Sunday, June 15, 2025
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਮਰਹੂਮ ਇੰਦਰਾ ਗਾਂਧੀ ਨੇ ‘ਸ਼ਾਂਤੀ ਆਪ੍ਰੇਸ਼ਨ’ ਦੀ ਫ਼ੌਜੀ ਕਾਰਵਾਈ ਅਧੀਨ ਪਾਕਿ ਨਾਲ ਜੰਗ ਲਗਾਕੇ ਸਮੁੱਚੇ ਪੰਜਾਬ ਸੂਬੇ ਨੂੰ ਬੰਬਾਰਮੈਂਟ ਰਾਹੀ ਖ਼ਤਮ ਕਰਨ ਦੀ ਸਾਜਿਸ ਘੜੀ ਸੀ : ਟਿਵਾਣਾ

India Crime News by India Crime News
November 29, 2022
in Politics
Reading Time: 1 min read
0
01 ਅਕਤੂਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
Share on FacebookShare on TwitterWhatsapp

ਮਰਹੂਮ ਇੰਦਰਾ ਗਾਂਧੀ ਨੇ ‘ਸ਼ਾਂਤੀ ਆਪ੍ਰੇਸ਼ਨ’ ਦੀ ਫ਼ੌਜੀ ਕਾਰਵਾਈ ਅਧੀਨ ਪਾਕਿ ਨਾਲ ਜੰਗ ਲਗਾਕੇ ਸਮੁੱਚੇ ਪੰਜਾਬ ਸੂਬੇ ਨੂੰ ਬੰਬਾਰਮੈਂਟ ਰਾਹੀ ਖ਼ਤਮ ਕਰਨ ਦੀ ਸਾਜਿਸ ਘੜੀ ਸੀ : ਟਿਵਾਣਾ
ਇਸੇ ਖ਼ਤਰਨਾਕ ਆਪ੍ਰੇਸ਼ਨ ਉਤੇ ਮੌਜੂਦਾ ਹਿੰਦੂਤਵ ਮੋਦੀ ਹਕੂਮਤ ਕਿਸੇ ਸਮੇਂ ਵੀ ਅਮਲੀ ਰੂਪ ਦੇ ਸਕਦੀ ਹੈ, ਜਿਸ ਤੋਂ ਪੰਜਾਬੀਆਂ ਅਤੇ ਸਿੱਖ ਕੌਮ ਦੇ ਵਿਦਵਾਨ ਸੁਚੇਤ ਰਹਿਣ

