ਜ਼ੀਰਾ 15 ਫਰਵਰੀ ( ਕਰਮਜੀਤ ਸਿੰਘ ਕੌੜਾ ) ਅੱਜ ਆਮ ਆਦਮੀ ਪਾਰਟੀ ਦੇ ਸੀ ਐਮ ਚਿਹਰਾ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਨਰੇਸ਼ ਕਟਾਰੀਆ ਜੀਂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਲੋਕਾਂ ਦੇ ਰਿਕਾਰਡ ਤੋੜ ਇਕੱਠ ਨੇ ਜ਼ੀਰਾ ਹਲਕੇ ਤੋਂ ਉਮੀਦਵਾਰ ਸ੍ਰੀ ਨਰੇਸ਼ ਕਟਾਰੀਆ ਜੀ ਦੀ ਜਿੱਤ ਯਕੀਨੀ ਬਣਾ ਦਿੱਤੀ ਹਾਜ਼ਰ ਸਰਦਾਰ ਚੰਦ ਸਿੰਘ ਗਿੱਲ ਸ਼ਮਿੰਦਰ ਸਿੰਘ ਖਿੰਡਾ ਬਲਵੰਤ ਸਿੰਘ ਢਿੱਲੋਂ ਅਨਿਲ ਗੁਲ੍ਹਾਟੀ ਲਲਿਤ ਸ਼ਰਮਾ ਰਜਿੰਦਰ ਸਹੋਤਾ ਮਨਜੀਤ ਸਿੰਘ ਕੌੜਾ ਤਾਰਾ ਸਿੰਘ ਝਤਰਾ ਆਮ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਰਹੇ