ਮੰਤਰੀ ਸੁਮੀਤ ਭਾਰਦਵਾਜ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਅਤੇ ਜਿਲਾ ਸੰਗਰਾਕਸ਼ਕ ਸ਼ਾਮ ਲਾਲ ਸੈਣੀ ਅਤੇ ਰਾਜੇਸ਼ ਕੁਮਾਰ ਜੀ ਬਜਰੰਗ ਦਲ ਦੇ ਸਹ ਸੰਯੋਜਕ ਅੰਕੁਸ਼ ਮਹਾਜਨ ਬਲਵੀਰ ਰਾਇ ਜੀ ਸ਼ਾਮਿਲ ਰਹੇ ।