ਫ਼ਤਹਿਗੜ੍ਹ ਸਾਹਿਬ, 29 ਨਵੰਬਰ ( ਸੁਖਨਾਮ ਸਿੰਘ ) “ਇੰਡੀਆ ਮੁਲਕ ਉਤੇ ਰਾਜ ਕਰਨ ਵਾਲੇ ਹਿੰਦੂਤਵ ਆਗੂ ਭਾਵੇਂ ਉਹ ਕਾਂਗਰਸ ਜਮਾਤ ਨਾਲ ਸੰਬੰਧਤ ਹੋਣ ਜਾਂ ਫਿਰ ਬੀਜੇਪੀ-ਆਰ.ਐਸ.ਐਸ. ਨਾਲ ਉਨ੍ਹਾਂ ਦੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਨਫ਼ਰਤ ਭਰੀ ਸੋਚ ਉਸ ਸਮੇਂ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦੀ ਹੈ ਕਿ ਬੀਤੇ ਸਮੇਂ ਦੀ ਇੰਡੀਆ ਦੀ ਵਜ਼ੀਰ-ਏ-ਆਜਮ ਮਰਹੂਮ ਇੰਦਰਾ ਗਾਂਧੀ ਨੇ ਕੇਵਲ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਮਨੁੱਖਤਾ ਵਿਰੋਧੀ ਸਾਜਿਸ ਹੀ ਨਹੀ ਰਚੀ ਸੀ ਬਲਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਪੂਰਨ ਰੂਪ ਵਿਚ ਤਬਾਹੀ ਕਰਨ ਅਤੇ ਨਸ਼ਲੀ ਸਫ਼ਾਈ ਕਰਨ ਦੀ ਸੋਚ ਅਧੀਨ ‘ਸ਼ਾਂਤੀ ਆਪ੍ਰੇਸ਼ਨ’ ਨਾਮ ਦੇ ਫੌ਼ਜੀ ਆਪ੍ਰੇਸਨ ਦਾ ਅਮਲ ਕਰਨ ਦਾ ਵੀ ਮਨ ਬਣਾਇਆ ਸੀ । ਜਿਸ ਵਿਚ ਪਾਕਿਸਤਾਨ ਦੇ ਸਿਆਸਤਦਾਨ ਭੂਟੋ ਪਰਿਵਾਰ ਨਾਲ ਸਾਂਝੀ ਸਾਜਿਸ ਰਚਕੇ ਭੂਟੋ ਪਰਿਵਾਰ ਲਈ ਪਾਕਿਸਤਾਨ ਦੇ ਰਾਜ ਭਾਗ ਨੂੰ ਕਾਇਮ ਕਰਨ ਲਈ ਉਸ ਸਮੇ ਦੇ ਪਾਕਿਸਤਾਨ ਦੇ ਪ੍ਰੈਜੀਡੈਟ ਜਿਆ ਉੱਲ ਹੱਕ ਨੂੰ ਸਾਜਿਸ ਅਧੀਨ ਮਾਰਨ ਅਤੇ ਪਾਕਿਸਤਾਨ ਨਾਲ ਜੰਗ ਲਗਾਕੇ ਉਸਦੇ ਬਹਾਨੇ ਨਾਲ ਸਮੁੱਚੇ ਪੰਜਾਬ ਸੂਬੇ ਦੇ ਨਿਵਾਸੀਆ ਉਤੇ ਬੰਬਾਰਮੈਂਟ ਕਰਕੇ ਖਤਮ ਕਰਨ ਦੀ ਵੀ ਅਤਿ ਖ਼ਤਰਨਾਕ ਖੂੰਖਾਰ ਸਾਜਿਸ ਰਚੀ ਗਈ ਸੀ । ਜਿਸਨੂੰ ਉਸਨੇ ਅਮਲੀ ਰੂਪ ਦੇਣਾ ਸੀ । ਇਹ ਤਾਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਉਸ ਅਕਾਲ ਪੁਰਖ ਤੇ ਗੁਰੂ ਸਾਹਿਬਾਨ ਦੀ ਅਪਾਰ ਬਖਸਿ਼ਸ਼ ਸੀ ਕਿ ਉਹ ਖ਼ਤਰਨਾਕ ਸਮਾਂ ਆਉਣ ਤੋ ਪਹਿਲੇ ਹੀ ਡਾਇਨ ਸੋਚ ਦੀ ਮਾਲਕ ਮਰਹੂਮ ਇੰਦਰਾ ਗਾਂਧੀ ਦਾ ਸਾਡੇ ਕੌਮੀ ਯੋਧਿਆ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਨੇ ਉਸਦਾ ਸੋਧਾ ਲਗਾ ਦਿੱਤਾ । ਵਰਨਾ ਉਸਨੇ ਪੰਜਾਬ ਸੂਬੇ ਵਿਚ ਸਿੱਖਾਂ ਤੇ ਪੰਜਾਬੀਆਂ ਦੀ ਨਸ਼ਲੀ ਸਫ਼ਾਈ ਪੂਰਨ ਰੂਪ ਵਿਚ ਕਰ ਦੇਣੀ ਸੀ ।”

RelatedPosts

ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਗੁਰਦਾਸਪੁਰ ਵਲੋ ਪੰਛੀਆਂ ਦੇ ਪੀਣ ਲਈ ਕੀਤਾ ਪਾਣੀ ਦਾ ਪ੍ਰਬੰਧ     

ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਲਈ 17.41 ਲੱਖ ਰੁਪਏ ਦੀ ਗ੍ਰਾਂਟ ਜਾਰੀ

इफ्टू पंजाब ने मान सरकार द्वारा मजदूरों की दिहाड़ी 8 घंटे से बढ़ाकर 12 घंटे करने के फैसले के विरोध में पंजाब के कैबिनेट मंत्री लाल चंद कटारूचक को ज्ञापन सौंपकर कानून वापस लेने की मांग की

