Corona : ਪੰਜਾਬ ਚ ਮੁੜ ਕਰੋਨਾ ਦੀ ਸਥਿਤੀ ਵਿਗੜਨ ਲੱਗੀ ਹੈ ਪੰਜਾਬ ਪੰਜਾਬ ਵਿਚ ਕਰੋਨਾ ਦੇ ਕੁੱਲ ਐਕਟਿਵ ਕੇਸ 1194 ਹੋ ਗਏ ਹਨ ਜਿਸ ਵਿੱਚ 44 ਮਰੀਜ ਲਾਈਫ ਸੇਵਿੰਗ ਸਪੋਰਟ ਤੇ ਪਹੁੰਚ ਚੁੱਕੇ ਹਨ ਉਥੇ ਹੀ ਆਪ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਨੂੰ ਬਰਖਾਸਤ ਕਰਨ ਤੋਂ ਬਾਅਦ ਕੁਰਸੀ ਖਾਲੀ ਪਈ ਹੈ ਹੁਣ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਕਿਹੜੇ ਵਿਧਾਇਕ ਨੂੰ ਦਿੱਤੀ ਜਾਂਦੀ ਹੈ