ਨੈਸ਼ਨਲ ਯੂਥ ਪਾਰਟੀ ਦਾ ਸੂਬਾਈ ਢਾਂਚਾ ਭੰਗ : ਗਿੱਲ
ਬਾਬਾ ਬਕਾਲਾ ਸਾਹਿਬ 25 ਅਪ੍ਰੈਲ (ਦੀਪਕ ਕੁਮਾਰ ਲੱਕੀ ਭਾਟੀਆ) ਨੈਸ਼ਨਲ ਯੂਥ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰ. ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਚ ਕੀਤੀਆਂ ਸਾਰੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਹਨ
ਉਹਨਾਂ ਨੇ ਕਿਹਾ ਕਿ ਹੁਣ ਸਾਡੀ ਨੈਸ਼ਨਲ ਯੂਥ ਪਾਰਟੀ ਚ ਇਸ ਵੇਲੇ ਕੋਈ ਵੀ ਵਲੰਟੀਅਰ ਮੈਂਬਰ ਅਤੇ ਅਹੁਦੇਦਾਰ ਨਹੀਂ ਹੈ। ਚੋਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਲੜਨ ਬਾਰੇ ਅਜੇ ਪਾਰਟੀ ਦਾ ਕੋਈ ਇਰਾਦਾ ਨਹੀਂ ਹੈ।
ਫੋਟੋ ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਨੈਸ਼ਨਲ ਯੂਥ ਪਾਰਟੀ ਦੇ ਸੂਬਾਈ ਪ੍ਰਧਾਨ ਸਤਨਾਮ ਸਿੰਘ ਗਿੱਲ