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਸ ਸਮੇਂ ਦੇ ਇਨਸਾਨੀਅਤ ਤੇ ਮਨੁੱਖਤਾ ਪੱਖੀ ਵਿਦਵਾਨਾਂ, ਹੁਕਮਰਾਨਾਂ ਦੀਆਂ ਅਹਿਮ ਅਹੁਦਿਆ ਉਤੇ ਇਨਸਾਨੀ ਸੋਚ ਦੇ ਮਾਲਕ ਸਖਸ਼ੀਅਤਾਂ ਦੀਆਂ ਕਿਤਾਬਾਂ ਵਿਚ ਦਰਜ ਹਵਾਲਿਆ ਅਨੁਸਾਰ ਪਾਰਟੀ ਦੇ ਮੁੱਖ ਦਫਤਰ ਤੋ ਇਕ ਪ੍ਰੈਸ ਰੀਲੀਜ ਰਾਹੀ ਦਿੱਤੀ । ਉਨ੍ਹਾਂ ਕਿਹਾ ਕਿ ਇਸ ਮੁਲਕ ਦੇ ਕੱਟੜਵਾਦੀ ਹਿੰਦੂਤਵ ਸੋਚ ਦੇ ਮਾਲਕ ਹੁਕਮਰਾਨ, ਸਰਬੱਤ ਦਾ ਭਲਾ ਲੋੜਨ ਵਾਲੀ, ਬੀਤੇ ਸਮੇਂ ਵਿਚ ਮੁਲਕ ਦੀਆਂ ਸਰਹੱਦਾਂ ਉਤੇ ਦ੍ਰਿੜਤਾ ਨਾਲ ਰਾਖੀ ਕਰਦੇ ਹੋਏ ਸ਼ਹੀਦੀਆਂ ਪਾਉਣ ਵਾਲੀ, ਹਰ ਲੋੜਵੰਦ, ਮਜਲੂਮ, ਬੇਸਹਾਰਾ, ਯਤੀਮਾਂ, ਵਿਧਵਾਵਾਂ, ਦਬਲੇ-ਕੁੱਚਲੇ ਵਰਗਾਂ ਦੀ ਦੁੱਖ ਦੀ ਘੜੀ ਵਿਚ ਬਾਂਹ ਪਕੜਨ ਵਾਲੀ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਵਾਲੀ ਸਿੱਖ ਕੌਮ ਪ੍ਰਤੀ ਹੈਵਾਨੀਅਤ ਸੋਚ ਰੱਖਦੇ ਹੋਏ ਨਫ਼ਰਤ ਨਾਲ ਉਨ੍ਹਾਂ ਦਾ ਖਾਤਮਾ ਕਰਨ ਦੇ ਇਨ੍ਹਾਂ ਦੇ ਅਮਲ ਮਨੁੱਖਤਾ ਵਿਰੋਧੀ ਅਤਿ ਸ਼ਰਮਨਾਕ ਹਨ । ਜੋ ਇਥੋ ਤੱਕ ਗਿਰ ਚੁੱਕੇ ਹਨ ਕਿ ਲੰਮੇ ਸਮੇ ਤੋ ਸਿੱਖ ਕੌਮ ਨਾਲ ਹਕੂਮਤੀ, ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਤੌਰ ਤੇ ਵੱਡੇ ਵਿਤਕਰੇ ਕਰਦੇ ਆ ਰਹੇ ਹਨ ਅਤੇ ਕਿਸੇ ਵੀ ਖੇਤਰ ਵਿਚ ਸਿੱਖ ਕੌਮ ਤੇ ਪੰਜਾਬੀਆਂ ਨੂੰ ਇਨਸਾਫ਼ ਨਹੀ ਦਿੱਤਾ ਜਾ ਰਿਹਾ । ਬਲਕਿ ਗੈਰ ਇਨਸਾਨੀਅਤ ਅਤਿ ਨੀਵੇ ਦਰਜੇ ਦੀਆਂ ਸ਼ਰਮਨਾਕ ਸਾਜਿਸਾਂ ਰਚਕੇ ਮਨੁੱਖਤਾ ਦਾ ਘਾਣ ਕਰਨ ਵਿਚ ਵਿਸਵਾਸ ਰੱਖਦੇ ਹਨ । ਜਦੋਕਿ ਸਿੱਖ ਕੌਮ ਨੇ ਆਪਣੇ ਮਨੁੱਖਤਾ ਪੱਖੀ ਉਦਮਾਂ ਸਦਕਾ ਕੇਵਲ ਪੰਜਾਬ, ਇੰਡੀਆ ਦੇ ਦੂਸਰੇ ਸੂਬਿਆਂ ਵਿਚ ਹੀ ਨਹੀ ਬਲਕਿ ਵੱਖ-ਵੱਖ ਸਮਿਆ ਤੇ ਵੱਖ-ਵੱਖ ਮੁਲਕਾਂ ਵਿਚ ਫੈਲਣ ਵਾਲੀਆ ਮਹਾਮਾਰੀਆਂ, ਜੰਗਾਂ-ਯੁੱਧਾਂ, ਹੜ੍ਹਾਂ-ਤੁਫਾਨ, ਭੂਚਾਲ ਆਦਿ ਕੁਦਰਤੀ ਆਫਤਾਂ ਸਮੇਂ ਸੇਵਾ ਭਾਵਨਾ ਨਾਲ ਮਨੁੱਖਤਾ ਲਈ ਕੰਮ ਕਰਨ ਵਾਲੀ ਸਿੱਖ ਕੌਮ ਦਾ ਤੇ ਪੰਜਾਬੀਆਂ ਦਾ ਬੀਜ਼ ਨਾਸ ਕਰਨ ਦੀਆਂ ਸਾਜਿ਼ਸਾਂ ਰਚਦੇ ਆ ਰਹੇ ਹਨ । 
