ਬਟਾਲਾ (ਅਖਿਲ ਮਲਹੋਤਰਾ, ਹੀਰਾ ਲਾਲ)
ਅੱਜ ਬਟਾਲਾ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਨਿਰਦੇਸ਼ਾਂ ਦੇ ਅਨੁਸਾਰ ਮੁਰਗੀ ਮਹੱਲਾ ਵਾਰਡ ਨੰਬਰ11 ਗਲੀ ਨੰਬਰ1 ਰੁਕਿਆ ਕੰਮ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ sdo ਕਲਸੀ ਮਾਸਟਰ ਤਿਲਕ ਰਾਜ ਆਪ ਆਗੂ ਰਜਿੰਦਰ ਕੁਮਾਰ ਜਬਾ ਬਲਾਕ ਪ੍ਰਧਾਨ ਜਗਜੀਤ ਕੁਮਾਰ ਵਾਰਡ ਇੰਚਾਰਜ ਜੇ ਈ ਉਪਲ ਅਤੇ ਮਹੱਲਾ ਨਿਵਾਸੀ ਵਾਸੀ ਹਾਜ਼ਰ ਸਨ