ਬਟਾਲਾ (ਅਖਿਲ ਮਲਹੋਤਰਾ)
ਅੱਜ ਬਟਾਲਾ ਸ਼ਹਿਰ ਦੇ ਕਾਰਪੋਰੇਸ਼ਨ ਕਮੇਟੀ ਵੱਲੋਂ ਕਾਰਪਰੇਸ਼ਨ ਕਮੇਟੀ ਦੇ ਦਫਤਰ ਤੋਂ ਰੋਡ ਮਾਰਚ ਰਵਾਨਾ ਕੀਤਾ ਗਿਆ ਜਿਸ ਰੋਡ ਮਾਰਚ ਨੂੰ ਗਾਂਧੀ ਚੌਂਕ ਤੋਂ ਹੁੰਦੀਆਂ ਹੋਈਆਂ ਨਹਿਰੂ ਗੇਟ ਸਿਨੇਮਾ ਰੋਡ ਹੁੰਦਿਆ ਹੋਇਆ ਕਰਪਸ਼ਨ ਕਮੇਟੀ ਤੇ ਖਤਮ ਕੀਤਾ ਗਿਆ ਕਰਪਸ਼ਨ ਕਮੇਟੀ ਦੇ ਸੁਪਰੀਡੈਂਟ ਨਿਰਮਲ ਸਿੰਘ ਜੀ ਵੱਲੋਂ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਦਿਵਾਲੀ ਦੇ ਤਿਉਹਾਰ ਕਰਕੇ ਆਪਣੀਆਂ ਦੁਕਾਨਾਂ ਦਾ ਸਮਾਨ ਦੁਕਾਨਾਂ ਅੰਦਰ ਰੱਖਿਆ ਜਾਵੇ ਜੋ ਕਿ ਬਾਜ਼ਾਰ ਦੇ ਵਿਚੋਂ ਲੰਘ ਰਹੇ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਫਾਇਰ ਬ੍ਰਿਗੇਡ ਦਾ ਸਟਾਫ ਵੀ ਇਹਨਾਂ ਦੇ ਨਾਲ ਮੌਜੂਦ ਸਨ ਕਾਰਪੋਰੇਸ਼ਨ ਸੁਪਰੀਡੈਂਟ ਨਿਰਮਲ ਸਿੰਘ ,fso ਸੁਰਿੰਦਰ ਸਿੰਘ ,fso ਫਾਇਰ ਬ੍ਰਿਗੇਡ ਨੀਰਜ ਕੁਮਾਰ , ਸੈਨਟਰੀ ਇੰਸਪੈਕਟਰ ਦਿਲਬਾਗ ਸਿੰਘ , ਸੈਨੇਟਰੀ ਇੰਸਪੈਕਟਰ ਵਿਕਰਮ ਸਿੰਘ, ਚੀਫ਼ ਇੰਸਪੈਕਟਰ ਰਜੇਸ਼ ਜੰਬਾ, ਨਰਾਇਣ ਮਲਹੋਤਰਾ, ਸ਼ਿਵਮ, ਅਤੇ ਟਰੈਫਿਕ ਇੰਚਾਰਜ ਮੌਜੂਦ ਸਨ