ਸ. ਟਿਵਾਣਾ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੀ ਨਹੀ ਬਲਕਿ ਜਮਹੂਰੀਅਤ ਪਸ਼ੰਦ ਵੱਡੇ ਮੁਲਕਾਂ ਯੂ.ਐਨ.ਓ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨਰਾਈਟਸ, ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰ ਰਹੀਆ ਜਥੇਬੰਦੀਆਂ ਅਤੇ ਇਥੇ ਵੱਸਣ ਵਾਲੇ ਸਭ ਕੌਮਾਂ, ਵਰਗਾਂ ਨਾਲ ਸੰਬੰਧਤ ਇਨਸਾਨੀ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਵਾਲੀਆ ਅਤੇ ਅਮਨ-ਚੈਨ ਦੀ ਚਾਹਨਾ ਕਰਨ ਵਾਲੀਆ ਸਖਸ਼ੀਅਤਾਂ ਤੇ ਆਤਮਾਵਾ ਨੂੰ ਇਸ ਗੱਲੋ ਕਿ ਮੌਜੂਦਾ ਇੰਡੀਆ ਉਤੇ ਹਕੂਮਤ ਕਰ ਰਹੀਆ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਅਤੇ ਮੋਦੀ ਹਕੂਮਤ ਵੀ ਉਸ ‘ਸ਼ਾਂਤੀ ਆਪ੍ਰੇਸ਼ਨ’ ਦੀ ਬੀਤੇ ਸਮੇ ਵਿਚ ਮਰਹੂਮ ਇੰਦਰਾ ਗਾਂਧੀ ਤੇ ਏਜੰਸੀਆ ਵੱਲੋ ਰਚੀ ਸਾਜਿਸ ਉਤੇ ਅੱਜ ਵੀ ਅਮਲੀ ਰੂਪ ਦੇਣ ਲਈ ਵੱਡੀ ਸੂਖਮਤਾ ਨਾਲ ਕੰਮ ਕਰ ਰਹੇ ਹਨ, ਸੰਬੰਧੀ ਸੁਚੇਤ ਕਰਦੇ ਹੋਏ ਅਤੇ ਕਿਸੇ ਸਮੇ ਵੀ ਇਹ ‘ਹਿੰਦੂਤਵ ਰਾਸਟਰ’ ਕਾਇਮ ਕਰਨ ਦੀ ਸੋਚ ਰੱਖਣ ਵਾਲੇ ਅਤੇ ਇਥੇ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਵਰਗਾਂ ਦੇ ਨਿਵਾਸੀਆ ਨੂੰ ਜ਼ਬਰੀ ‘ਹਿੰਦੂ’ ਗਰਦਾਨਣ ਵਾਲੇ ਹੁਕਮਰਾਨ ਉਸੇ ਸਾਜਿਸ ਨੂੰ ਅਮਲੀ ਰੂਪ ਦੇ ਕੇ ਪੰਜਾਬੀਆਂ ਤੇ ਸਿੱਖ ਕੌਮ ਉਤੇ ਜੰਗ ਦੇ ਬਹਾਨੇ ਬੰਬਾਰਮੈਂਟ ਕਰਕੇ ਪੂਰਨ ਰੂਪ ਵਿਚ ਨਸ਼ਲੀ ਸਫਾਈ ਕਰਨ ਦਾ ਵੱਡਾ ਕਾਨੂੰਨੀ, ਇਨਸਾਨੀਅਤ ਵਿਰੋਧੀ ਅਮਲ ਕਰ ਸਕਦੇ ਹਨ । ਜਿਸ ਤੋਂ ਸਮੁੱਚੇ ਮੁਲਕਾਂ ਵਿਚ ਵਿਚਰ ਰਹੇ ਪੰਜਾਬੀਆਂ, ਸਿੱਖ ਕੌਮ, ਸਿੱਖ ਵਿਦਵਾਨਾਂ, ਚਿੰਤਕਾ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆ ਸਭ ਧਰਮਾਂ ਦੀਆਂ ਸਖਸ਼ੀਅਤਾਂ ਨੂੰ ਇਸ ਆਉਣ ਵਾਲੇ ਸਮੇ ਦੇ ਵੱਡੇ ਖ਼ਤਰੇ ਨੂੰ ਭਾਂਪਦਿਆ ਅਤੇ ਉਸਨੂੰ ਹਰ ਕੀਮਤ ਤੇ ਰੋਕਣ ਲਈ ਕੌਮਾਂਤਰੀ ਪੱਧਰ ਤੇ ਆਪਣੇ ਉੱਦਮ ਕਰਨੇ ਚਾਹੀਦੇ ਹਨ ਭਾਵਂੇਕਿ ਉਹ ਸਮੂਹਿਕ ਤੌਰ ਤੇ ਹੋਣ ਜਾਂ ਵਿਅਕਤੀਗਤ ਤੌਰ ਤੇ । ਅਜਿਹੇ ਮਾਹੌਲ ਵਿਚ ਜੇਕਰ ਅੱਜ ਸਿੱਖ ਕੌਮ ਬਿਨ੍ਹਾਂ ਕਿਸੇ ਖੂਨ ਖਰਾਬੇ ਦੇ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਰਾਹੀ ਆਪਣਾ ‘ਸੰਪੂਰਨ ਬਾਦਸਾਹੀ ਸਿੱਖ ਰਾਜ’ ਨੂੰ ਕਾਇਮ ਕਰਨ ਲਈ ਅਮਲ ਕਰ ਰਹੀ ਹੈ ਤਾਂ ਇਹ ਇਥੋ ਦੇ ਕੱਟੜਵਾਦੀ ਹੁਕਮਰਾਨਾਂ ਵੱਲੋ ਲੰਮੇ ਸਮੇ ਤੋ ਹਰ ਖੇਤਰ ਵਿਚ ਕੀਤੀਆ ਜਾਂਦੀਆ ਆ ਰਹੀਆ ਵਧੀਕੀਆ, ਬੇਇਨਸਾਫ਼ੀਆਂ, ਹਕੂਮਤੀ ਜ਼ਬਰ-ਜੁਲਮ ਹੀ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ ਅਤੇ ਇਸ ਸਿੱਖ ਕੌਮ ਦੇ ਅਮਲ ਨੂੰ ਕੋਈ ਵੀ ਦੁਨੀਆ ਦੀ ਇਨਸਾਫ ਪਸ਼ੰਦ ਤਾਕਤ ਕਿਸੇ ਤਰ੍ਹਾਂ ਵੀ ਕੌਮਾਂਤਰੀ ਕਾਨੂੰਨਾਂ ਅਧੀਨ ਇਖਲਾਕੀ ਜਾਂ ਸਮਾਜਿਕ ਤੌਰ ਤੇ ਵਿਰੋਧ ਜਾਂ ਰੱਦ ਨਹੀ ਕਰ ਸਕਦੀ । ਕਿਉਂਕਿ ਇਹ ਸਿੱਖ ਕੌਮ ਅਤੇ ਪੰਜਾਬੀਆਂ ਦਾ ਵਿਧਾਨਿਕ ਅਧਿਕਾਰ ਵੀ ਹੈ ਅਤੇ ਕੌਮਾਂਤਰੀ ਕਾਨੂੰਨ, ਨਿਯਮ ਵੀ ਸਿੱਖ ਕੌਮ ਨੂੰ ਅਜਿਹੀ ਇਜਾਜਤ ਦੇਣ ਵਿਚ ਕਤਈ ਰੁਕਾਵਟ ਨਹੀ ਬਣ ਸਕਦੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਤੇ ਪੰਜਾਬੀਆਂ ਨਾਲ ਸੰਬੰਧਤ ਸੰਸਾਰ ਵਿਚ ਵੱਸਦੇ ਬੁੱਧੀਜੀਵੀ, ਵਿਦਵਾਨ ਹੁਕਮਰਾਨਾਂ ਦੀ ਇਸ ਖਤਰਨਾਕ ਖੇਡ ਤੋ ਹਰ ਪਲ ਸੁਚੇਤ ਵੀ ਰਹਿਣਗੇ । ਪੰਜਾਬੀਆਂ ਅਤੇ ਸਿੱਖ ਕੌਮ ਦੀ ਨਸ਼ਲੀ ਸਫਾਈ ਕਰਨ ਦੀ ਹਕੂਮਤੀ ਸਾਜਿਸ ਨੂੰ ਕਾਮਯਾਬ ਨਹੀ ਹੋਣ ਦੇਣਗੇ ।
India Crime News

