ਤਾਰੀਕ 26,7,22 ਬਟਾਲਾ, ਅਖਿਲ ਮਲਹੋਤਰਾ, ਅੱਜ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੇ ਸਿਟੀ ਪ੍ਰਧਾਨ ਰਕੇਸ਼ ਤੁਲੀ ਜੀ ਅਤੇ ਜ਼ਿਲ੍ਹਾ ਬੀਤੀ ਪਾਰ ਮੰਡਲ ਦੇ ਪ੍ਰਧਾਨ ਐਡਵੋਕੇਟ ਭਰਤ ਅਗਰਵਾਲ, ਸੁਨੀਲ ਪਟਵਾਰੀ, ਅਤੇ ਸੋਨੂ ਜਰੇਵਾਲ, ਯਸ਼ ਚੋਪੜਾ, ਸਾਹਿਤ ਨਰੇਸ਼ ਗੋਇਲ ਜੀ ਨੂੰ ਅਰਬਨ ਜਿਲ੍ਹਾ ਪ੍ਰਧਾਨ ਬਣਨ ਤੇ ਸਿਰੋਪਾ ਪਾ ਕੇ ਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਤ ਕੀਤਾ ਗਿਆ ਅਤੇ ਨਾਲ ਹੀ ਸ੍ਰੀ ਮਨਜੀਤ ਸਿੰਘ ਜੀ ਨੂੰ ਪੀਰ ਇੰਡਸਟਰੀਅਲ ਅਕਾਈ ਦਾ ਪ੍ਰਧਾਨ ਬਣਨ ਤੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਸਨਮਾਨਤ ਕੀਤਾ ਗਿਆ