ShareTweetSend
Advertisement Advertisement Advertisement
ADVERTISEMENT
Previous Post

ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ

Next Post

01 ਦਸੰਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

India Crime News

India Crime News

Related Posts

ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਗੁਰਦਾਸਪੁਰ ਵਲੋ ਪੰਛੀਆਂ ਦੇ ਪੀਣ ਲਈ ਕੀਤਾ ਪਾਣੀ ਦਾ ਪ੍ਰਬੰਧ      
Politics

ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਗੁਰਦਾਸਪੁਰ ਵਲੋ ਪੰਛੀਆਂ ਦੇ ਪੀਣ ਲਈ ਕੀਤਾ ਪਾਣੀ ਦਾ ਪ੍ਰਬੰਧ     

June 15, 2025
ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਲਈ 17.41 ਲੱਖ ਰੁਪਏ ਦੀ ਗ੍ਰਾਂਟ ਜਾਰੀ
Politics

ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਲਈ 17.41 ਲੱਖ ਰੁਪਏ ਦੀ ਗ੍ਰਾਂਟ ਜਾਰੀ

June 14, 2025
इफ्टू पंजाब ने मान सरकार द्वारा मजदूरों की दिहाड़ी 8 घंटे से बढ़ाकर 12 घंटे करने के फैसले के विरोध में पंजाब के कैबिनेट मंत्री लाल चंद कटारूचक को ज्ञापन सौंपकर कानून वापस लेने की मांग की
Politics

इफ्टू पंजाब ने मान सरकार द्वारा मजदूरों की दिहाड़ी 8 घंटे से बढ़ाकर 12 घंटे करने के फैसले के विरोध में पंजाब के कैबिनेट मंत्री लाल चंद कटारूचक को ज्ञापन सौंपकर कानून वापस लेने की मांग की

June 13, 2025
ਕਾਂਗਰਸ ਨੇ ਸਾਕਾ ਨੀਲਾ ਤਾਰਾ ਕਰਕੇ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਸੀ : ਪਰਮਜੀਤ ਸਿੰਘ ਗਿੱਲ 
Politics

ਕਾਂਗਰਸ ਨੇ ਸਾਕਾ ਨੀਲਾ ਤਾਰਾ ਕਰਕੇ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਸੀ : ਪਰਮਜੀਤ ਸਿੰਘ ਗਿੱਲ 

June 5, 2025
ਅੱਜ ਪੰਜਾਬ ਨੂੰ ਵੀ ਭਾਜਪਾ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਦੀ ਲੋੜ : ਹੀਰਾ ਵਾਲੀਆ
Politics

ਅੱਜ ਪੰਜਾਬ ਨੂੰ ਵੀ ਭਾਜਪਾ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਦੀ ਲੋੜ : ਹੀਰਾ ਵਾਲੀਆ

June 4, 2025

Leave a Reply Cancel reply

Your email address will not be published. Required fields are marked *

Advertise Here Advertise Here Advertise Here
ADVERTISEMENT
  • Trending
  • Comments
  • Latest
मर्डर करने वाले आरोपी का दूसरा साथी बहुत जल्दी पुलिस की गिरफ्त में होगा , एसपी गुरु प्रताप सहोता

मर्डर करने वाले आरोपी का दूसरा साथी बहुत जल्दी पुलिस की गिरफ्त में होगा , एसपी गुरु प्रताप सहोता

September 12, 2024
ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ

ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ

August 6, 2022
नशा बटाला से खत्म करना ही मेरा पहला लक्ष्य है ,डीएसपी हरीश बहल

नशा बटाला से खत्म करना ही मेरा पहला लक्ष्य है ,डीएसपी हरीश बहल

August 16, 2024
ਵਿਜੀਲੈਂਸ ਬਿਊਰੋ ਵੱਲੋਂ 4500 ਰੁਪਏ ਰਿਸ਼ਵਤ ਲੈਂਦਿਆਂ ਮਾਲ ਪਟਵਾਰੀ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 4500 ਰੁਪਏ ਰਿਸ਼ਵਤ ਲੈਂਦਿਆਂ ਮਾਲ ਪਟਵਾਰੀ ਰੰਗੇ ਹੱਥੀਂ ਕਾਬੂ

September 16, 2022

Hello world!

0

The Legend of Zelda: Breath of the Wild gameplay on the Nintendo Switch

0

Shadow Tactics: Blades of the Shogun Review

0

macOS Sierra review: Mac users get a modest update this year

0
ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਗੁਰਦਾਸਪੁਰ ਵਲੋ ਪੰਛੀਆਂ ਦੇ ਪੀਣ ਲਈ ਕੀਤਾ ਪਾਣੀ ਦਾ ਪ੍ਰਬੰਧ      

ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਗੁਰਦਾਸਪੁਰ ਵਲੋ ਪੰਛੀਆਂ ਦੇ ਪੀਣ ਲਈ ਕੀਤਾ ਪਾਣੀ ਦਾ ਪ੍ਰਬੰਧ     

June 15, 2025
ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਲਈ 17.41 ਲੱਖ ਰੁਪਏ ਦੀ ਗ੍ਰਾਂਟ ਜਾਰੀ

ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਲਈ 17.41 ਲੱਖ ਰੁਪਏ ਦੀ ਗ੍ਰਾਂਟ ਜਾਰੀ

June 14, 2025
इफ्टू पंजाब ने मान सरकार द्वारा मजदूरों की दिहाड़ी 8 घंटे से बढ़ाकर 12 घंटे करने के फैसले के विरोध में पंजाब के कैबिनेट मंत्री लाल चंद कटारूचक को ज्ञापन सौंपकर कानून वापस लेने की मांग की

इफ्टू पंजाब ने मान सरकार द्वारा मजदूरों की दिहाड़ी 8 घंटे से बढ़ाकर 12 घंटे करने के फैसले के विरोध में पंजाब के कैबिनेट मंत्री लाल चंद कटारूचक को ज्ञापन सौंपकर कानून वापस लेने की मांग की

June 13, 2025
ਮਾਸਟਰ ਸਲੀਮ 10 ਜੂਨ ਨੂੰ ਮਹਾਮਾਈ ਦੇ ਜਾਗਰਣ ਚ ਭੇਂਟਾਂ ਰਾਹੀ ਸੰਗਤਾਂ ਨੂੰ ਕਰਨਗੇ ਨਿਹਾਲ

ਮਾਸਟਰ ਸਲੀਮ 10 ਜੂਨ ਨੂੰ ਮਹਾਮਾਈ ਦੇ ਜਾਗਰਣ ਚ ਭੇਂਟਾਂ ਰਾਹੀ ਸੰਗਤਾਂ ਨੂੰ ਕਰਨਗੇ ਨਿਹਾਲ

June 8, 2025
Advertisement Advertisement Advertisement
ADVERTISEMENT

Recent News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)